ਪੰਜਾਬ ਵਿੱਚ ਹੋਏ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਨਕਸ਼ਾ

ਘੱਟ ਤੋਂ ਘੱਟ ੫੩੦੧ ਲਾਪਤਾ/ਜ਼ਬਰਨ ਲਾਪਤਾ ਜਾਂ ਗ਼ੈਰ ਕਾਨੂੰਨੀ ਹੱਤਿਆ

ਇਹ ਸਾਰੀ ਜਾਣਕਾਰੀ ਜੋ ਕੀ ਇਸ ਪ੍ਰੋਜੈਕਟ ਦੇ ਰਾਹੀਂ ਆਪ ਜੀ ਨਾਲ ਸਾਂਝੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਪੀੜਤ ਪਰਿਵਾਰਾਂ ਤੋਂ ਇਕੱਠੀ ਕੀਤੀ ਗਈ ਹੈ। ਜਿਨ੍ਹਾਂ ਦੇ ਪਰਿਵਾਰਕ ਮੈਂਬਰ ਲਾਪਤਾ ਜਾਂ ਫਿਰ ਗ਼ੈਰ ਕਾਨੂੰਨੀ ਤਰੀਕੇ ਦੇ ਨਾਲ ਮਾਰੇ ਗਏ ਸਨ। ਇਸ ਸਾਈਟ ਨੂੰ ਤਿਆਰ ਕਰਨ ਦਾ ਮਕਸਦ ਇਹ ਹੈ ਕਿ ਜੋ ਅੱਤਿਆਚਾਰ ਅਤੇ ਅਪਰਾਧ ਭਾਰਤੀ ਸੁਰੱਖਿਆ ਬੱਲਾਂ ਨੇ ਪੰਜਾਬ ਵਿੱਚ ਕੀਤੇ ਹਨ ਉਹਨਾਂ ਦੀ ਸਚਾਈ ਨੂੰ ਦੁਨਿਆਵੀ ਪੱਧਰ ਤੇ ਪੇਸ਼ ਕੀਤਾ ਜਾਵੇ। ਹੋਰ ਵਧੇਰੀ ਜਾਣਕਾਰੀ ਵਾਸਤੇ ਅਗੇ ਪੜ੍ਹੋ।