ਖਾਸ ਅੰਕੜੇ

੫੩੦੨ ਦਰਜ ਕੀਤੇ ਗਏ ਕੇਸਾਂ ਦੀ ਪ੍ਰਤੀਸ਼ਤਤਾ। ਇਹ ਪ੍ਰਤੀਸ਼ਤਤਾ ੧੦੦% ਦੇ ਬਰਾਬਰ ਨਹੀ ਹੈ ਕਿਉਕਿ ਕੁਝ ਪਰਿਵਾਰਾਂ ਨੇ ਸਰਵੇਖਣ ਦੇ ਸਾਰੇ ਪ੍ਰਸ਼ਨਾਂ ਦੇ ਉੱਤਰ ਨਹੀਂ ਦਿੱਤੇ ਸਨ।


ਪੀੜਤਾਂ ਦੇ ਜਨ ਅੰਕੜੇ 

ਲਿੰਗ

੯੭.੭% ਮਰਦ ੫੧੮੨
 
 
੨.੩% ਇਸਤਰੀ ੧੨੦

ਵਿਆਹਿਆ/ਵਿਆਹੀ

੫੭.੯% ਕੁਆਰਾ/ਕੁਆਰੀ ੩੦੭੨
 
 
੪੧.੯% ਵਿਆਹਿਆ/ਵਿਆਹੀ ੨੨੧੯

ਜੇ ਪੀੜਤ ਵਿਆਹਿਆ/ਵਿਆਹੀ ਸੀ ਕੀ ਉਹਨਾਂ ਦੇ ਬੱਚੇ ਸਨ?

੩੫.੮% ਹਾਂ ਜੀ ੧੯੦੦
 
 
੪.੮% ਨਹੀਂ ਜੀ ੨੫੩


ਪੀੜਤਾਂ ਦੇ ਕੁਲ ਬੱਚੇ ਜਿਹੜੇ ਜਿਊਂਦੇ ਹਨ: ੫੧੯੭


ਧਰਮ

੯੮.੧% ਸਿੱਖ ੫੨੦੨
 
 
੧.੮% ਹੋਰ ੯੭

ਜਾਤ

੭੦.੭% ਜੱਟ ੩੭੪੬
 
 
੨੯.੨% ਹੋਰ ੧੫੪੮

ਉਮਰ

੦.੩% ਉਮਰ ਪਤਾ ਨਹੀਂ ੧੬
 
੫.੧% ੦-੧੭ ੨੬੯
 
੭੩.੭% ੧੮-੩੩ ੩੯੦੫
 
੧੩.੯% ੩੪-੪੯ ੭੩੯
 
੩.੬% ੫੦-੬੪ ੧੮੯
 
੧.੪% ੬੫+ ੭੬
 

ਪੜ੍ਹਾਈ

੨੩.੬% ਅਨਪੜ੍ਹ ੧੨੫੩
 
੧੬.੮% ਪ੍ਰਾਇਮਰੀ ਸਕੂਲ ੮੯੦
 
੧੬.੨% ਮਿਡਲ ਸਕੂਲ ੮੫੭
 
੩੩.੬% ਹਾਈ ਸਕੂਲ ੧੭੮੦
 
੨.੨% ਥੋੜ੍ਹਾ ਬਹੁਤਾ ਕਾਲਜ ੧੧੪
 
੩.੫% ਕਾਲਜ ਡਿਗਰੀ ੧੮੭
 
੧.੬% ਗਰੈਜੂਏਟ ਡਿਗਰੀ ੮੩
 
੨.੧% ਵਿਅਵਸਾਇਕ ਡਿਗਰੀ ੧੧੦
 

ਨੌਕਰੀ

੪੩.੪% ਕਿਸਾਨ ੨੩੦੨
 
੧੩.੦% ਮਜ਼ਦੂਰ ੬੯੧
 
੧੦.੦% ਵਿਦਿਆਰਥੀ ੫੨੮
 
੫.੧% ਡਰਾਈਵਰ (ਬੱਸ/ਟਰੱਕ/ਗੱਡੀ) ੨੭੩
 
੪.੧% ਦੁਕਾਨਦਾਰ ੨੧੭
 
੩.੧% ਬੇਰੁਜ਼ਗਾਰ ੧੬੨
 
੨.੧% ਮਕੈਨਿਕ ੧੧੧
 
੧.੬% ਘਰੇਲੂ ਔਰਤ ੮੩
 
੦.੫% ਮਿਸਤਰੀ ੨੯
 
੨੩.੩% ਹੋਰ ੧੨੩੬
 

ਸ਼ਹਿਰ/ਪਿੰਡ

੮੪.੦% ਪਿੰਡ ੪੪੫੫
 
 
੮.੫% ਸ਼ਹਿਰ ੪੪੯

ਗੈਰ ਕਾਨੂੰਨੀ ਗਿਰਫਤਾਰੀ, ਹਿਰਾਸਤ ਅਤੇ ਤਸ਼ੱਦਦ 

ਪੁਰਾਣੀਆਂ ਗ੍ਰਿਫ਼ਤਾਰੀਆਂ

੪੪.੯% ਹਾਂ ਜੀ ੨੩੮੧
 
 
੫੪.੪% ਨਹੀਂ ਜੀ ੨੮੮੫

ਪੁਰਾਣੇ ਤਸ਼ੱਦਦ

੩੪.੯% ਹਾਂ ਜੀ ੧੮੫੨
 
 
੧੦.੦% ਨਹੀਂ ਜੀ ੫੨੯

ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ ਤੋਂ ਪਹਿਲਾਂ ਗ੍ਰਿਫਤਾਰੀ

੭੭.੯% ਹਾਂ ਜੀ ੪੧੩੦
 
 
੧੯.੭% ਨਹੀਂ ਜੀ ੧੦੪੫

ਸੁਰੱਖਿਅਕ ਦਸਤਿਆਂ ਨੇ ਗਵਾਹਾਂ ਨੂੰ ਦੱਸਿਆ ਕਿ ੳਹ ਪੀੜਤ ਨੂੰ ਕਿੱਥੇ ਲੈ ਕੇ ਜਾ ਰਹੇ ਹਨ

੧੯.੯% ਹਾਂ ਜੀ ੬੩੮
 
 
੭੬.੬% ਨਹੀਂ ਜੀ ੨੪੫੭

ਗ੍ਰਿਫਤਾਰੀ ਦੇ ਗਵਾਹ

੬੦.੫% ਹਾਂ ਜੀ ੩੨੦੯
 
 
੫.੪% ਨਹੀਂ ਜੀ ੨੮੬

ਪੀੜਤ ਦੇ ਚੁੱਕੇ ਜਾਣ ਵਾਲੀ ਜਗ੍ਹਾ

੧੯.੨% ਪੀੜਤ ਦਾ ਘਰ ੧੦੧੯
 
੧੪.੦% ਸੜਕ ਕਿਨਾਰੇ ੭੪੪
 
੧੦.੪% ਦੋਸਤ ਜਾਂ ਰਿਸ਼ਤੇਦਾਰ ਦਾ ਘਰ ੫੫੨
 
੬.੪% ਪਿੰਡ ਦੇ ਖੇਤ ੩੪੧
 
੩.੧% ਦੁਕਾਨ/ਬਜ਼ਾਰ ੧੬੭
 
੨.੯% ਪੁਲਿਸ ਥਾਨਾ ੧੫੨
 
੨.੫% ਨਾਕਾ ੧੩੦
 
੨.੩% ਬੱਸ ਅੱਡਾ ੧੨੦
 
੦.੭% ਪਿੰਡ ਦਾ ਨਾਲਾ ੩੭
 
੧੧.੩% ਹੋਰ ੫੯੮
 

ਹਿਰਾਸਤ ਦੀ ਜਗ੍ਹਾ

ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ


ਹਿਰਾਸਤ ਵਾਲੀ ਜਗ੍ਹਾ ਦੀ ਜਾਣਕਾਰੀ ਪਤਾ ਹੈ

੪੯.੨% ਹਾਂ ਜੀ ੨੬੦੯
 
 
੨੮.੩% ਨਹੀਂ ਜੀ ੧੫੦੩

ਲਾਪਤਾ/ਗੈਰ ਕਾਨੂੰਨੀ ਹੱਤਿਆ ਹੋਣ ਤੋਂ ਪਹਿਲਾਂ ਹਿਰਾਸਤ ਦਾ ਗਵਾਹ

ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ


ਸੁਰੱਖਿਅਕ ਦਸਤਿਆਂ ਦਾ ਪੀੜਤ ਬਾਰੇ ਜਵਾਬ

੧੩.੧% ਕੋਈ ਜਵਾਬ ਨਹੀਂ ਦਿੱਤਾ ੬੯੫
 
੧੧.੭% ਹੋਰ ੬੧੮
 
੧੧.੫% ਹਾਦਸੇ ਵਿੱਚ ਹੱਥ ਹੋਣ ਤੋਂ ਇਨਕਾਰ ਕਰ ਦਿੱਤਾ ੬੧੧
 
੭.੦% ਪਰਿਵਾਰ ਨੂੰ ਕਿਸੇ ਹੋਰ ਪੁਲਿਸ ਥਾਣੇ ਜਾਣ ਨੂੰ ਕਹਿਆ ੩੭੩
 
੫.੨% ਪੀੜਤ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ੨੭੬
 
੪.੩% ਗੈਰ ਕਾਨੂੰਨੀ ਹੱਤਿਆ ਨੂੰ ਮੰਨ ਲਿਆ ਪਰ ਕੋਈ ਵਜਾ ਨਹੀਂ ਦਿੱਤੀ ੨੨੭
 
੨.੦% ਸਿਰਫ਼ ਹਿਰਾਸਤ ਮੰਨੀ ੧੦੮
 
੧.੭% ਪੀੜਤ ਫਰਾਰ ਹੋ ਗਿਆ ੮੮
 
੦.੫% ਹਿਰਾਸਤ ਵਿੱਚ ਪੀੜਤ ਗਲਤੀ ਨਾਲ ਮਾਰਿਆ ਗਿਆ ੨੪
 
੦.੩% ਖਾੜਕੂਆਂ ਨੇ ਪੀੜਤ ਨੂੰ ਮਾਰ ਦਿੱਤਾ ੧੮
 
੦.੩% ਖਾੜਕੂਆਂ ਨਾਲ ਮੁਕਾਬਲੇ ਦੌਰਾਨ ਪੀੜਤ ਮਾਰਿਆ ਗਿਆ ੧੮
 
੦.੧% ਪੀੜਤ ਫਰਾਰ ਹੁੰਦੇ ਵਕਤ ਮਾਰਿਆ ਗਿਆ
 
੦.੦% ਬਲੈਕ ਕੈਟ
 
੦.੦% ਗ੍ਰਿਫਤਾਰੀ ਜਾਂ ਤਲਾਸ਼ੀ ਦੇ ਵਿਰੋਧ ਦੌਰਾਨ ਪੀੜਤ ਮਾਰਿਆ ਗਿਆ
 

ਪੀੜਤ ਨੂੰ ਜੱਜ ਜਾਂ ਮਜਿਸਟਰੇਟ ਸਾਮ੍ਹਣੇ ਪੇਸ਼ ਕੀਤਾ ਗਿਆ

੩.੮% ਹਾਂ ਜੀ ੨੦੧
 
 
੫੨.੯% ਨਹੀਂ ਜੀ ੨੮੦੩

ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ 

ਗ਼ੈਰ ਕਾਨੂੰਨੀ ਹੱਤਿਆ/ਲਾਪਤਾ

੮੪.੧% ਗ਼ੈਰ ਕਾਨੂੰਨੀ ਹੱਤਿਆ ੪੪੫੮
 
 
੧੫.੯% ਲਾਪਤਾ ੮੪੪

ਪਰਿਵਾਰਾਂ ਵਿੱਚ ਪੀੜਤਾਂ ਦੀ ਸੰਖਿਆ

੮੨.੧% ੧ ਪੀੜਤ ੪੩੫੫
 
੧੨.੭% ੨ ਪੀੜਤ ੬੭੧
 
੩.੭% ੩ ਪੀੜਤ ੧੯੭
 
੦.੬% ੪ ਪੀੜਤ ੩੩
 
੦.੩% ੫ ਪੀੜਤ ੧੬
 
੦.੧% ੬ ਪੀੜਤ
 
੦.੩% ੭ ਪੀੜਤ ੧੪
 
੦.੨% ੯ ਪੀੜਤ
 

ਸੰਬੰਧਿਤ ਹਾਦਸੇ

੩.੩% ਪਰਿਵਾਰ ਵਿੱਚ ਅਸਲ ਮੁਕਾਬਲੇ ੧੭੫
 
 
੯੫.੯% ਪਰਿਵਾਰ ਵਿੱਚ ਕੋਈ ਅਸਲ ਮੁਕਾਬਲਾ ਨਹੀਂ ੫੦੮੬

ਸਰੀਰ ਨਾਲ ਕੀ ਕੀਤਾ 

ਸੁਰੱਖਿਆ ਬਲਾਂ ਨੇ ਸਰੀਰ ਵਾਪਸ ਮੋੜ ਦਿੱਤਾ

੩੧.੭% ਸਰੀਰ ਦਾ ਸਸਕਾਰ ਕਰ ਦਿੱਤਾ ਗਿਆ ੧੬੭੯
 
੧.੮% ਸਰੀਰ ਨੂੰ ਨਹਿਰ/ਦਰਿਆ (ਨਦੀ) ਵਿੱਚ ਸੁੱਟ ਦਿੱਤਾ ਗਿਆ ੯੬
 
੦.੧% ਸਰੀਰ ਨੂੰ ਦਫ਼ਨਾ ਦਿੱਤਾ ਗਿਆ
 
੦.੧% ਸਰੀਰ ਨੂੰ ਖ਼ੂਹ ਜਾਂ ਨਾਲੇ ਵਿੱਚ ਸੁੱਟ ਦਿੱਤਾ
 
੦.੧% ਹੋਰ
 

ਸੁਰੱਖਿਅਕ ਦਸਤਿਆਂ ਨੇ ਸਰੀਰ ਵਾਪਸ ਕੀਤਾ

੧੫.੭% ਹਾਂ ਜੀ ੮੩੦
 
੧.੪% ਹਾਂਜੀ/ਹਾਂ ਪਰ ਤੁਰੰਤ ਹੀ ਸਸਕਾਰ ਕਰਵਾ ਦਿੱਤਾ ੭੫
 
੬੬.੮% ਨਹੀਂ ਜੀ ੩੫੪੧
 

ਸਰੀਰ ਦੀ ਹਾਲਤ

੧੩.੪% ਗੋਲੀਆਂ ਦੇ ਨਿਸ਼ਾਨ ੭੧੩
 
੩.੫% ਚੀਰਾ/ਜ਼ਖਮ ੧੮੬
 
੩.੪% ਟੁੱਟੀਆਂ ਹੱਡੀਆਂ ੧੭੮
 
੩.੩% ਨੀਲ ੧੭੭
 
੨.੮% ਹੋਰ ੧੫੦
 
੧.੮% ਜਲਣ ਦੇ ਘਾਵ/ਨਿਸ਼ਾਨ ੯੭
 
੧.੫% ਮੂੰਹ ਜਾਂ ਸਿਰ ਦੇ ਕੇਸ ਪੁੱਟੇ ਗਏ ੮੦
 
੧.੧% ਨਹੁੰ ਪੁੱਟੇ ਗਏ ੬੦
 

ਸੁਰੱਖਿਅਕ ਦਸਤੇ ਜੋ ਕਾਰਵਾਈ ਵਿੱਚ ਸ਼ਾਮਲ ਸਨ 

ਕੀ ਸੁਰੱਖਿਅਕ ਅਫਸਰਾਂ ਦੇ ਨਾਮ ਪਤਾ ਹੈ ਜਿਹੜੇ ਹਾਦਸੇ ਵਿੱਚ ਸ਼ਾਮਲ ਸਨ

੫੩.੮% ਹਾਂ ਜੀ ੨੮੫੫
 
 
੨੩.੪% ਨਹੀਂ ਜੀ ੧੨੪੨

ਕੀ ਸੁਰੱਖਿਆ ਬਲਾਂ ਨੇ ਵਰਦੀ ਪਾਈ ਸੀ

੮੫.੪% ਹਾਂ ਜੀ ੨੭੪੧
 
 
੧੦.੨% ਨਹੀਂ ਜੀ ੩੨੮

ਕਿਸ ਤਰਾਂ ਦੇ ਸੁਰੱਖਿਆ ਬਲ/ਅਫਸਰ ਗਿ੍ਰਫਤਾਰੀ ਵਿੱਚ ਸ਼ਾਮਲ ਸਨ

੬੯.੭% ਪੰਜਾਬ ਪੁਲਿਸ ੩੬੯੭
 
੯.੧% ਸੀ.ਆਰ.ਪੀ.ਐਫ਼ ੪੮੫
 
੨.੮% ਅਪਰਾਧਿਕ ਜਾਂਚ ਏਜੰਸੀ ੧੫੧
 
੨.੨% ਹੋਰ ੧੧੮
 
੧.੭% ਬਲੈਕ ਕੈਟ ੮੮
 
੧.੫% ਬਾਡਰ ਸਿਕਿਓਰਟੀ ਫੋਰਸ ੭੮
 
੦.੮% ਆਰਮੀ ੪੫
 

ਕਿਸ ਤਰਾਂ ਦੇ ਸੁਰੱਖਿਆ ਬਲ ਗੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ

੭੨.੯% ਪੰਜਾਬ ਪੁਲਿਸ ੩੮੬੪
 
੭.੯% ਸੀ.ਆਰ.ਪੀ.ਐਫ਼ ੪੧੯
 
੨.੫% ਅਪਰਾਧਿਕ ਜਾਂਚ ਏਜੰਸੀ ੧੩੪
 
੨.੧% ਬਲੈਕ ਕੈਟ ੧੧੩
 
੨.੦% ਬਾਡਰ ਸਿਕਿਓਰਟੀ ਫੋਰਸ ੧੦੬
 
੧.੬% ਆਰਮੀ ੮੫
 
੧.੫% ਹੋਰ ੮੨
 

ਖਾੜਕੂ ਲਹਿਰ ਨਾਲ ਸੰਬੰਧਿਤ 

ਖਾੜਕੂਆਂ ਨਾਲ ਸੰਬੰਧ

੩੯.੫% ਹਾਂ ਜੀ ੨੦੯੫
 
 
੫੬.੯% ਨਹੀਂ ਜੀੀ ੩੦੧੫

ਖਾੜਕੂ ਨਹੀਂ ਸੀ ਪਰ ਖਾੜਕੂਆਂ ਦੀ ਸਹਾਇਤਾ ਕਰਦਾ/ਕਰਦੀ ਸੀ

੧੪.੪% ਹਾਂ ਜੀ ੭੬੨
 
 
੩੯.੮% ਨਹੀਂ ਜੀ ੨੧੦੮

ਜੇ ਸਹਾਇਤਾ ਕੀਤੀ ਸੀ ਕੀ ਉਹ ਆਪਣੀ ਮਰਜ਼ੀ ਨਾਲ ਸੀ?

੯.੨% ਹਾਂ ਜੀ ੪੯੦
 
 
੪.੪% ਨਹੀਂ ਜੀ ੨੩੧

ਹੀਲਾ ਅਤੇ ਅਸਰ 

ਕਚਹਿਰੀ/ਅਦਾਲਤ ਜਾਂ ਕਮਿਸ਼ਨ ਤਕ ਪਹੁੰਚ ਕੀਤੀ

੩੫.੩% ਹਾਂ ਜੀ ੧੮੭੨
 
 
੬੩.੬% ਨਹੀਂ ਜੀ ੩੩੭੦

ਸੁਰੱਖਿਆਂ ਬਲਾਂ ਤਕ ਪਹੁੰਚ ਕੀਤੀ

੪੫.੨% ਹਾਂ ਜੀ ੨੩੯੭
 
 
੫੩.੯% ਨਹੀਂ ਜੀ ੨੮੫੭

ਕੀ ਵਜ੍ਹਾ/ਕਾਰਨ ਸੀ ਕਿ ਪਰਿਵਾਰ ਨੇ ਪੁੱਛ ਪੜਤਾਲ ਨਹੀਂ ਕੀਤੀ?

੪੯.੮% ਬਦਲੇ ਤੋਂ ਡਰ (ਜਿਵੇਂ ਕਿ: ਝੂਠੇ ਕੇਸ, ਤਸ਼ੱਦਦ, ਹਿਰਾਸਤ ਆਦਿ) ੨੬੪੧
 
੧੮.੬% ਪਤਾ ਨਹੀਂ ਸੀ ਕਿ ਕੀ ਕਰਨਾ ੯੮੫
 
੧੩.੬% ਖ਼ਰਚਾ ਚੁੱਕਣ ਤੋਂ ਅਸਮਰਥ ੭੧੯
 
੧੩.੦% ਪਰਿਵਾਰ ਨੂੰ ਇਹ ਲੱਗਦਾ ਸੀ ਕਿ ਕੋਈ ਨਤੀਜਾ ਨਹੀਂ ਨਿਕਲਨਾ ੬੮੮
 
੩.੬% ਲਾਜ਼ਮੀ ਨਹੀਂ ੧੯੦
 
੦.੮% ਹੋਰ ੪੨
 

ਸਰਕਾਰ ਤੋਂ ਕੀ ਮੰਗ

੭੨.੭% ਪਰਿਵਾਰ ਨੂੰ/ਲਈ ਮੁਆਵਜ਼ਾ ੩੮੫੫
 
੬੦.੫% ਸੱਚ ਸਾਮ੍ਹਣੇ ਲਿਆਉਣ ਲਈ ਕਮਿਸ਼ਨ ਬਣਾਇਆ ਜਾਵੇੇ ੩੨੦੬
 
੫੮.੦% ਨੌਕਰੀ ੩੦੭੭
 
੩੬.੩% ਗੁਨਾਹਗਾਰਾਂ ਉੱਤੇ ਫ਼ੌਜਦਾਰੀ ਮੁਕੱਦਮਾ ਚਲਾਇਆ ਜਾਵੇ (ਗੁਨਾਹਗਾਰਾਂ ਨੂੰ ਸਜ਼ਾ ਦਿੱਤੀ ਜਾਵੇ) ੧੯੨੨
 
੩੨.੬% ਗੈਰ ਕਾਨੂੰਨੀ ਹੱਤਿਆਵਾਂ ਨੂੰ ਜਨਤਕ ਕੀਤਾ ਜਾਵੇ ੧੭੨੯
 
੩੨.੫% ਸਰਕਾਰੀ ਧੱਕੇਸ਼ਾਹੀ ਦੀ ਪੁੱਛ ਪੜਤਾਲ ਕੀਤੀ ਜਾਵੇ ੧੭੨੩
 
੧੯.੭% ਪਰਿਵਾਰਕ ਮੈਂਬਰਾਂ ਲਈ ਪੁਨਰਵਾਸ ਸੇਵਾਵਾਂ/ਪਰਿਵਾਰਕ ਮੈਂਬਰਾਂ ਦੇ ਮੁੜਵਸੇਬੇ ਲਈ ਸਹਾਇਤਾ ੧੦੪੨
 
੧੬.੩% ਪੀੜਤਾਂ ਲਈ ਯਾਦਗਾਰ ੮੬੪
 
੫.੧% ਸਰਕਾਰ ਤੋਂ ਕੋਈ ਉਮੀਦ ਨਹੀਂ ੨੭੨
 
੩.੧% ਹੋਰ ੧੬੩
 

ਸਮਾਂ ਅਤੇ ਸਥਾਨ 

ਜ਼ਿਲ੍ਹਾ

੩੯.੬% ਅੰਮ੍ਰਿਤਸਰ ੨੦੯੯
 
੩.੦% ਕਪੂਰਥਲਾ ੧੫੭
 
੧੨.੦% ਗੁਰਦਾਸਪੁਰ ੬੩੮
 
੩.੦% ਜਲੰਧਰ ੧੬੧
 
੦.੯% ਨਵਾਂਸ਼ਹਿਰ ੪੬
 
੨.੧% ਪਟਿਆਲਾ ੧੧੨
 
੦.੯% ਫ਼ਤਿਹਗੜ੍ਹ ਸਾਹਿਬ ੪੭
 
੧.੨% ਫ਼ਰੀਦਕੋਟ ੬੨
 
੫.੯% ਫ਼ਿਰੋਜ਼ਪੁਰ ੩੧੨
 
੨.੬% ਬਠਿੰਡਾ ੧੪੦
 
੧.੭% ਮਾਨਸਾ ੯੨
 
੦.੮% ਮੁਕਤਸਰ ੪੦
 
੪.੭% ਮੋਗਾ ੨੪੯
 
੨.੦% ਰੂਪਨਗਰ ੧੦੪
 
੫.੯% ਲੁਧਿਆਣਾ ੩੧੧
 
੪.੫% ਸੰਗਰੂਰ ੨੩੮
 
੧.੮% ਹੁਸ਼ਿਆਰਪੁਰ ੯੪
 

ਸੰਨ

੦.੧% ੧੯੮੧
 
੦.੨% ੧੯੮੨
 
੦.੪% ੧੯੮੩ ੨੨
 
੨.੦% ੧੯੮੪ ੧੦੮
 
੦.੫% ੧੯੮੫ ੨੬
 
੧.੮% ੧੯੮੬ ੯੭
 
੫.੪% ੧੯੮੭ ੨੮੭
 
੪.੮% ੧੯੮੮ ੨੫੪
 
੭.੮% ੧੯੮੯ ੪੧੧
 
੮.੫% ੧੯੯੦ ੪੫੩
 
੧੯.੪% ੧੯੯੧ ੧੦੨੯
 
੨੬.੪% ੧੯੯੨ ੧੩੯੯
 
੧੩.੦% ੧੯੯੩ ੬੯੦
 
੨.੨% ੧੯੯੪ ੧੧੬
 
੦.੮% ੧੯੯੫ ੪੦
 
੦.੪% ੧੯੯੬ ੧੯
 
੦.੨% ੧੯੯੭ ੧੧
 
੦.੧% ੧੯੯੮
 
੦.੨% ੧੯੯੯
 
੦.੦% ੨੦੦੦
 
੦.੦% ੨੦੦੧
 
੦.੦% ੨੦੦੨
 
੦.੦% ੨੦੦੩
 
੦.੦% ੨੦੦੪
 
੦.੧% ੨੦੦੫
 
੦.੦% ੨੦੦੬
 
੦.੦% ੨੦੦੭
 
੦.੦% ੨੦੧੨
 
੫.੭% ਤਾਰੀਖ਼ ਪਤਾ ਨਹੀਂ ੩੦੧