ਗੁਰਦਾਸਪੁਰ

ਇਹ ਨਕਸ਼ਾ ੨੦੦੧ ਦੀ ਮਰਦਮਸ਼ੁਮਾਰੀ ਤੇ ਅਧਾਰਤ ਹੈ। ਸਾਡੇ ਵਿਧੀ ਗਿਆਨ ਵਾਸਤੇ ਅੱਗੇ ਪੜ੍ਹੋ।


ਗੁਰਦਾਸਪੁਰ, ੬੩੮ ਜ਼ਿਲ੍ਹਾ ਵਿੱਚ ਦਰਜ ਕੀਤੇ ਹੋਏ ਕੇਸ

ਬਟਾਲਾ ਤਹਿਸੀਲ, ੩੪੮ ਦਰਜ ਕੀਤੇ ਕੇਸ

ਗੁਰਦਾਸਪੁਰ ਜ਼ਿਲ੍ਹਾ ਵਿੱਚ ਦਰਜ ਕੀਤੇ ਹੋਏ ਕੇਸਾਂ ਦੇ ਮੁੱਖ ਅੰਕੜੇ

ਪੀੜਤਾਂ ਦੇ ਜਨ ਅੰਕੜੇ 

ਲਿੰਗ

੯੯.੧% ਮਰਦ ੬੩੨
 
 
੦.੯% ਇਸਤਰੀ

ਵਿਆਹਿਆ/ਵਿਆਹੀ

੬੬.੫% ਕੁਆਰਾ/ਕੁਆਰੀ ੪੨੪
 
 
੩੩.੪% ਵਿਆਹਿਆ/ਵਿਆਹੀ ੨੧੩

ਜੇ ਪੀੜਤ ਵਿਆਹਿਆ/ਵਿਆਹੀ ਸੀ ਕੀ ਉਹਨਾਂ ਦੇ ਬੱਚੇ ਸਨ?

੨੭.੭% ਹਾਂ ਜੀ ੧੭੭
 
 
੪.੯% ਨਹੀਂ ਜੀ ੩੧


ਪੀੜਤਾਂ ਦੇ ਕੁਲ ਬੱਚੇ ਜਿਹੜੇ ਜਿਊਂਦੇ ਹਨ: ੪੬੦


ਧਰਮ

੯੮.੪% ਸਿੱਖ ੬੨੮
 
 
੧.੬% ਹੋਰ ੧੦

ਜਾਤ

੮੪.੦% ਜੱਟ ੫੩੬
 
 
੧੬.੦% ਹੋਰ ੧੦੨

ਉਮਰ

੦.੨% ਉਮਰ ਪਤਾ ਨਹੀਂ
 
੪.੨% ੦-੧੭ ੨੭
 
੮੦.੬% ੧੮-੩੩ ੫੧੪
 
੯.੯% ੩੪-੪੯ ੬੩
 
੨.੦% ੫੦-੬੪ ੧੩
 
੦.੫% ੬੫+
 

ਪੜ੍ਹਾਈ

੧੨.੧% ਅਨਪੜ੍ਹ ੭੭
 
੧੨.੭% ਪ੍ਰਾਇਮਰੀ ਸਕੂਲ ੮੧
 
੧੯.੩% ਮਿਡਲ ਸਕੂਲ ੧੨੩
 
੪੪.੪% ਹਾਈ ਸਕੂਲ ੨੮੩
 
੨.੪% ਥੋੜ੍ਹਾ ਬਹੁਤਾ ਕਾਲਜ ੧੫
 
੪.੭% ਕਾਲਜ ਡਿਗਰੀ ੩੦
 
੧.੭% ਗਰੈਜੂਏਟ ਡਿਗਰੀ ੧੧
 
੨.੭% ਵਿਅਵਸਾਇਕ ਡਿਗਰੀ ੧੭
 

ਕਿੱਤਾ/ਨੌਕਰੀ

੪੬.੧% ਕਿਸਾਨ ੨੯੪
 
੧੬.੯% ਵਿਦਿਆਰਥੀ ੧੦੮
 
੭.੪% ਮਜ਼ਦੂਰ ੪੭
 
੭.੪% ਡਰਾਈਵਰ (ਬੱਸ/ਟਰੱਕ/ਗੱਡੀ) ੪੭
 
੩.੮% ਮਕੈਨਿਕ ੨੪
 
੩.੪% ਦੁਕਾਨਦਾਰ ੨੨
 
੦.੯% ਬੇਰੁਜ਼ਗਾਰ
 
੦.੮% ਘਰੇਲੂ ਔਰਤ
 
੨੪.੮% ਹੋਰ ੧੫੮
 

ਸ਼ਹਿਰ/ਪਿੰਡ

੯੨.੦% ਪਿੰਡ ੫੮੭
 
 
੮.੦% ਸ਼ਹਿਰ ੫੧

ਗ਼ੈਰ ਕਾਨੂੰਨੀ ਗ੍ਰਿਫਤਾਰੀ, ਹਿਰਾਸਤ ਅਤੇ ਤਸ਼ੱਦਦ 

ਪੁਰਾਣੀਆਂ ਗ੍ਰਿਫ਼ਤਾਰੀਆਂ

੫੦.੮% ਹਾਂ ਜੀ ੩੨੪
 
 
੪੮.੯% ਨਹੀਂ ਜੀ ੩੧੨

ਪੁਰਾਣੇ ਤਸ਼ੱਦਦ

੪੫.੧% ਹਾਂ ਜੀ ੨੮੮
 
 
੫.੬% ਨਹੀਂ ਜੀ ੩੬

ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ ਤੋਂ ਪਹਿਲਾਂ ਗ੍ਰਿਫਤਾਰੀ

੭੯.੩% ਹਾਂ ਜੀ ੫੦੬
 
 
੧੯.੧% ਨਹੀਂ ਜੀ ੧੨੨

ਸੁਰੱਖਿਅਕ ਦਸਤਿਆਂ ਨੇ ਗਵਾਹਾਂ ਨੂੰ ਦੱਸਿਆ ਕਿ ੳਹ ਪੀੜਤ ਨੂੰ ਕਿੱਥੇ ਲੈ ਕੇ ਜਾ ਰਹੇ ਹਨ

੨੩.੪% ਹਾਂ ਜੀ ੧੦੩
 
 
੭੩.੨% ਨਹੀਂ ਜੀ ੩੨੩

ਗ੍ਰਿਫਤਾਰੀ ਦੇ ਗਵਾਹ

੬੯.੧% ਹਾਂ ਜੀ ੪੪੧
 
 
੨.੮% ਨਹੀਂ ਜੀ ੧੮

ਪੀੜਤ ਦੇ ਚੁੱਕੇ ਜਾਣ ਵਾਲੀ ਜਗ੍ਹਾ

੧੭.੯% ਸੜਕ ਕਿਨਾਰੇ ੧੧੪
 
੧੫.੪% ਪੀੜਤ ਦਾ ਘਰ ੯੮
 
੧੩.੦% ਦੋਸਤ ਜਾਂ ਰਿਸ਼ਤੇਦਾਰ ਦਾ ਘਰ ੮੩
 
੫.੬% ਪਿੰਡ ਦੇ ਖੇਤ ੩੬
 
੩.੩% ਬੱਸ ਅੱਡਾ ੨੧
 
੩.੦% ਦੁਕਾਨ/ਬਜ਼ਾਰ ੧੯
 
੨.੦% ਨਾਕਾ ੧੩
 
੧.੪% ਪੁਲਿਸ ਥਾਨਾ
 
੧.੩% ਪਿੰਡ ਦਾ ਨਾਲਾ
 
੧੩.੨% ਹੋਰ ੮੪
 

ਹਿਰਾਸਤ ਦੀ ਜਗ੍ਹਾ

ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ


ਹਿਰਾਸਤ ਵਾਲੀ ਜਗ੍ਹਾ ਦੀ ਜਾਣਕਾਰੀ ਪਤਾ ਹੈ

੫੧.੭% ਹਾਂ ਜੀ ੩੩੦
 
 
੨੭.੪% ਨਹੀਂ ਜੀ ੧੭੫

ਲਾਪਤਾ/ਗੈਰ ਕਾਨੂੰਨੀ ਹੱਤਿਆ ਹੋਣ ਤੋਂ ਪਹਿਲਾਂ ਹਿਰਾਸਤ ਦਾ ਗਵਾਹ

ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ


ਸੁਰੱਖਿਅਕ ਦਸਤਿਆਂ ਦਾ ਪੀੜਤ ਬਾਰੇ ਜਵਾਬ

੯.੯% ਕੋਈ ਜਵਾਬ ਨਹੀਂ ਦਿੱਤਾ ੬੩
 
੯.੨% ਹੋਰ ੫੯
 
੫.੩% ਹਾਦਸੇ ਵਿੱਚ ਹੱਥ ਹੋਣ ਤੋਂ ਇਨਕਾਰ ਕਰ ਦਿੱਤਾ ੩੪
 
੫.੨% ਪਰਿਵਾਰ ਨੂੰ ਕਿਸੇ ਹੋਰ ਪੁਲਿਸ ਥਾਣੇ ਜਾਣ ਨੂੰ ਕਹਿਆ ੩੩
 
੪.੪% ਪੀੜਤ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ੨੮
 
੪.੧% ਗੈਰ ਕਾਨੂੰਨੀ ਹੱਤਿਆ ਨੂੰ ਮੰਨ ਲਿਆ ਪਰ ਕੋਈ ਵਜਾ ਨਹੀਂ ਦਿੱਤੀ ੨੬
 
੦.੯% ਸਿਰਫ਼ ਹਿਰਾਸਤ ਮੰਨੀ
 
੦.੬% ਪੀੜਤ ਫਰਾਰ ਹੋ ਗਿਆ
 
੦.੫% ਹਿਰਾਸਤ ਵਿੱਚ ਪੀੜਤ ਗਲਤੀ ਨਾਲ ਮਾਰਿਆ ਗਿਆ
 
੦.੩% ਖਾੜਕੂਆਂ ਨਾਲ ਮੁਕਾਬਲੇ ਦੌਰਾਨ ਪੀੜਤ ਮਾਰਿਆ ਗਿਆ
 
੦.੨% ਖਾੜਕੂਆਂ ਨੇ ਪੀੜਤ ਨੂੰ ਮਾਰ ਦਿੱਤਾ
 

ਪੀੜਤ ਨੂੰ ਜੱਜ ਜਾਂ ਮਜਿਸਟਰੇਟ ਸਾਮ੍ਹਣੇ ਪੇਸ਼ ਕੀਤਾ ਗਿਆ

੩.੩% ਹਾਂ ਜੀ ੨੧
 
 
੪੨.੨% ਨਹੀਂ ਜੀ ੨੬੯

ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ 

ਗ਼ੈਰ ਕਾਨੂੰਨੀ ਹੱਤਿਆ/ਲਾਪਤਾ

੯੦.੬% ਗ਼ੈਰ ਕਾਨੂੰਨੀ ਹੱਤਿਆ ੫੭੮
 
 
੯.੪% ਲਾਪਤਾ ੬੦

ਪਰਿਵਾਰਾਂ ਵਿੱਚ ਪੀੜਤਾਂ ਦੀ ਸੰਖਿਆ

੮੩.੫% ੧ ਪੀੜਤ ੫੩੩
 
੧੩.੫% ੨ ਪੀੜਤ ੮੬
 
੨.੦% ੩ ਪੀੜਤ ੧੩
 
੦.੮% ੪ ਪੀੜਤ
 

ਸੰਬੰਧਿਤ ਹਾਦਸੇ

੨.੭% ਪਰਿਵਾਰ ਵਿੱਚ ਅਸਲ ਮੁਕਾਬਲੇ ੧੭
 
 
੯੬.੭% ਪਰਿਵਾਰ ਵਿੱਚ ਕੋਈ ਅਸਲ ਮੁਕਾਬਲਾ ਨਹੀਂ ੬੧੭

ਸਰੀਰ ਨਾਲ ਕੀ ਕੀਤਾ 

ਸੁਰੱਖਿਆ ਬਲਾਂ ਨੇ ਸਰੀਰ ਵਾਪਸ ਮੋੜ ਦਿੱਤਾ

੪੮.੪% ਸਰੀਰ ਦਾ ਸਸਕਾਰ ਕਰ ਦਿੱਤਾ ਗਿਆ ੩੦੯
 
੦.੫% ਸਰੀਰ ਨੂੰ ਨਹਿਰ/ਦਰਿਆ (ਨਦੀ) ਵਿੱਚ ਸੁੱਟ ਦਿੱਤਾ ਗਿਆ
 

ਸੁਰੱਖਿਅਕ ਦਸਤਿਆਂ ਨੇ ਸਰੀਰ ਵਾਪਸ ਕੀਤਾ

੧੦.੩% ਹਾਂ ਜੀ ੬੬
 
੦.੫% ਹਾਂਜੀ/ਹਾਂ ਪਰ ਤੁਰੰਤ ਹੀ ਸਸਕਾਰ ਕਰਵਾ ਦਿੱਤਾ
 
੭੯.੫% ਨਹੀਂ ਜੀ ੫੦੭
 

ਸਰੀਰ ਦੀ ਹਾਲਤ

੧੦.੫% ਗੋਲੀਆਂ ਦੇ ਨਿਸ਼ਾਨ ੬੭
 
੪.੧% ਟੁੱਟੀਆਂ ਹੱਡੀਆਂ ੨੬
 
੩.੦% ਨੀਲ ੧੯
 
੨.੮% ਚੀਰਾ/ਜ਼ਖਮ ੧੮
 
੨.੮% ਮੂੰਹ ਜਾਂ ਸਿਰ ਦੇ ਕੇਸ ਪੁੱਟੇ ਗਏ ੧੮
 
੧.੬% ਹੋਰ ੧੦
 
੧.੪% ਜਲਣ ਦੇ ਘਾਵ/ਨਿਸ਼ਾਨ
 
੦.੮% ਨਹੁੰ ਪੁੱਟੇ ਗਏ
 

ਸੁਰੱਖਿਅਕ ਦਸਤੇ ਜੋ ਕਾਰਵਾਈ ਵਿੱਚ ਸ਼ਾਮਲ ਸਨ 

ਕੀ ਸੁਰੱਖਿਅਕ ਅਫਸਰਾਂ ਦੇ ਨਾਮ ਪਤਾ ਹੈ ਜਿਹੜੇ ਹਾਦਸੇ ਵਿੱਚ ਸ਼ਾਮਲ ਸਨ

੬੧.੦% ਹਾਂ ਜੀ ੩੮੯
 
 
੨੨.੪% ਨਹੀਂ ਜੀ ੧੪੩

ਕੀ ਸੁਰੱਖਿਆ ਬਲਾਂ ਨੇ ਵਰਦੀ ਪਾਈ ਸੀ

੭੩.੦% ਹਾਂ ਜੀ ੩੨੨
 
 
੮.੮% ਨਹੀਂ ਜੀ ੩੯

ਕਿਸ ਤਰਾਂ ਦੇ ਸੁਰੱਖਿਆ ਬਲ/ਅਫਸਰ ਗਿ੍ਰਫਤਾਰੀ ਵਿੱਚ ਸ਼ਾਮਲ ਸਨ

੬੯.੧% ਪੰਜਾਬ ਪੁਲਿਸ ੪੪੧
 
੫.੬% ਬਾਡਰ ਸਿਕਿਓਰਟੀ ਫੋਰਸ ੩੬
 
੫.੦% ਸੀ.ਆਰ.ਪੀ.ਐਫ਼ ੩੨
 
੩.੩% ਹੋਰ ੨੧
 
੨.੮% ਬਲੈਕ ਕੈਟ ੧੮
 
੦.੯% ਆਰਮੀ
 
੦.੮% ਅਪਰਾਧਿਕ ਜਾਂਚ ਏਜੰਸੀ
 

ਕਿਸ ਤਰਾਂ ਦੇ ਸੁਰੱਖਿਆ ਬਲ ਗੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ

੮੦.੩% ਪੰਜਾਬ ਪੁਲਿਸ ੫੧੨
 
੬.੦% ਬਾਡਰ ਸਿਕਿਓਰਟੀ ਫੋਰਸ ੩੮
 
੩.੯% ਸੀ.ਆਰ.ਪੀ.ਐਫ਼ ੨੫
 
੩.੪% ਬਲੈਕ ਕੈਟ ੨੨
 
੨.੫% ਹੋਰ ੧੬
 
੦.੯% ਆਰਮੀ
 
੦.੮% ਅਪਰਾਧਿਕ ਜਾਂਚ ਏਜੰਸੀ
 

ਖਾੜਕੂ ਲਹਿਰ ਨਾਲ ਸੰਬੰਧਿਤ 

ਖਾੜਕੂਆਂ ਨਾਲ ਸੰਬੰਧ

੫੭.੫% ਖਾੜਕੂ ੩੬੭
 
 
੪੦.੦% ਨਹੀਂ ਜੀੀ ੨੫੫

ਖਾੜਕੂ ਨਹੀਂ ਸੀ ਪਰ ਖਾੜਕੂਆਂ ਦੀ ਸਹਾਇਤਾ ਕਰਦਾ/ਕਰਦੀ ਸੀ

੭.੫% ਹਾਂ ਜੀ ੪੮
 
 
੨੯.੯% ਨਹੀਂ ਜੀ ੧੯੧

ਜੇ ਸਹਾਇਤਾ ਕੀਤੀ ਸੀ ਕੀ ਉਹ ਆਪਣੀ ਮਰਜ਼ੀ ਨਾਲ ਸੀ?

੫.੦% ਹਾਂ ਜੀ ੩੨
 
 
੨.੦% ਨਹੀਂ ਜੀ ੧੩

ਹੀਲਾ ਅਤੇ ਅਸਰ 

ਕਚਹਿਰੀ/ਅਦਾਲਤ ਜਾਂ ਕਮਿਸ਼ਨ ਤਕ ਪਹੁੰਚ ਕੀਤੀ

੧੭.੭% ਹਾਂ ਜੀ ੧੧੩
 
 
੮੧.੦% ਨਹੀਂ ਜੀ ੫੧੭

ਸੁਰੱਖਿਆਂ ਬਲਾਂ ਤਕ ਪਹੁੰਚ ਕੀਤੀ

੨੯.੯% ਹਾਂ ਜੀ ੧੯੧
 
 
੬੯.੧% ਨਹੀਂ ਜੀ ੪੪੧

ਕੀ ਵਜ੍ਹਾ/ਕਾਰਨ ਸੀ ਕਿ ਪਰਿਵਾਰ ਨੇ ਪੁੱਛ ਪੜਤਾਲ ਨਹੀਂ ਕੀਤੀ?

੬੬.੯% ਬਦਲੇ ਤੋਂ ਡਰ (ਜਿਵੇਂ ਕਿ: ਝੂਠੇ ਕੇਸ, ਤਸ਼ੱਦਦ, ਹਿਰਾਸਤ ਆਦਿ) ੪੨੭
 
੨੩.੨% ਖ਼ਰਚਾ ਚੁੱਕਣ ਤੋਂ ਅਸਮਰਥ ੧੪੮
 
੨੨.੧% ਪਤਾ ਨਹੀਂ ਸੀ ਕਿ ਕੀ ਕਰਨਾ ੧੪੧
 
੧੯.੪% ਪਰਿਵਾਰ ਨੂੰ ਇਹ ਲੱਗਦਾ ਸੀ ਕਿ ਕੋਈ ਨਤੀਜਾ ਨਹੀਂ ਨਿਕਲਨਾ ੧੨੪
 
੨.੭% ਲਾਜ਼ਮੀ ਨਹੀਂ ੧੭
 
੦.੨% ਹੋਰ
 

ਸਰਕਾਰ ਤੋਂ ਕੀ ਮੰਗ

੮੧.੨% ਪਰਿਵਾਰ ਨੂੰ/ਲਈ ਮੁਆਵਜ਼ਾ ੫੧੮
 
੬੩.੦% ਸੱਚ ਸਾਮ੍ਹਣੇ ਲਿਆਉਣ ਲਈ ਕਮਿਸ਼ਨ ਬਣਾਇਆ ਜਾਵੇੇ ੪੦੨
 
੬੧.੩% ਕਿੱਤਾ/ਨੌਕਰੀ ੩੯੧
 
੪੭.੫% ਗੈਰ ਕਾਨੂੰਨੀ ਹੱਤਿਆਵਾਂ ਨੂੰ ਜਨਤਕ ਕੀਤਾ ਜਾਵੇ ੩੦੩
 
੪੭.੨% ਪੀੜਤਾਂ ਲਈ ਯਾਦਗਾਰ ੩੦੧
 
੪੬.੪% ਗੁਨਾਹਗਾਰਾਂ ਉੱਤੇ ਫ਼ੌਜਦਾਰੀ ਮੁਕੱਦਮਾ ਚਲਾਇਆ ਜਾਵੇ (ਗੁਨਾਹਗਾਰਾਂ ਨੂੰ ਸਜ਼ਾ ਦਿੱਤੀ ਜਾਵੇ) ੨੯੬
 
੪੫.੩% ਸਰਕਾਰੀ ਧੱਕੇਸ਼ਾਹੀ ਦੀ ਪੁੱਛ ਪੜਤਾਲ ਕੀਤੀ ਜਾਵੇ ੨੮੯
 
੪੨.੨% ਪਰਿਵਾਰਕ ਮੈਂਬਰਾਂ ਲਈ ਪੁਨਰਵਾਸ ਸੇਵਾਵਾਂ/ਪਰਿਵਾਰਕ ਮੈਂਬਰਾਂ ਦੇ ਮੁੜਵਸੇਬੇ ਲਈ ਸਹਾਇਤਾ ੨੬੯
 
੩.੬% ਸਰਕਾਰ ਤੋਂ ਕੋਈ ਉਮੀਦ ਨਹੀਂ ੨੩
 
੧.੬% ਹੋਰ ੧੦
 

ਸਮਾਂ ਅਤੇ ਸਥਾਨ 

ਜ਼ਿਲ੍ਹਾ

੧੦੦.੦% ਗੁਰਦਾਸਪੁਰ ੬੩੮
 

ਸੰਨ

੦.੩% ੧੯੮੧
 
੦.੦% ੧੯੮੨
 
੦.੦% ੧੯੮੩
 
੧.੬% ੧੯੮੪ ੧੦
 
੦.੯% ੧੯੮੫
 
੨.੮% ੧੯੮੬ ੧੮
 
੬.੦% ੧੯੮੭ ੩੮
 
੫.੨% ੧੯੮੮ ੩੩
 
੯.੧% ੧੯੮੯ ੫੮
 
੮.੩% ੧੯੯੦ ੫੩
 
੨੨.੭% ੧੯੯੧ ੧੪੫
 
੨੭.੬% ੧੯੯੨ ੧੭੬
 
੧੦.੭% ੧੯੯੩ ੬੮
 
੧.੯% ੧੯੯੪ ੧੨
 
੦.੩% ੧੯੯੫
 
੦.੦% ੧੯੯੬
 
੦.੦% ੧੯੯੭
 
੦.੦% ੧੯੯੮
 
੦.੦% ੧੯੯੯
 
੦.੦% ੨੦੦੦
 
੦.੦% ੨੦੦੧
 
੦.੦% ੨੦੦੨
 
੦.੦% ੨੦੦੩
 
੦.੦% ੨੦੦੪
 
੦.੦% ੨੦੦੫
 
੦.੦% ੨੦੦੬
 
੦.੦% ੨੦੦੭
 
੦.੦% ੨੦੧੨
 
੨.੭% ਤਾਰੀਖ਼ ਪਤਾ ਨਹੀਂ ੧੭