ਗੜਸ਼ੰਕਰ

ਜ਼ਿਲ੍ਹਾ: ਹੁਸ਼ਿਆਰਪੁਰ

ਇਹ ਨਕਸ਼ਾ ੨੦੦੧ ਦੀ ਮਰਦਮਸ਼ੁਮਾਰੀ ਤੇ ਅਧਾਰਤ ਹੈ। ਸਾਡੇ ਵਿਧੀ ਗਿਆਨ ਵਾਸਤੇ ਅੱਗੇ ਪੜ੍ਹੋ।


ਗੜਸ਼ੰਕਰ ਤਹਿਸੀਲ ਵਿੱਚ ਦਰਜ ਕੀਤੇ ਹੋਏ ਕੇਸਾਂ ਦੇ ਮੁੱਖ ਅੰਕੜੇ

ਪੀੜਤਾਂ ਦੇ ਜਨ ਅੰਕੜੇ 

ਲਿੰਗ

੧੦੦.੦% ਮਰਦ ੨੧
 
 
੦.੦% ਇਸਤਰੀ

ਵਿਆਹਿਆ/ਵਿਆਹੀ

੯੫.੨% ਕੁਆਰਾ/ਕੁਆਰੀ ੨੦
 
 
੪.੮% ਵਿਆਹਿਆ/ਵਿਆਹੀ

ਜੇ ਪੀੜਤ ਵਿਆਹਿਆ/ਵਿਆਹੀ ਸੀ ਕੀ ਉਹਨਾਂ ਦੇ ਬੱਚੇ ਸਨ?

੪.੮% ਨਹੀਂ ਜੀ
 


ਪੀੜਤਾਂ ਦੇ ਕੁਲ ਬੱਚੇ ਜਿਹੜੇ ਜਿਊਂਦੇ ਹਨ: ੦


ਧਰਮ

੯੫.੨% ਸਿੱਖ ੨੦
 
 
੪.੮% ਹੋਰ

ਜਾਤ

੭੧.੪% ਜੱਟ ੧੫
 
 
੨੩.੮% ਹੋਰ

ਉਮਰ

੪.੮% ੦-੧੭
 
੯੫.੨% ੧੮-੩੩ ੨੦
 

ਪੜ੍ਹਾਈ

੪.੮% ਅਨਪੜ੍ਹ
 
੯.੫% ਪ੍ਰਾਇਮਰੀ ਸਕੂਲ
 
੧੪.੩% ਮਿਡਲ ਸਕੂਲ
 
੩੩.੩% ਹਾਈ ਸਕੂਲ
 
੨੩.੮% ਥੋੜ੍ਹਾ ਬਹੁਤਾ ਕਾਲਜ
 
੪.੮% ਕਾਲਜ ਡਿਗਰੀ
 
੯.੫% ਗਰੈਜੂਏਟ ਡਿਗਰੀ
 

ਕਿੱਤਾ/ਨੌਕਰੀ

੩੮.੧% ਵਿਦਿਆਰਥੀ
 
੩੩.੩% ਕਿਸਾਨ
 
੯.੫% ਦੁਕਾਨਦਾਰ
 
੪.੮% ਮਜ਼ਦੂਰ
 
੪.੮% ਡਰਾਈਵਰ (ਬੱਸ/ਟਰੱਕ/ਗੱਡੀ)
 
੧੯.੦% ਹੋਰ
 

ਸ਼ਹਿਰ/ਪਿੰਡ

੯੦.੫% ਪਿੰਡ ੧੯
 
 
੯.੫% ਸ਼ਹਿਰ

ਗ਼ੈਰ ਕਾਨੂੰਨੀ ਗ੍ਰਿਫਤਾਰੀ, ਹਿਰਾਸਤ ਅਤੇ ਤਸ਼ੱਦਦ 

ਪੁਰਾਣੀਆਂ ਗ੍ਰਿਫ਼ਤਾਰੀਆਂ

੬੬.੭% ਹਾਂ ਜੀ ੧੪
 
 
੨੮.੬% ਨਹੀਂ ਜੀ

ਪੁਰਾਣੇ ਤਸ਼ੱਦਦ

੬੬.੭% ਹਾਂ ਜੀ ੧੪
 
 
੦.੦% ਨਹੀਂ ਜੀ

ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ ਤੋਂ ਪਹਿਲਾਂ ਗ੍ਰਿਫਤਾਰੀ

੭੬.੨% ਹਾਂ ਜੀ ੧੬
 
 
੨੩.੮% ਨਹੀਂ ਜੀ

ਸੁਰੱਖਿਅਕ ਦਸਤਿਆਂ ਨੇ ਗਵਾਹਾਂ ਨੂੰ ਦੱਸਿਆ ਕਿ ੳਹ ਪੀੜਤ ਨੂੰ ਕਿੱਥੇ ਲੈ ਕੇ ਜਾ ਰਹੇ ਹਨ

੧੫.੪% ਹਾਂ ਜੀ
 
 
੪੬.੨% ਨਹੀਂ ਜੀ

ਗ੍ਰਿਫਤਾਰੀ ਦੇ ਗਵਾਹ

੬੧.੯% ਹਾਂ ਜੀ ੧੩
 
 
੯.੫% ਨਹੀਂ ਜੀ

ਪੀੜਤ ਦੇ ਚੁੱਕੇ ਜਾਣ ਵਾਲੀ ਜਗ੍ਹਾ

੨੩.੮% ਪੀੜਤ ਦਾ ਘਰ
 
੯.੫% ਪਿੰਡ ਦੇ ਖੇਤ
 
੯.੫% ਬੱਸ ਅੱਡਾ
 
੪.੮% ਦੋਸਤ ਜਾਂ ਰਿਸ਼ਤੇਦਾਰ ਦਾ ਘਰ
 
੪.੮% ਸੜਕ ਕਿਨਾਰੇ
 
੪.੮% ਦੁਕਾਨ/ਬਜ਼ਾਰ
 
੯.੫% ਹੋਰ
 

ਹਿਰਾਸਤ ਦੀ ਜਗ੍ਹਾ

ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ


ਹਿਰਾਸਤ ਵਾਲੀ ਜਗ੍ਹਾ ਦੀ ਜਾਣਕਾਰੀ ਪਤਾ ਹੈ

੫੭.੧% ਹਾਂ ਜੀ ੧੨
 
 
੧੪.੩% ਨਹੀਂ ਜੀ

ਲਾਪਤਾ/ਗੈਰ ਕਾਨੂੰਨੀ ਹੱਤਿਆ ਹੋਣ ਤੋਂ ਪਹਿਲਾਂ ਹਿਰਾਸਤ ਦਾ ਗਵਾਹ

ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ


ਸੁਰੱਖਿਅਕ ਦਸਤਿਆਂ ਦਾ ਪੀੜਤ ਬਾਰੇ ਜਵਾਬ

੧੪.੩% ਹਾਦਸੇ ਵਿੱਚ ਹੱਥ ਹੋਣ ਤੋਂ ਇਨਕਾਰ ਕਰ ਦਿੱਤਾ
 
੧੪.੩% ਹੋਰ
 
੯.੫% ਕੋਈ ਜਵਾਬ ਨਹੀਂ ਦਿੱਤਾ
 
੪.੮% ਪੀੜਤ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ
 
੪.੮% ਸਿਰਫ਼ ਹਿਰਾਸਤ ਮੰਨੀ
 
੪.੮% ਖਾੜਕੂਆਂ ਨਾਲ ਮੁਕਾਬਲੇ ਦੌਰਾਨ ਪੀੜਤ ਮਾਰਿਆ ਗਿਆ
 

ਪੀੜਤ ਨੂੰ ਜੱਜ ਜਾਂ ਮਜਿਸਟਰੇਟ ਸਾਮ੍ਹਣੇ ਪੇਸ਼ ਕੀਤਾ ਗਿਆ

੪.੮% ਹਾਂ ਜੀ
 
 
੬੧.੯% ਨਹੀਂ ਜੀ ੧੩

ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ 

ਗ਼ੈਰ ਕਾਨੂੰਨੀ ਹੱਤਿਆ/ਲਾਪਤਾ

੭੬.੨% ਗ਼ੈਰ ਕਾਨੂੰਨੀ ਹੱਤਿਆ ੧੬
 
 
੨੩.੮% ਲਾਪਤਾ

ਪਰਿਵਾਰਾਂ ਵਿੱਚ ਪੀੜਤਾਂ ਦੀ ਸੰਖਿਆ

੮੧.੦% ੧ ਪੀੜਤ ੧੭
 
੧੯.੦% ੨ ਪੀੜਤ
 

ਸੰਬੰਧਿਤ ਹਾਦਸੇ

੦.੦% ਪਰਿਵਾਰ ਵਿੱਚ ਅਸਲ ਮੁਕਾਬਲੇ
 
 
੧੦੦.੦% ਪਰਿਵਾਰ ਵਿੱਚ ਕੋਈ ਅਸਲ ਮੁਕਾਬਲਾ ਨਹੀਂ ੨੧

ਸਰੀਰ ਨਾਲ ਕੀ ਕੀਤਾ 

ਸੁਰੱਖਿਅਕ ਦਸਤਿਆਂ ਨੇ ਸਰੀਰ ਵਾਪਸ ਕੀਤਾ

੧੪.੩% ਹਾਂ ਜੀ
 
੦.੦% ਹਾਂਜੀ/ਹਾਂ ਪਰ ਤੁਰੰਤ ਹੀ ਸਸਕਾਰ ਕਰਵਾ ਦਿੱਤਾ
 
੬੧.੯% ਨਹੀਂ ਜੀ ੧੩
 

ਸੁਰੱਖਿਆ ਬਲਾਂ ਨੇ ਸਰੀਰ ਵਾਪਸ ਮੋੜ ਦਿੱਤਾ

੯.੫% ਸਰੀਰ ਦਾ ਸਸਕਾਰ ਕਰ ਦਿੱਤਾ ਗਿਆ
 
੪.੮% ਸਰੀਰ ਨੂੰ ਦਫ਼ਨਾ ਦਿੱਤਾ ਗਿਆ
 

ਸਰੀਰ ਦੀ ਹਾਲਤ

੪.੮% ਗੋਲੀਆਂ ਦੇ ਨਿਸ਼ਾਨ
 
੪.੮% ਚੀਰਾ/ਜ਼ਖਮ
 
੪.੮% ਜਲਣ ਦੇ ਘਾਵ/ਨਿਸ਼ਾਨ
 
੪.੮% ਹੋਰ
 

ਸੁਰੱਖਿਅਕ ਦਸਤੇ ਜੋ ਕਾਰਵਾਈ ਵਿੱਚ ਸ਼ਾਮਲ ਸਨ 

ਕੀ ਸੁਰੱਖਿਅਕ ਅਫਸਰਾਂ ਦੇ ਨਾਮ ਪਤਾ ਹੈ ਜਿਹੜੇ ਹਾਦਸੇ ਵਿੱਚ ਸ਼ਾਮਲ ਸਨ

੪੭.੬% ਹਾਂ ਜੀ ੧੦
 
 
੧੪.੩% ਨਹੀਂ ਜੀ

ਕੀ ਸੁਰੱਖਿਆ ਬਲਾਂ ਨੇ ਵਰਦੀ ਪਾਈ ਸੀ

੭੬.੯% ਹਾਂ ਜੀ ੧੦
 
 
੭.੭% ਨਹੀਂ ਜੀ

ਕਿਸ ਤਰਾਂ ਦੇ ਸੁਰੱਖਿਆ ਬਲ/ਅਫਸਰ ਗਿ੍ਰਫਤਾਰੀ ਵਿੱਚ ਸ਼ਾਮਲ ਸਨ

੫੭.੧% ਪੰਜਾਬ ਪੁਲਿਸ ੧੨
 
੧੪.੩% ਸੀ.ਆਰ.ਪੀ.ਐਫ਼
 
੧੪.੩% ਅਪਰਾਧਿਕ ਜਾਂਚ ਏਜੰਸੀ
 
੪.੮% ਹੋਰ
 

ਕਿਸ ਤਰਾਂ ਦੇ ਸੁਰੱਖਿਆ ਬਲ ਗੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ

੬੧.੯% ਪੰਜਾਬ ਪੁਲਿਸ ੧੩
 
੯.੫% ਅਪਰਾਧਿਕ ਜਾਂਚ ਏਜੰਸੀ
 
੪.੮% ਹੋਰ
 

ਖਾੜਕੂ ਲਹਿਰ ਨਾਲ ਸੰਬੰਧਿਤ 

ਖਾੜਕੂਆਂ ਨਾਲ ਸੰਬੰਧ

੩੮.੧% ਖਾੜਕੂ
 
 
੫੭.੧% ਨਹੀਂ ਜੀੀ ੧੨

ਖਾੜਕੂ ਨਹੀਂ ਸੀ ਪਰ ਖਾੜਕੂਆਂ ਦੀ ਸਹਾਇਤਾ ਕਰਦਾ/ਕਰਦੀ ਸੀ

੧੯.੦% ਹਾਂ ਜੀ
 
 
੩੩.੩% ਨਹੀਂ ਜੀ

ਜੇ ਸਹਾਇਤਾ ਕੀਤੀ ਸੀ ਕੀ ਉਹ ਆਪਣੀ ਮਰਜ਼ੀ ਨਾਲ ਸੀ?

੧੪.੩% ਹਾਂ ਜੀ
 
 
੪.੮% ਨਹੀਂ ਜੀ

ਹੀਲਾ ਅਤੇ ਅਸਰ 

ਕਚਹਿਰੀ/ਅਦਾਲਤ ਜਾਂ ਕਮਿਸ਼ਨ ਤਕ ਪਹੁੰਚ ਕੀਤੀ

੨੩.੮% ਹਾਂ ਜੀ
 
 
੭੬.੨% ਨਹੀਂ ਜੀ ੧੬

ਸੁਰੱਖਿਆਂ ਬਲਾਂ ਤਕ ਪਹੁੰਚ ਕੀਤੀ

੪੭.੬% ਹਾਂ ਜੀ ੧੦
 
 
੪੭.੬% ਨਹੀਂ ਜੀ ੧੦

ਕੀ ਵਜ੍ਹਾ/ਕਾਰਨ ਸੀ ਕਿ ਪਰਿਵਾਰ ਨੇ ਪੁੱਛ ਪੜਤਾਲ ਨਹੀਂ ਕੀਤੀ?

੪੭.੬% ਬਦਲੇ ਤੋਂ ਡਰ (ਜਿਵੇਂ ਕਿ: ਝੂਠੇ ਕੇਸ, ਤਸ਼ੱਦਦ, ਹਿਰਾਸਤ ਆਦਿ) ੧੦
 
੩੮.੧% ਪਤਾ ਨਹੀਂ ਸੀ ਕਿ ਕੀ ਕਰਨਾ
 
੨੩.੮% ਪਰਿਵਾਰ ਨੂੰ ਇਹ ਲੱਗਦਾ ਸੀ ਕਿ ਕੋਈ ਨਤੀਜਾ ਨਹੀਂ ਨਿਕਲਨਾ
 
੧੪.੩% ਖ਼ਰਚਾ ਚੁੱਕਣ ਤੋਂ ਅਸਮਰਥ
 
੯.੫% ਲਾਜ਼ਮੀ ਨਹੀਂ
 

ਸਰਕਾਰ ਤੋਂ ਕੀ ਮੰਗ

੬੬.੭% ਸੱਚ ਸਾਮ੍ਹਣੇ ਲਿਆਉਣ ਲਈ ਕਮਿਸ਼ਨ ਬਣਾਇਆ ਜਾਵੇੇ ੧੪
 
੫੨.੪% ਪਰਿਵਾਰ ਨੂੰ/ਲਈ ਮੁਆਵਜ਼ਾ ੧੧
 
੪੭.੬% ਸਰਕਾਰੀ ਧੱਕੇਸ਼ਾਹੀ ਦੀ ਪੁੱਛ ਪੜਤਾਲ ਕੀਤੀ ਜਾਵੇ ੧੦
 
੩੩.੩% ਕਿੱਤਾ/ਨੌਕਰੀ
 
੨੮.੬% ਗੁਨਾਹਗਾਰਾਂ ਉੱਤੇ ਫ਼ੌਜਦਾਰੀ ਮੁਕੱਦਮਾ ਚਲਾਇਆ ਜਾਵੇ (ਗੁਨਾਹਗਾਰਾਂ ਨੂੰ ਸਜ਼ਾ ਦਿੱਤੀ ਜਾਵੇ)
 
੧੪.੩% ਸਰਕਾਰ ਤੋਂ ਕੋਈ ਉਮੀਦ ਨਹੀਂ
 
੯.੫% ਗੈਰ ਕਾਨੂੰਨੀ ਹੱਤਿਆਵਾਂ ਨੂੰ ਜਨਤਕ ਕੀਤਾ ਜਾਵੇ
 
੪.੮% ਪੀੜਤਾਂ ਲਈ ਯਾਦਗਾਰ
 
੪.੮% ਹੋਰ
 

ਸਮਾਂ ਅਤੇ ਸਥਾਨ 

ਜ਼ਿਲ੍ਹਾ

੧੦੦.੦% ਹੁਸ਼ਿਆਰਪੁਰ ੨੧
 

ਸੰਨ

੦.੦% ੧੯੮੧
 
੦.੦% ੧੯੮੨
 
੦.੦% ੧੯੮੩
 
੦.੦% ੧੯੮੪
 
੦.੦% ੧੯੮੫
 
੦.੦% ੧੯੮੬
 
੧੪.੩% ੧੯੮੭
 
੪.੮% ੧੯੮੮
 
੯.੫% ੧੯੮੯
 
੦.੦% ੧੯੯੦
 
੧੪.੩% ੧੯੯੧
 
੧੯.੦% ੧੯੯੨
 
੧੪.੩% ੧੯੯੩
 
੯.੫% ੧੯੯੪
 
੦.੦% ੧੯੯੫
 
੦.੦% ੧੯੯੬
 
੦.੦% ੧੯੯੭
 
੦.੦% ੧੯੯੮
 
੦.੦% ੧੯੯੯
 
੦.੦% ੨੦੦੦
 
੦.੦% ੨੦੦੧
 
੦.੦% ੨੦੦੨
 
੦.੦% ੨੦੦੩
 
੦.੦% ੨੦੦੪
 
੦.੦% ੨੦੦੫
 
੦.੦% ੨੦੦੬
 
੦.੦% ੨੦੦੭
 
੦.੦% ੨੦੧੨
 
੧੪.੩% Year Unknown