ਸੰਗਰੂਰ

ਇਹ ਨਕਸ਼ਾ ੨੦੦੧ ਦੀ ਮਰਦਮਸ਼ੁਮਾਰੀ ਤੇ ਅਧਾਰਤ ਹੈ। ਸਾਡੇ ਵਿਧੀ ਗਿਆਨ ਵਾਸਤੇ ਅੱਗੇ ਪੜ੍ਹੋ।


ਸੰਗਰੂਰ, ੨੩੯ ਜ਼ਿਲ੍ਹਾ ਵਿੱਚ ਦਰਜ ਕੀਤੇ ਹੋਏ ਕੇਸ

ਬਰਨਾਲਾ ਤਹਿਸੀਲ, ੬੮ ਦਰਜ ਕੀਤੇ ਕੇਸ

ਸੰਗਰੂਰ ਜ਼ਿਲ੍ਹਾ ਵਿੱਚ ਦਰਜ ਕੀਤੇ ਹੋਏ ਕੇਸਾਂ ਦੇ ਮੁੱਖ ਅੰਕੜੇ

ਪੀੜਤਾਂ ਦੇ ਜਨ ਅੰਕੜੇ 

ਲਿੰਗ

੯੮.੩% ਮਰਦ ੨੩੫
 
 
੧.੭% ਇਸਤਰੀ

ਵਿਆਹਿਆ/ਵਿਆਹੀ

੫੧.੦% ਕੁਆਰਾ/ਕੁਆਰੀ ੧੨੨
 
 
੪੯.੦% ਵਿਆਹਿਆ/ਵਿਆਹੀ ੧੧੭

ਜੇ ਪੀੜਤ ਵਿਆਹਿਆ/ਵਿਆਹੀ ਸੀ ਕੀ ਉਹਨਾਂ ਦੇ ਬੱਚੇ ਸਨ?

੪੨.੭% ਹਾਂ ਜੀ ੧੦੨
 
 
੪.੬% ਨਹੀਂ ਜੀ ੧੧


ਪੀੜਤਾਂ ਦੇ ਕੁਲ ਬੱਚੇ ਜਿਹੜੇ ਜਿਊਂਦੇ ਹਨ: ੨੮੫


ਧਰਮ

੯੫.੮% ਸਿੱਖ ੨੨੯
 
 
੪.੨% ਹੋਰ ੧੦

ਜਾਤ

੬੫.੩% ਜੱਟ ੧੫੬
 
 
੩੪.੭% ਹੋਰ ੮੩

ਉਮਰ

੬.੩% ੦-੧੭ ੧੫
 
੭੦.੩% ੧੮-੩੩ ੧੬੮
 
੧੮.੮% ੩੪-੪੯ ੪੫
 
੨.੫% ੫੦-੬੪
 
੨.੧% ੬੫+
 

ਪੜ੍ਹਾਈ

੨੭.੬% ਅਨਪੜ੍ਹ ੬੬
 
੧੬.੩% ਪ੍ਰਾਇਮਰੀ ਸਕੂਲ ੩੯
 
੧੬.੩% ਮਿਡਲ ਸਕੂਲ ੩੯
 
੨੭.੨% ਹਾਈ ਸਕੂਲ ੬੫
 
੪.੨% ਥੋੜ੍ਹਾ ਬਹੁਤਾ ਕਾਲਜ ੧੦
 
੨.੫% ਕਾਲਜ ਡਿਗਰੀ
 
੧.੩% ਗਰੈਜੂਏਟ ਡਿਗਰੀ
 
੩.੩% ਵਿਅਵਸਾਇਕ ਡਿਗਰੀ
 

ਕਿੱਤਾ/ਨੌਕਰੀ

੪੫.੨% ਕਿਸਾਨ ੧੦੮
 
੧੩.੦% ਮਜ਼ਦੂਰ ੩੧
 
੧੦.੦% ਵਿਦਿਆਰਥੀ ੨੪
 
੫.੯% ਡਰਾਈਵਰ (ਬੱਸ/ਟਰੱਕ/ਗੱਡੀ) ੧੪
 
੩.੩% ਦੁਕਾਨਦਾਰ
 
੧.੭% ਘਰੇਲੂ ਔਰਤ
 
੧.੩% ਮਕੈਨਿਕ
 
੧.੩% ਬੇਰੁਜ਼ਗਾਰ
 
੨੫.੫% ਹੋਰ ੬੧
 

ਸ਼ਹਿਰ/ਪਿੰਡ

੯੧.੬% ਪਿੰਡ ੨੧੯
 
 
੮.੪% ਸ਼ਹਿਰ ੨੦

ਗ਼ੈਰ ਕਾਨੂੰਨੀ ਗ੍ਰਿਫਤਾਰੀ, ਹਿਰਾਸਤ ਅਤੇ ਤਸ਼ੱਦਦ 

ਪੁਰਾਣੀਆਂ ਗ੍ਰਿਫ਼ਤਾਰੀਆਂ

੪੭.੭% ਹਾਂ ਜੀ ੧੧੪
 
 
੫੧.੯% ਨਹੀਂ ਜੀ ੧੨੪

ਪੁਰਾਣੇ ਤਸ਼ੱਦਦ

੩੩.੫% ਹਾਂ ਜੀ ੮੦
 
 
੧੪.੨% ਨਹੀਂ ਜੀ ੩੪

ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ ਤੋਂ ਪਹਿਲਾਂ ਗ੍ਰਿਫਤਾਰੀ

੮੧.੨% ਹਾਂ ਜੀ ੧੯੪
 
 
੧੭.੬% ਨਹੀਂ ਜੀ ੪੨

ਸੁਰੱਖਿਅਕ ਦਸਤਿਆਂ ਨੇ ਗਵਾਹਾਂ ਨੂੰ ਦੱਸਿਆ ਕਿ ੳਹ ਪੀੜਤ ਨੂੰ ਕਿੱਥੇ ਲੈ ਕੇ ਜਾ ਰਹੇ ਹਨ

੧੭.੬% ਹਾਂ ਜੀ ੨੬
 
 
੮੧.੮% ਨਹੀਂ ਜੀ ੧੨੧

ਗ੍ਰਿਫਤਾਰੀ ਦੇ ਗਵਾਹ

੬੧.੯% ਹਾਂ ਜੀ ੧੪੮
 
 
੮.੪% ਨਹੀਂ ਜੀ ੨੦

ਪੀੜਤ ਦੇ ਚੁੱਕੇ ਜਾਣ ਵਾਲੀ ਜਗ੍ਹਾ

੨੬.੮% ਪੀੜਤ ਦਾ ਘਰ ੬੪
 
੧੩.੪% ਸੜਕ ਕਿਨਾਰੇ ੩੨
 
੭.੫% ਪਿੰਡ ਦੇ ਖੇਤ ੧੮
 
੬.੭% ਪੁਲਿਸ ਥਾਨਾ ੧੬
 
੪.੬% ਦੋਸਤ ਜਾਂ ਰਿਸ਼ਤੇਦਾਰ ਦਾ ਘਰ ੧੧
 
੨.੯% ਬੱਸ ਅੱਡਾ
 
੧.੭% ਦੁਕਾਨ/ਬਜ਼ਾਰ
 
੦.੮% ਨਾਕਾ
 
੦.੮% ਪਿੰਡ ਦਾ ਨਾਲਾ
 
੧੧.੩% ਹੋਰ ੨੭
 

ਹਿਰਾਸਤ ਦੀ ਜਗ੍ਹਾ

ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ


ਹਿਰਾਸਤ ਵਾਲੀ ਜਗ੍ਹਾ ਦੀ ਜਾਣਕਾਰੀ ਪਤਾ ਹੈ

੪੪.੮% ਹਾਂ ਜੀ ੧੦੭
 
 
੩੬.੦% ਨਹੀਂ ਜੀ ੮੬

ਲਾਪਤਾ/ਗੈਰ ਕਾਨੂੰਨੀ ਹੱਤਿਆ ਹੋਣ ਤੋਂ ਪਹਿਲਾਂ ਹਿਰਾਸਤ ਦਾ ਗਵਾਹ

ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ


ਸੁਰੱਖਿਅਕ ਦਸਤਿਆਂ ਦਾ ਪੀੜਤ ਬਾਰੇ ਜਵਾਬ

੨੩.੮% ਕੋਈ ਜਵਾਬ ਨਹੀਂ ਦਿੱਤਾ ੫੭
 
੧੩.੮% ਹਾਦਸੇ ਵਿੱਚ ਹੱਥ ਹੋਣ ਤੋਂ ਇਨਕਾਰ ਕਰ ਦਿੱਤਾ ੩੩
 
੭.੯% ਹੋਰ ੧੯
 
੭.੫% ਪਰਿਵਾਰ ਨੂੰ ਕਿਸੇ ਹੋਰ ਪੁਲਿਸ ਥਾਣੇ ਜਾਣ ਨੂੰ ਕਹਿਆ ੧੮
 
੨.੫% ਗੈਰ ਕਾਨੂੰਨੀ ਹੱਤਿਆ ਨੂੰ ਮੰਨ ਲਿਆ ਪਰ ਕੋਈ ਵਜਾ ਨਹੀਂ ਦਿੱਤੀ
 
੨.੧% ਪੀੜਤ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ
 
੨.੧% ਸਿਰਫ਼ ਹਿਰਾਸਤ ਮੰਨੀ
 
੨.੧% ਪੀੜਤ ਫਰਾਰ ਹੋ ਗਿਆ
 
੦.੪% ਪੀੜਤ ਫਰਾਰ ਹੁੰਦੇ ਵਕਤ ਮਾਰਿਆ ਗਿਆ
 

ਪੀੜਤ ਨੂੰ ਜੱਜ ਜਾਂ ਮਜਿਸਟਰੇਟ ਸਾਮ੍ਹਣੇ ਪੇਸ਼ ਕੀਤਾ ਗਿਆ

੩.੩% ਹਾਂ ਜੀ
 
 
੬੯.੯% ਨਹੀਂ ਜੀ ੧੬੭

ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ 

ਗ਼ੈਰ ਕਾਨੂੰਨੀ ਹੱਤਿਆ/ਲਾਪਤਾ

੬੧.੧% ਗ਼ੈਰ ਕਾਨੂੰਨੀ ਹੱਤਿਆ ੧੪੬
 
 
੩੮.੯% ਲਾਪਤਾ ੯੩

ਪਰਿਵਾਰਾਂ ਵਿੱਚ ਪੀੜਤਾਂ ਦੀ ਸੰਖਿਆ

੮੪.੯% ੧ ਪੀੜਤ ੨੦੩
 
੧੦.੦% ੨ ਪੀੜਤ ੨੪
 
੩.੩% ੩ ਪੀੜਤ
 
੧.੭% ੬ ਪੀੜਤ
 

ਸੰਬੰਧਿਤ ਹਾਦਸੇ

੨.੧% ਪਰਿਵਾਰ ਵਿੱਚ ਅਸਲ ਮੁਕਾਬਲੇ
 
 
੯੭.੯% ਪਰਿਵਾਰ ਵਿੱਚ ਕੋਈ ਅਸਲ ਮੁਕਾਬਲਾ ਨਹੀਂ ੨੩੪

ਸਰੀਰ ਨਾਲ ਕੀ ਕੀਤਾ 

ਸੁਰੱਖਿਅਕ ਦਸਤਿਆਂ ਨੇ ਸਰੀਰ ਵਾਪਸ ਕੀਤਾ

੧੪.੬% ਹਾਂ ਜੀ ੩੫
 
੧.੭% ਹਾਂਜੀ/ਹਾਂ ਪਰ ਤੁਰੰਤ ਹੀ ਸਸਕਾਰ ਕਰਵਾ ਦਿੱਤਾ
 
੪੪.੮% ਨਹੀਂ ਜੀ ੧੦੭
 

ਸੁਰੱਖਿਆ ਬਲਾਂ ਨੇ ਸਰੀਰ ਵਾਪਸ ਮੋੜ ਦਿੱਤਾ

੧੪.੨% ਸਰੀਰ ਦਾ ਸਸਕਾਰ ਕਰ ਦਿੱਤਾ ਗਿਆ ੩੪
 
੧.੩% ਸਰੀਰ ਨੂੰ ਨਹਿਰ/ਦਰਿਆ (ਨਦੀ) ਵਿੱਚ ਸੁੱਟ ਦਿੱਤਾ ਗਿਆ
 
੦.੮% ਹੋਰ
 
੦.੪% ਸਰੀਰ ਨੂੰ ਖ਼ੂਹ ਜਾਂ ਨਾਲੇ ਵਿੱਚ ਸੁੱਟ ਦਿੱਤਾ
 
੦.੪% ਸਰੀਰ ਨੂੰ ਦਫ਼ਨਾ ਦਿੱਤਾ ਗਿਆ
 

ਸਰੀਰ ਦੀ ਹਾਲਤ

੧੧.੭% ਗੋਲੀਆਂ ਦੇ ਨਿਸ਼ਾਨ ੨੮
 
੨.੫% ਹੋਰ
 
੨.੧% ਨੀਲ
 
੨.੧% ਚੀਰਾ/ਜ਼ਖਮ
 
੧.੭% ਟੁੱਟੀਆਂ ਹੱਡੀਆਂ
 
੧.੭% ਮੂੰਹ ਜਾਂ ਸਿਰ ਦੇ ਕੇਸ ਪੁੱਟੇ ਗਏ
 
੦.੮% ਨਹੁੰ ਪੁੱਟੇ ਗਏ
 
੦.੪% ਜਲਣ ਦੇ ਘਾਵ/ਨਿਸ਼ਾਨ
 

ਸੁਰੱਖਿਅਕ ਦਸਤੇ ਜੋ ਕਾਰਵਾਈ ਵਿੱਚ ਸ਼ਾਮਲ ਸਨ 

ਕੀ ਸੁਰੱਖਿਅਕ ਅਫਸਰਾਂ ਦੇ ਨਾਮ ਪਤਾ ਹੈ ਜਿਹੜੇ ਹਾਦਸੇ ਵਿੱਚ ਸ਼ਾਮਲ ਸਨ

੫੪.੦% ਹਾਂ ਜੀ ੧੨੯
 
 
੧੨.੬% ਨਹੀਂ ਜੀ ੩੦

ਕੀ ਸੁਰੱਖਿਆ ਬਲਾਂ ਨੇ ਵਰਦੀ ਪਾਈ ਸੀ

੮੧.੧% ਹਾਂ ਜੀ ੧੨੦
 
 
੨੦.੯% ਨਹੀਂ ਜੀ ੩੧

ਕਿਸ ਤਰਾਂ ਦੇ ਸੁਰੱਖਿਆ ਬਲ/ਅਫਸਰ ਗਿ੍ਰਫਤਾਰੀ ਵਿੱਚ ਸ਼ਾਮਲ ਸਨ

੭੨.੦% ਪੰਜਾਬ ਪੁਲਿਸ ੧੭੨
 
੭.੯% ਅਪਰਾਧਿਕ ਜਾਂਚ ਏਜੰਸੀ ੧੯
 
੨.੫% ਹੋਰ
 
੨.੧% ਸੀ.ਆਰ.ਪੀ.ਐਫ਼
 
੨.੧% Cat
 
੦.੪% ਆਰਮੀ
 

ਕਿਸ ਤਰਾਂ ਦੇ ਸੁਰੱਖਿਆ ਬਲ ਗੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ

੪੯.੮% ਪੰਜਾਬ ਪੁਲਿਸ ੧੧੯
 
੫.੪% ਅਪਰਾਧਿਕ ਜਾਂਚ ਏਜੰਸੀ ੧੩
 
੨.੯% ਸੀ.ਆਰ.ਪੀ.ਐਫ਼
 
੨.੧% ਹੋਰ
 
੦.੮% Cat
 

ਖਾੜਕੂ ਲਹਿਰ ਨਾਲ ਸੰਬੰਧਿਤ 

ਖਾੜਕੂਆਂ ਨਾਲ ਸੰਬੰਧ

੨੮.੯% ਖਾੜਕੂ ੬੯
 
 
੬੬.੫% ਨਹੀਂ ਜੀੀ ੧੫੯

ਖਾੜਕੂ ਨਹੀਂ ਸੀ ਪਰ ਖਾੜਕੂਆਂ ਦੀ ਸਹਾਇਤਾ ਕਰਦਾ/ਕਰਦੀ ਸੀ

੨੦.੫% ਹਾਂ ਜੀ ੪੯
 
 
੪੨.੭% ਨਹੀਂ ਜੀ ੧੦੨

ਜੇ ਸਹਾਇਤਾ ਕੀਤੀ ਸੀ ਕੀ ਉਹ ਆਪਣੀ ਮਰਜ਼ੀ ਨਾਲ ਸੀ?

੧੭.੬% ਹਾਂ ਜੀ ੪੨
 
 
੨.੯% ਨਹੀਂ ਜੀ

ਹੀਲਾ ਅਤੇ ਅਸਰ 

ਕਚਹਿਰੀ/ਅਦਾਲਤ ਜਾਂ ਕਮਿਸ਼ਨ ਤਕ ਪਹੁੰਚ ਕੀਤੀ

੨੪.੩% ਹਾਂ ਜੀ ੫੮
 
 
੭੫.੩% ਨਹੀਂ ਜੀ ੧੮੦

ਸੁਰੱਖਿਆਂ ਬਲਾਂ ਤਕ ਪਹੁੰਚ ਕੀਤੀ

੫੩.੬% ਹਾਂ ਜੀ ੧੨੮
 
 
੪੬.੪% ਨਹੀਂ ਜੀ ੧੧੧

ਕੀ ਵਜ੍ਹਾ/ਕਾਰਨ ਸੀ ਕਿ ਪਰਿਵਾਰ ਨੇ ਪੁੱਛ ਪੜਤਾਲ ਨਹੀਂ ਕੀਤੀ?

੫੫.੬% ਬਦਲੇ ਤੋਂ ਡਰ (ਜਿਵੇਂ ਕਿ: ਝੂਠੇ ਕੇਸ, ਤਸ਼ੱਦਦ, ਹਿਰਾਸਤ ਆਦਿ) ੧੩੩
 
੨੫.੫% ਪਤਾ ਨਹੀਂ ਸੀ ਕਿ ਕੀ ਕਰਨਾ ੬੧
 
੧੮.੦% ਖ਼ਰਚਾ ਚੁੱਕਣ ਤੋਂ ਅਸਮਰਥ ੪੩
 
੮.੪% ਲਾਜ਼ਮੀ ਨਹੀਂ ੨੦
 
੫.੦% ਪਰਿਵਾਰ ਨੂੰ ਇਹ ਲੱਗਦਾ ਸੀ ਕਿ ਕੋਈ ਨਤੀਜਾ ਨਹੀਂ ਨਿਕਲਨਾ ੧੨
 
੨.੫% ਹੋਰ
 

ਸਰਕਾਰ ਤੋਂ ਕੀ ਮੰਗ

੭੪.੫% ਪਰਿਵਾਰ ਨੂੰ/ਲਈ ਮੁਆਵਜ਼ਾ ੧੭੮
 
੭੩.੨% ਸੱਚ ਸਾਮ੍ਹਣੇ ਲਿਆਉਣ ਲਈ ਕਮਿਸ਼ਨ ਬਣਾਇਆ ਜਾਵੇੇ ੧੭੫
 
੬੧.੫% ਸਰਕਾਰੀ ਧੱਕੇਸ਼ਾਹੀ ਦੀ ਪੁੱਛ ਪੜਤਾਲ ਕੀਤੀ ਜਾਵੇ ੧੪੭
 
੫੬.੧% ਕਿੱਤਾ/ਨੌਕਰੀ ੧੩੪
 
੪੨.੩% ਗੁਨਾਹਗਾਰਾਂ ਉੱਤੇ ਫ਼ੌਜਦਾਰੀ ਮੁਕੱਦਮਾ ਚਲਾਇਆ ਜਾਵੇ (ਗੁਨਾਹਗਾਰਾਂ ਨੂੰ ਸਜ਼ਾ ਦਿੱਤੀ ਜਾਵੇ) ੧੦੧
 
੧੨.੧% ਪਰਿਵਾਰਕ ਮੈਂਬਰਾਂ ਲਈ ਪੁਨਰਵਾਸ ਸੇਵਾਵਾਂ/ਪਰਿਵਾਰਕ ਮੈਂਬਰਾਂ ਦੇ ਮੁੜਵਸੇਬੇ ਲਈ ਸਹਾਇਤਾ ੨੯
 
੧੦.੫% ਗੈਰ ਕਾਨੂੰਨੀ ਹੱਤਿਆਵਾਂ ਨੂੰ ਜਨਤਕ ਕੀਤਾ ਜਾਵੇ ੨੫
 
੬.੭% ਪੀੜਤਾਂ ਲਈ ਯਾਦਗਾਰ ੧੬
 
੧.੭% ਹੋਰ
 
੦.੮% ਸਰਕਾਰ ਤੋਂ ਕੋਈ ਉਮੀਦ ਨਹੀਂ
 

ਸਮਾਂ ਅਤੇ ਸਥਾਨ 

ਜ਼ਿਲ੍ਹਾ

੧੦੦.੦% ਸੰਗਰੂਰ ੨੩੯
 

ਸੰਨ

੦.੦% ੧੯੮੧
 
੦.੦% ੧੯੮੨
 
੩.੩% ੧੯੮੩
 
੦.੮% ੧੯੮੪
 
੦.੦% ੧੯੮੫
 
੦.੪% ੧੯੮੬
 
੨.੯% ੧੯੮੭
 
੦.੮% ੧੯੮੮
 
੧.੩% ੧੯੮੯
 
੪.੬% ੧੯੯੦ ੧੧
 
੧੪.੨% ੧੯੯੧ ੩੪
 
੩੩.੯% ੧੯੯੨ ੮੧
 
੧੯.੨% ੧੯੯੩ ੪੬
 
੫.੪% ੧੯੯੪ ੧੩
 
੩.੩% ੧੯੯੫
 
੦.੮% ੧੯੯੬
 
੦.੦% ੧੯੯੭
 
੦.੦% ੧੯੯੮
 
੦.੮% ੧੯੯੯
 
੦.੦% ੨੦੦੦
 
੦.੦% ੨੦੦੧
 
੦.੦% ੨੦੦੨
 
੦.੦% ੨੦੦੩
 
੦.੦% ੨੦੦੪
 
੦.੦% ੨੦੦੫
 
੦.੦% ੨੦੦੬
 
੦.੦% ੨੦੦੭
 
੦.੦% ੨੦੧੨
 
੭.੯% Year Unknown ੧੯