ਸੁਰਿੰਦਰ ਸਿੰਘ

ਗ਼ੈਰ ਕਾਨੂੰਨੀ ਹੱਤਿਆ ਦੀ ਤਾਰੀਖ਼ ਜੂਨ ੧੭, ੧੯੮੯

ਮਰਦ, ਉਮਰ ੨੮

ਜਨ ਅੰਕੜਾ ਅਧਿਐਨ

ਪੜ੍ਹਾਈ

ਗ੍ਰੈਜੂਏਟ ਡਿਪਲੋਮਾ

ਕਿੱਤਾ/ਨੌਕਰੀ

ਵਿਦਿਆਰਥੀ

ਵਿਆਹਿਆ/ਵਿਆਹੀ

ਹਾਂ ਜੀ

ਬੱਚੇ

ਧਰਮ

ਸਿੱਖ, ਅੰਮ੍ਰਿਤਧਾਰੀ

ਜਾਤ

ਜੱਟ


Photo of ਸੁਰਿੰਦਰ ਸਿੰਘ , ਗੈਰ ਕਾਨੂੰਨੀ ਹੱਤਆਿ ਦਾ/ਦੀ ਪੀੜਤ ਦੀ ਤਾਰੀਖ਼ ਜੂਨ ੧੭, ੧੯੮੯, in Kapurthala, Phagwara, by ਪੰਜਾਬ ਪੁਲਿਸ

ਗ਼ੈਰ ਕਾਨੂੰਨੀ ਗ੍ਰਿਫਤਾਰੀ, ਹਿਰਾਸਤ ਅਤੇ ਤਸ਼ੱਦਦ

ਪੁਰਾਣੀਆਂ ਗ੍ਰਿਫ਼ਤਾਰੀਆਂ

ਹਾਂ ਜੀ, ੫-੬

ਪੁਰਾਣੇ ਤਸ਼ੱਦਦ

ਹਾਂ ਜੀ

ਗ਼ੈਰ ਕਾਨੂੰਨੀ ਹੱਤਿਆ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ

ਹਾਂ ਜੀ, ਜੂਨ ੧੬, ੧੯੮੯

ਗ੍ਰਿਫ਼ਤਾਰੀ ਦੀ ਜਗ੍ਹਾ

ਸੜਕ ਕਿਨਾਰੇ

ਸੁਰੱਖਿਅਕ ਦਸਤਿਆਂ ਨੇ ਗਵਾਹਾਂ ਨੂੰ ਦੱਸਿਆ ਕਿ ੳਹ ਪੀੜਤ ਨੂੰ ਕਿੱਥੇ ਲੈ ਕੇ ਜਾ ਰਹੇ ਹਨ

ਨਹੀਂ ਜੀ

ਪੀੜਤ ਨੂੰ ਜੱਜ ਜਾਂ ਮਜਿਸਟਰੇਟ ਸਾਮ੍ਹਣੇ ਪੇਸ਼ ਕੀਤਾ ਗਿਆ

ਨਹੀਂ ਜੀ

ਹਿਰਾਸਤ ਵਾਲੀਆਂ ਥਾਵਾਂ

ਹੋਰ ਜਾਣਕਾਰੀ ਅੱਗੇ ਸਾਂਝੀ ਕੀਤੀ ਜਾਵੇਗੀ

ਗੈਰ ਕਾਨੂੰਨੀ ਹੱਤਿਆ ਦੀ ਤਾਰੀਖ਼ ਜੂਨ ੧੭, ੧੯੮੯

ਹੋਰ ਜਾਣਕਾਰੀ ਅੱਗੇ ਸਾਂਝੀ ਕੀਤੀ ਜਾਵੇਗੀ

ਸਰੀਰ ਨਾਲ ਕੀ ਕੀਤਾ

ਸਰੀਰ ਵਾਪਸ ਮੋੜ ਦਿੱਤਾ

ਹਾਂ ਜੀ

ਸਰੀਰ ਦੀ ਹਾਲਤ

ਨੀਲ; ਗੋਲੀਆਂ ਦੇ ਨਿਸ਼ਾਨ; ਟੁੱਟੀਆਂ ਹੱਡੀਆਂ

ਸੁਰੱਖਿਅਕ ਦਸਤੇ ਜੋ ਕਾਰਵਾਈ ਵਿੱਚ ਸ਼ਾਮਲ ਸਨ

ਸੁਰੱਖਿਅਕ ਦਸਤੇ ਜੋ ਗ੍ਰਿਫ਼ਤਾਰੀ ਵਿੱਚ ਸ਼ਾਮਲ ਸਨ

ਅਫਸਰ ਜੋ ਗ੍ਰਿਫ਼ਤਾਰੀ ਵਿੱਚ ਸ਼ਾਮਲ ਸਨ

Naginder Singh Rana, ਸਹਾਇਕ ਸਬ ਇੰਸਪੈਕਟਰ, ਪੰਜਾਬ ਪੁਲਿਸ, ਫਗਵਾੜਾ

Gurbachan Singh Randhawa, ਇੰਸਪੈਕਟਰ, ਅਪਰਾਧਿਕ ਜਾਂਚ ਏਜੰਸੀ, ਕਪੂਰਥਲਾ

ਸਵਰਨ ਸਿੰਘ [ਘੋਟਣਾ], ਐਸ.ਐਸ.ਪੀ. (ਸੀਨੀਅਰ ਸੁਪਰਡੈਂਟ ਆਫ ਪੁਲਿਸ), ਪੰਜਾਬ ਪੁਲਿਸ, ਕਪੂਰਥਲਾ

Tirath Singh, ਕਾਂਸਟੇਬਲ, ਪੰਜਾਬ ਪੁਲਿਸ, ਫਗਵਾੜਾ

ਸੁਰੱਖਿਅਕ ਦਸਤੇ ਜੋ ਗ਼ੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ

ਅਫਸਰ ਜੋ ਗ਼ੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ

ਹੋਰ ਜਾਣਕਾਰੀ ਅੱਗੇ ਸਾਂਝੀ ਕੀਤੀ ਜਾਵੇਗੀ

ਖਾੜਕੂ ਲਹਿਰ ਨਾਲ ਸੰਬੰਧਿਤ

ਖਾੜਕੂ

ਹਾਂ ਜੀ

ਖਾੜਕੂ ਲਹਿਰ ਵਿੱਚ ਸ਼ਾਮਲ ਹੋਣ ਦੀ ਵਜਾ

੧੯੮੪ ਵਿੱਚ ਭਾਰਤੀ ਫੌਜ ਦਾ ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ; ਅੱਤਿਆਚਾਰ (ਗੈਰ ਕਾਨੂੰਨੀ ਗ੍ਰਿਫ਼ਤਾਰੀ, ਤਸ਼ੱਦਦ, ਆਤਮ ਰੱਖਿਆ); ਸਿੱਖਾਂ ਖਿਲਾਫ ਅੱਤਿਆਚਾਰ

ਹੀਲਾ ਅਤੇ ਅਸਰ

ਸੁਰੱਖਿਅਕ ਦਸਤੇ ਜਿਨ੍ਹਾਂ ਤਕ ਪਹੁੰਚ ਕੀਤੀ

ਨਹੀਂ ਜੀ

ਕੋਈ ਕਾਨੂੰਨੀ ਪੈਰਵੀ ਕੀਤੀ

ਨਹੀਂ ਜੀ, ਪਰਿਵਾਰ ਨੂੰ ਇਹ ਲੱਗਦਾ ਸੀ ਕਿ ਕੋਈ ਨਤੀਜਾ ਨਹੀਂ ਨਿਕਲਨਾ

ਸਰਕਾਰ ਤੋਂ ਕੀ ਮੰਗ

ਸਰਕਾਰ ਤੋਂ ਕੋਈ ਉਮੀਦ ਨਹੀਂ

ਸੰਬੰਧਿਤ ਪੀੜਤ

ਪਰਿਵਾਰ ਵਿੱਚ ਅਸਲ ਮੁਕਾਬਲੇ

ਨਹੀਂ ਜੀ

ਹੋਰਾਂ ਨੂੰ ਨਾਲ ਗ੍ਰਿਫ਼ਤਾਰ ਕੀਤਾ

ਹਾਂ ਜੀ

ਹੋਰਾਂ ਦੀ ਨਾਲ ਗੈਰ ਕਾਨੂੰਨੀ ਹੱਤਿਆ ਕੀਤੀ

ਨਹੀਂ ਜੀ

ਸਹਿ-ਪੀੜਤ ਦੀ ਸੂਚੀ ਭਵਿੱਖ ਵਿੱਚ ਨਾਲ ਜੋੜੀ ਜਾਵੇਗੀ।

ਪਰਿਵਾਰ ਦੇ ਵਿਚਾਰ

ਆਉਣ ਵਾਲੀ ਜਾਣਕਾਰੀ


ਧਿਆਨ ਦਿਓ: ਜ਼ਿਲ੍ਹੇ ਅਤੇ ਤਹਿਸੀਲ ਦੀਆਂ ਸੀਮਾਂ ੨੦੦੧ ਦੀ ਮਰਦਮਸ਼ੁਮਾਰੀ ਤੇ ਅਧਾਰਤ ਹੈ। ਸਾਡੇ ਵਿਧੀ ਗਿਆਨ ਵਾਸਤੇ ਅੱਗੇ ਪੜ੍ਹੋ।