ਰੂਪਨਗਰ

ਜ਼ਿਲ੍ਹਾ: ਰੂਪਨਗਰ

ਇਹ ਨਕਸ਼ਾ ੨੦੦੧ ਦੀ ਮਰਦਮਸ਼ੁਮਾਰੀ ਤੇ ਅਧਾਰਤ ਹੈ। ਸਾਡੇ ਵਿਧੀ ਗਿਆਨ ਵਾਸਤੇ ਅੱਗੇ ਪੜ੍ਹੋ।


ਰੂਪਨਗਰ, ੭੭ ਤਹਿਸੀਲ ਵਿੱਚ ਦਰਜ ਕੀਤੇ ਹੋਏ ਕੇਸ

ਬਾਬਾਨੀ ਕਲਾਂ, ੩ ਦਰਜ ਕੀਤੇ ਕੇਸ

ਰੂਪਨਗਰ ਤਹਿਸੀਲ ਵਿੱਚ ਦਰਜ ਕੀਤੇ ਹੋਏ ਕੇਸਾਂ ਦੇ ਮੁੱਖ ਅੰਕੜੇ

ਪੀੜਤਾਂ ਦੇ ਜਨ ਅੰਕੜੇ 

ਲਿੰਗ

੯੩.੫% ਮਰਦ ੭੨
 
 
੬.੫% ਇਸਤਰੀ

ਵਿਆਹਿਆ/ਵਿਆਹੀ

੪੮.੧% ਕੁਆਰਾ/ਕੁਆਰੀ ੩੭
 
 
੫੦.੬% ਵਿਆਹਿਆ/ਵਿਆਹੀ ੩੯

ਜੇ ਪੀੜਤ ਵਿਆਹਿਆ/ਵਿਆਹੀ ਸੀ ਕੀ ਉਹਨਾਂ ਦੇ ਬੱਚੇ ਸਨ?

੪੬.੮% ਹਾਂ ਜੀ ੩੬
 
 
੨.੬% ਨਹੀਂ ਜੀ


ਪੀੜਤਾਂ ਦੇ ਕੁਲ ਬੱਚੇ ਜਿਹੜੇ ਜਿਊਂਦੇ ਹਨ: ੯੬


ਧਰਮ

੯੭.੪% ਸਿੱਖ ੭੫
 
 
੨.੬% ਹੋਰ

ਜਾਤ

੫੩.੨% ਹੋਰ ੪੧
 
 
੪੪.੨% ਜੱਟ ੩੪

ਉਮਰ

੨.੬% ਉਮਰ ਪਤਾ ਨਹੀਂ
 
੩.੯% ੦-੧੭
 
੭੯.੨% ੧੮-੩੩ ੬੧
 
੬.੫% ੩੪-੪੯
 
੨.੬% ੫੦-੬੪
 
੫.੨% ੬੫+
 

ਪੜ੍ਹਾਈ

੧੫.੬% ਅਨਪੜ੍ਹ ੧੨
 
੯.੧% ਪ੍ਰਾਇਮਰੀ ਸਕੂਲ
 
੧੪.੩% ਮਿਡਲ ਸਕੂਲ ੧੧
 
੪੪.੨% ਹਾਈ ਸਕੂਲ ੩੪
 
੭.੮% ਥੋੜ੍ਹਾ ਬਹੁਤਾ ਕਾਲਜ
 
੬.੫% ਕਾਲਜ ਡਿਗਰੀ
 

ਕਿੱਤਾ/ਨੌਕਰੀ

੧੮.੨% ਕਿਸਾਨ ੧੪
 
੧੩.੦% ਵਿਦਿਆਰਥੀ ੧੦
 
੯.੧% ਡਰਾਈਵਰ (ਬੱਸ/ਟਰੱਕ/ਗੱਡੀ)
 
੭.੮% ਮਜ਼ਦੂਰ
 
੭.੮% ਮਕੈਨਿਕ
 
੬.੫% ਬੇਰੁਜ਼ਗਾਰ
 
੩.੯% ਘਰੇਲੂ ਔਰਤ
 
੨.੬% ਦੁਕਾਨਦਾਰ
 
੨.੬% ਮਿਸਤਰੀ
 
੩੬.੪% ਹੋਰ ੨੮
 

ਸ਼ਹਿਰ/ਪਿੰਡ

੯੭.੪% ਪਿੰਡ ੭੫
 
 
੨.੬% ਸ਼ਹਿਰ

ਗ਼ੈਰ ਕਾਨੂੰਨੀ ਗ੍ਰਿਫਤਾਰੀ, ਹਿਰਾਸਤ ਅਤੇ ਤਸ਼ੱਦਦ 

ਪੁਰਾਣੀਆਂ ਗ੍ਰਿਫ਼ਤਾਰੀਆਂ

੫੦.੬% ਹਾਂ ਜੀ ੩੯
 
 
੪੬.੮% ਨਹੀਂ ਜੀ ੩੬

ਪੁਰਾਣੇ ਤਸ਼ੱਦਦ

੪੧.੬% ਹਾਂ ਜੀ ੩੨
 
 
੯.੧% ਨਹੀਂ ਜੀ

ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ ਤੋਂ ਪਹਿਲਾਂ ਗ੍ਰਿਫਤਾਰੀ

੬੧.੦% ਹਾਂ ਜੀ ੪੭
 
 
੩੨.੫% ਨਹੀਂ ਜੀ ੨੫

ਸੁਰੱਖਿਅਕ ਦਸਤਿਆਂ ਨੇ ਗਵਾਹਾਂ ਨੂੰ ਦੱਸਿਆ ਕਿ ੳਹ ਪੀੜਤ ਨੂੰ ਕਿੱਥੇ ਲੈ ਕੇ ਜਾ ਰਹੇ ਹਨ

੧੧.੮% ਹਾਂ ਜੀ
 
 
੭੩.੫% ਨਹੀਂ ਜੀ ੨੫

ਗ੍ਰਿਫਤਾਰੀ ਦੇ ਗਵਾਹ

੪੪.੨% ਹਾਂ ਜੀ ੩੪
 
 
੫.੨% ਨਹੀਂ ਜੀ

ਪੀੜਤ ਦੇ ਚੁੱਕੇ ਜਾਣ ਵਾਲੀ ਜਗ੍ਹਾ

੧੯.੫% ਪੀੜਤ ਦਾ ਘਰ ੧੫
 
੩.੯% ਦੁਕਾਨ/ਬਜ਼ਾਰ
 
੩.੯% ਬੱਸ ਅੱਡਾ
 
੨.੬% ਨਾਕਾ
 
੨.੬% ਸੜਕ ਕਿਨਾਰੇ
 
੨.੬% ਪਿੰਡ ਦੇ ਖੇਤ
 
੧.੩% ਦੋਸਤ ਜਾਂ ਰਿਸ਼ਤੇਦਾਰ ਦਾ ਘਰ
 
੧੬.੯% ਹੋਰ ੧੩
 

ਹਿਰਾਸਤ ਦੀ ਜਗ੍ਹਾ

ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ


ਹਿਰਾਸਤ ਵਾਲੀ ਜਗ੍ਹਾ ਦੀ ਜਾਣਕਾਰੀ ਪਤਾ ਹੈ

੩੨.੫% ਹਾਂ ਜੀ ੨੫
 
 
੨੮.੬% ਨਹੀਂ ਜੀ ੨੨

ਲਾਪਤਾ/ਗੈਰ ਕਾਨੂੰਨੀ ਹੱਤਿਆ ਹੋਣ ਤੋਂ ਪਹਿਲਾਂ ਹਿਰਾਸਤ ਦਾ ਗਵਾਹ

ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ


ਸੁਰੱਖਿਅਕ ਦਸਤਿਆਂ ਦਾ ਪੀੜਤ ਬਾਰੇ ਜਵਾਬ

੧੪.੩% ਕੋਈ ਜਵਾਬ ਨਹੀਂ ਦਿੱਤਾ ੧੧
 
੧੧.੭% ਹਾਦਸੇ ਵਿੱਚ ਹੱਥ ਹੋਣ ਤੋਂ ਇਨਕਾਰ ਕਰ ਦਿੱਤਾ
 
੯.੧% ਹੋਰ
 
੫.੨% ਪੀੜਤ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ
 
੫.੨% ਪਰਿਵਾਰ ਨੂੰ ਕਿਸੇ ਹੋਰ ਪੁਲਿਸ ਥਾਣੇ ਜਾਣ ਨੂੰ ਕਹਿਆ
 
੧.੩% ਸਿਰਫ਼ ਹਿਰਾਸਤ ਮੰਨੀ
 
੧.੩% ਪੀੜਤ ਫਰਾਰ ਹੋ ਗਿਆ
 

ਪੀੜਤ ਨੂੰ ਜੱਜ ਜਾਂ ਮਜਿਸਟਰੇਟ ਸਾਮ੍ਹਣੇ ਪੇਸ਼ ਕੀਤਾ ਗਿਆ

੩.੯% ਹਾਂ ਜੀ
 
 
੫੫.੮% ਨਹੀਂ ਜੀ ੪੩

ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ 

ਗ਼ੈਰ ਕਾਨੂੰਨੀ ਹੱਤਿਆ/ਲਾਪਤਾ

੭੨.੭% ਗ਼ੈਰ ਕਾਨੂੰਨੀ ਹੱਤਿਆ ੫੬
 
 
੨੭.੩% ਲਾਪਤਾ ੨੧

ਪਰਿਵਾਰਾਂ ਵਿੱਚ ਪੀੜਤਾਂ ਦੀ ਸੰਖਿਆ

੭੧.੪% ੧ ਪੀੜਤ ੫੫
 
੧੬.੯% ੨ ਪੀੜਤ ੧੩
 
੭.੮% ੩ ਪੀੜਤ
 
੩.੯% ੪ ਪੀੜਤ
 

ਸੰਬੰਧਿਤ ਹਾਦਸੇ

੭.੮% ਪਰਿਵਾਰ ਵਿੱਚ ਅਸਲ ਮੁਕਾਬਲੇ
 
 
੮੯.੬% ਪਰਿਵਾਰ ਵਿੱਚ ਕੋਈ ਅਸਲ ਮੁਕਾਬਲਾ ਨਹੀਂ ੬੯

ਸਰੀਰ ਨਾਲ ਕੀ ਕੀਤਾ 

ਸੁਰੱਖਿਅਕ ਦਸਤਿਆਂ ਨੇ ਸਰੀਰ ਵਾਪਸ ਕੀਤਾ

੩੧.੨% ਹਾਂ ਜੀ ੨੪
 
੨.੬% ਹਾਂਜੀ/ਹਾਂ ਪਰ ਤੁਰੰਤ ਹੀ ਸਸਕਾਰ ਕਰਵਾ ਦਿੱਤਾ
 
੩੯.੦% ਨਹੀਂ ਜੀ ੩੦
 

ਸੁਰੱਖਿਆ ਬਲਾਂ ਨੇ ਸਰੀਰ ਵਾਪਸ ਮੋੜ ਦਿੱਤਾ

੧੧.੭% ਸਰੀਰ ਦਾ ਸਸਕਾਰ ਕਰ ਦਿੱਤਾ ਗਿਆ
 
੧.੩% ਸਰੀਰ ਨੂੰ ਨਹਿਰ/ਦਰਿਆ (ਨਦੀ) ਵਿੱਚ ਸੁੱਟ ਦਿੱਤਾ ਗਿਆ
 

ਸਰੀਰ ਦੀ ਹਾਲਤ

੨੨.੧% ਗੋਲੀਆਂ ਦੇ ਨਿਸ਼ਾਨ ੧੭
 
੬.੫% ਹੋਰ
 
੫.੨% ਨੀਲ
 
੩.੯% ਜਲਣ ਦੇ ਘਾਵ/ਨਿਸ਼ਾਨ
 
੨.੬% ਚੀਰਾ/ਜ਼ਖਮ
 
੨.੬% ਮੂੰਹ ਜਾਂ ਸਿਰ ਦੇ ਕੇਸ ਪੁੱਟੇ ਗਏ
 
੧.੩% ਟੁੱਟੀਆਂ ਹੱਡੀਆਂ
 
੧.੩% ਨਹੁੰ ਪੁੱਟੇ ਗਏ
 

ਸੁਰੱਖਿਅਕ ਦਸਤੇ ਜੋ ਕਾਰਵਾਈ ਵਿੱਚ ਸ਼ਾਮਲ ਸਨ 

ਕੀ ਸੁਰੱਖਿਅਕ ਅਫਸਰਾਂ ਦੇ ਨਾਮ ਪਤਾ ਹੈ ਜਿਹੜੇ ਹਾਦਸੇ ਵਿੱਚ ਸ਼ਾਮਲ ਸਨ

੫੮.੪% ਹਾਂ ਜੀ ੪੫
 
 
੧੧.੭% ਨਹੀਂ ਜੀ

ਕੀ ਸੁਰੱਖਿਆ ਬਲਾਂ ਨੇ ਵਰਦੀ ਪਾਈ ਸੀ

੭੯.੪% ਹਾਂ ਜੀ ੨੭
 
 
੧੭.੬% ਨਹੀਂ ਜੀ

ਕਿਸ ਤਰਾਂ ਦੇ ਸੁਰੱਖਿਆ ਬਲ/ਅਫਸਰ ਗਿ੍ਰਫਤਾਰੀ ਵਿੱਚ ਸ਼ਾਮਲ ਸਨ

੫੧.੯% ਪੰਜਾਬ ਪੁਲਿਸ ੪੦
 
੯.੧% ਅਪਰਾਧਿਕ ਜਾਂਚ ਏਜੰਸੀ
 
੫.੨% ਹੋਰ
 
੩.੯% ਸੀ.ਆਰ.ਪੀ.ਐਫ਼
 
੨.੬% Cat
 

ਕਿਸ ਤਰਾਂ ਦੇ ਸੁਰੱਖਿਆ ਬਲ ਗੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ

੬੨.੩% ਪੰਜਾਬ ਪੁਲਿਸ ੪੮
 
੧੧.੭% ਹੋਰ
 
੭.੮% ਸੀ.ਆਰ.ਪੀ.ਐਫ਼
 
੬.੫% Cat
 
੫.੨% ਅਪਰਾਧਿਕ ਜਾਂਚ ਏਜੰਸੀ
 
੧.੩% ਬਾਡਰ ਸਿਕਿਓਰਟੀ ਫੋਰਸ
 

ਖਾੜਕੂ ਲਹਿਰ ਨਾਲ ਸੰਬੰਧਿਤ 

ਖਾੜਕੂਆਂ ਨਾਲ ਸੰਬੰਧ

੩੯.੦% ਖਾੜਕੂ ੩੦
 
 
੫੩.੨% ਨਹੀਂ ਜੀੀ ੪੧

ਖਾੜਕੂ ਨਹੀਂ ਸੀ ਪਰ ਖਾੜਕੂਆਂ ਦੀ ਸਹਾਇਤਾ ਕਰਦਾ/ਕਰਦੀ ਸੀ

੭.੮% ਹਾਂ ਜੀ
 
 
੪੨.੯% ਨਹੀਂ ਜੀ ੩੩

ਜੇ ਸਹਾਇਤਾ ਕੀਤੀ ਸੀ ਕੀ ਉਹ ਆਪਣੀ ਮਰਜ਼ੀ ਨਾਲ ਸੀ?

੭.੮% ਹਾਂ ਜੀ
 
 
੦.੦% ਨਹੀਂ ਜੀ

ਹੀਲਾ ਅਤੇ ਅਸਰ 

ਕਚਹਿਰੀ/ਅਦਾਲਤ ਜਾਂ ਕਮਿਸ਼ਨ ਤਕ ਪਹੁੰਚ ਕੀਤੀ

੨੦.੮% ਹਾਂ ਜੀ ੧੬
 
 
੭੯.੨% ਨਹੀਂ ਜੀ ੬੧

ਸੁਰੱਖਿਆਂ ਬਲਾਂ ਤਕ ਪਹੁੰਚ ਕੀਤੀ

੩੧.੨% ਹਾਂ ਜੀ ੨੪
 
 
੬੮.੮% ਨਹੀਂ ਜੀ ੫੩

ਕੀ ਵਜ੍ਹਾ/ਕਾਰਨ ਸੀ ਕਿ ਪਰਿਵਾਰ ਨੇ ਪੁੱਛ ਪੜਤਾਲ ਨਹੀਂ ਕੀਤੀ?

੬੨.੩% ਬਦਲੇ ਤੋਂ ਡਰ (ਜਿਵੇਂ ਕਿ: ਝੂਠੇ ਕੇਸ, ਤਸ਼ੱਦਦ, ਹਿਰਾਸਤ ਆਦਿ) ੪੮
 
੨੪.੭% ਖ਼ਰਚਾ ਚੁੱਕਣ ਤੋਂ ਅਸਮਰਥ ੧੯
 
੨੨.੧% ਪਤਾ ਨਹੀਂ ਸੀ ਕਿ ਕੀ ਕਰਨਾ ੧੭
 
੧੪.੩% ਪਰਿਵਾਰ ਨੂੰ ਇਹ ਲੱਗਦਾ ਸੀ ਕਿ ਕੋਈ ਨਤੀਜਾ ਨਹੀਂ ਨਿਕਲਨਾ ੧੧
 
੬.੫% ਲਾਜ਼ਮੀ ਨਹੀਂ
 
੨.੬% ਹੋਰ
 

ਸਰਕਾਰ ਤੋਂ ਕੀ ਮੰਗ

੭੪.੦% ਕਿੱਤਾ/ਨੌਕਰੀ ੫੭
 
੭੨.੭% ਪਰਿਵਾਰ ਨੂੰ/ਲਈ ਮੁਆਵਜ਼ਾ ੫੬
 
੭੧.੪% ਸੱਚ ਸਾਮ੍ਹਣੇ ਲਿਆਉਣ ਲਈ ਕਮਿਸ਼ਨ ਬਣਾਇਆ ਜਾਵੇੇ ੫੫
 
੩੬.੪% ਪਰਿਵਾਰਕ ਮੈਂਬਰਾਂ ਲਈ ਪੁਨਰਵਾਸ ਸੇਵਾਵਾਂ/ਪਰਿਵਾਰਕ ਮੈਂਬਰਾਂ ਦੇ ਮੁੜਵਸੇਬੇ ਲਈ ਸਹਾਇਤਾ ੨੮
 
੧੪.੩% ਗੁਨਾਹਗਾਰਾਂ ਉੱਤੇ ਫ਼ੌਜਦਾਰੀ ਮੁਕੱਦਮਾ ਚਲਾਇਆ ਜਾਵੇ (ਗੁਨਾਹਗਾਰਾਂ ਨੂੰ ਸਜ਼ਾ ਦਿੱਤੀ ਜਾਵੇ) ੧੧
 
੧੦.੪% ਸਰਕਾਰੀ ਧੱਕੇਸ਼ਾਹੀ ਦੀ ਪੁੱਛ ਪੜਤਾਲ ਕੀਤੀ ਜਾਵੇ
 
੯.੧% ਗੈਰ ਕਾਨੂੰਨੀ ਹੱਤਿਆਵਾਂ ਨੂੰ ਜਨਤਕ ਕੀਤਾ ਜਾਵੇ
 
੧.੩% ਪੀੜਤਾਂ ਲਈ ਯਾਦਗਾਰ
 
੧.੩% ਸਰਕਾਰ ਤੋਂ ਕੋਈ ਉਮੀਦ ਨਹੀਂ
 

ਸਮਾਂ ਅਤੇ ਸਥਾਨ 

ਜ਼ਿਲ੍ਹਾ

੧੦੦.੦% ਰੂਪਨਗਰ ੭੭
 

ਸੰਨ

੦.੦% ੧੯੮੧
 
੦.੦% ੧੯੮੨
 
੦.੦% ੧੯੮੩
 
੦.੦% ੧੯੮੪
 
੧.੩% ੧੯੮੫
 
੧.੩% ੧੯੮੬
 
੦.੦% ੧੯੮੭
 
੧.੩% ੧੯੮੮
 
੩.੯% ੧੯੮੯
 
੨.੬% ੧੯੯੦
 
੨੯.੯% ੧੯੯੧ ੨੩
 
੩੯.੦% ੧੯੯੨ ੩੦
 
੧੧.੭% ੧੯੯੩
 
੫.੨% ੧੯੯੪
 
੩.੯% ੧੯੯੫
 
੦.੦% ੧੯੯੬
 
੦.੦% ੧੯੯੭
 
੦.੦% ੧੯੯੮
 
੦.੦% ੧੯੯੯
 
੦.੦% ੨੦੦੦
 
੦.੦% ੨੦੦੧
 
੦.੦% ੨੦੦੨
 
੦.੦% ੨੦੦੩
 
੦.੦% ੨੦੦੪
 
੦.੦% ੨੦੦੫
 
੦.੦% ੨੦੦੬
 
੦.੦% ੨੦੦੭
 
੦.੦% ੨੦੧੨
 
੦.੦% Year Unknown