ਗ਼ੈਰ ਕਾਨੂੰਨੀ ਹੱਤਿਆ ਦੀ ਤਾਰੀਖ਼ ਨਵੰਬਰ ੬, ੧੯੮੬
ਮਰਦ, ਉਮਰ ੫੦
ਰਿਹਾਇਸ਼
Location withheld
ਪੜ੍ਹਾਈ
ਪ੍ਰਾਇਮਰੀ ਸਕੂਲ
ਕਿੱਤਾ/ਨੌਕਰੀ
ਕਿਸਾਨ
ਵਿਆਹਿਆ/ਵਿਆਹੀ
ਹਾਂ ਜੀ
ਬੱਚੇ
੬
ਧਰਮ
ਸਿੱਖ, ਅੰਮ੍ਰਿਤਧਾਰੀ
ਜਾਤ
ਜੱਟ
ਪੁਰਾਣੀਆਂ ਗ੍ਰਿਫ਼ਤਾਰੀਆਂ
ਹਾਂ ਜੀ, ੪-੫
ਪੁਰਾਣੇ ਤਸ਼ੱਦਦ
ਨਹੀਂ ਜੀ
ਹੋਰ ਜਾਣਕਾਰੀ ਅੱਗੇ ਸਾਂਝੀ ਕੀਤੀ ਜਾਵੇਗੀ
ਸਰੀਰ ਵਾਪਸ ਮੋੜ ਦਿੱਤਾ
ਹਾਂ ਜੀ
ਸਰੀਰ ਦੀ ਹਾਲਤ
ਗੋਲੀਆਂ ਦੇ ਨਿਸ਼ਾਨ
ਸੁਰੱਖਿਅਕ ਦਸਤੇ ਜੋ ਗ਼ੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ
ਖਾੜਕੂ
ਪਤਾ ਨਹੀਂ
ਸੁਰੱਖਿਅਕ ਦਸਤੇ ਜਿਨ੍ਹਾਂ ਤਕ ਪਹੁੰਚ ਕੀਤੀ
ਹਾਂ ਜੀ, ਪੰਜਾਬ ਪੁਲਿਸ, ਤਰਨ ਤਾਰਨ ਤੋਂ
ਅਫਸਰਾਂ ਦਾ ਜਵਾਬ
ਪੀੜਤ ਦੀ ਖਾੜਕੂਆਂ ਵੱਲੋਂ ਹੱਤਿਆ ਕੀਤੀ ਗਈ
ਕੋਈ ਕਾਨੂੰਨੀ ਪੈਰਵੀ ਕੀਤੀ
ਨਹੀਂ ਜੀ, ਪਰਿਵਾਰ ਨੂੰ ਇਹ ਲੱਗਦਾ ਸੀ ਕਿ ਕੋਈ ਨਤੀਜਾ ਨਹੀਂ ਨਿਕਲਨਾ
ਪਰਿਵਾਰ ਉੱਪਰ ਅਸਰ
ਪਰਿਵਾਰ ਨੇ ਘਰ ਛੱਡ ਦਿੱਤਾ
ਸਰਕਾਰ ਤੋਂ ਕੀ ਮੰਗ
ਸੱਚ ਸਾਮ੍ਹਣੇ ਲਿਆਉਣ ਲਈ ਕਮਿਸ਼ਨ ਬਣਾਇਆ ਜਾਵੇੇ; ਸਰਕਾਰੀ ਧੱਕੇਸ਼ਾਹੀ ਦੀ ਪੁੱਛ ਪੜਤਾਲ ਕੀਤੀ ਜਾਵੇ
ਆਉਣ ਵਾਲੀ ਜਾਣਕਾਰੀ
ਧਿਆਨ ਦਿਓ: ਜ਼ਿਲ੍ਹੇ ਅਤੇ ਤਹਿਸੀਲ ਦੀਆਂ ਸੀਮਾਂ ੨੦੦੧ ਦੀ ਮਰਦਮਸ਼ੁਮਾਰੀ ਤੇ ਅਧਾਰਤ ਹੈ। ਸਾਡੇ ਵਿਧੀ ਗਿਆਨ ਵਾਸਤੇ ਅੱਗੇ ਪੜ੍ਹੋ।