ਅੰਮ੍ਰਿਤਸਰ

ਇਹ ਨਕਸ਼ਾ ੨੦੦੧ ਦੀ ਮਰਦਮਸ਼ੁਮਾਰੀ ਤੇ ਅਧਾਰਤ ਹੈ। ਸਾਡੇ ਵਿਧੀ ਗਿਆਨ ਵਾਸਤੇ ਅੱਗੇ ਪੜ੍ਹੋ।


ਅੰਮ੍ਰਿਤਸਰ, ੨੦੯੯ ਜ਼ਿਲ੍ਹਾ ਵਿੱਚ ਦਰਜ ਕੀਤੇ ਹੋਏ ਕੇਸ

ਅਜਨਾਲਾ ਤਹਿਸੀਲ, ੨੩੮ ਦਰਜ ਕੀਤੇ ਕੇਸ

ਅੰਮ੍ਰਿਤਸਰ ਜ਼ਿਲ੍ਹਾ ਵਿੱਚ ਦਰਜ ਕੀਤੇ ਹੋਏ ਕੇਸਾਂ ਦੇ ਮੁੱਖ ਅੰਕੜੇ

ਪੀੜਤਾਂ ਦੇ ਜਨ ਅੰਕੜੇ 

ਲਿੰਗ

੯੬.੯% ਮਰਦ ੨੦੩੪
 
 
੩.੧% ਇਸਤਰੀ ੬੫

ਵਿਆਹਿਆ/ਵਿਆਹੀ

੫੮.੬% ਕੁਆਰਾ/ਕੁਆਰੀ ੧੨੩੧
 
 
੪੧.੨% ਵਿਆਹਿਆ/ਵਿਆਹੀ ੮੬੫

ਜੇ ਪੀੜਤ ਵਿਆਹਿਆ/ਵਿਆਹੀ ਸੀ ਕੀ ਉਹਨਾਂ ਦੇ ਬੱਚੇ ਸਨ?

੩੫.੦% ਹਾਂ ਜੀ ੭੩੫
 
 
੪.੮% ਨਹੀਂ ਜੀ ੧੦੧


ਪੀੜਤਾਂ ਦੇ ਕੁਲ ਬੱਚੇ ਜਿਹੜੇ ਜਿਊਂਦੇ ਹਨ: ੧੯੯੭


ਧਰਮ

੯੯.੦% ਸਿੱਖ ੨੦੭੮
 
 
੧.੦% ਹੋਰ ੨੦

ਜਾਤ

੭੩.੪% ਜੱਟ ੧੫੪੧
 
 
੨੬.੪% ਹੋਰ ੫੫੫

ਉਮਰ

੦.੨% ਉਮਰ ਪਤਾ ਨਹੀਂ
 
੫.੭% ੦-੧੭ ੧੨੦
 
੭੩.੫% ੧੮-੩੩ ੧੫੪੩
 
੧੩.੨% ੩੪-੪੯ ੨੭੮
 
੩.੮% ੫੦-੬੪ ੮੦
 
੧.੨% ੬੫+ ੨੬
 

ਪੜ੍ਹਾਈ

੨੬.੬% ਅਨਪੜ੍ਹ ੫੫੮
 
੧੭.੬% ਪ੍ਰਾਇਮਰੀ ਸਕੂਲ ੩੭੦
 
੧੫.੦% ਮਿਡਲ ਸਕੂਲ ੩੧੫
 
੩੪.੧% ਹਾਈ ਸਕੂਲ ੭੧੬
 
੦.੯% ਥੋੜ੍ਹਾ ਬਹੁਤਾ ਕਾਲਜ ੧੮
 
੨.੯% ਕਾਲਜ ਡਿਗਰੀ ੬੧
 
੧.੦% ਗਰੈਜੂਏਟ ਡਿਗਰੀ ੨੦
 
੧.੭% ਵਿਅਵਸਾਇਕ ਡਿਗਰੀ ੩੬
 

ਨੌਕਰੀ

੪੪.੨% ਕਿਸਾਨ ੯੨੭
 
੧੪.੫% ਮਜ਼ਦੂਰ ੩੦੫
 
੬.੫% ਵਿਦਿਆਰਥੀ ੧੩੭
 
੪.੫% ਦੁਕਾਨਦਾਰ ੯੫
 
੪.੪% ਡਰਾਈਵਰ (ਬੱਸ/ਟਰੱਕ/ਗੱਡੀ) ੯੨
 
੪.੩% ਬੇਰੁਜ਼ਗਾਰ ੯੦
 
੧.੯% ਘਰੇਲੂ ਔਰਤ ੩੯
 
੦.੮% ਮਕੈਨਿਕ ੧੬
 
੦.੪% ਮਿਸਤਰੀ
 
੨੨.੧% ਹੋਰ ੪੬੪
 

ਸ਼ਹਿਰ/ਪਿੰਡ

੮੯.੪% ਪਿੰਡ ੧੮੭੭
 
 
੧੦.੬% ਸ਼ਹਿਰ ੨੨੨

ਗੈਰ ਕਾਨੂੰਨੀ ਗਿਰਫਤਾਰੀ, ਹਿਰਾਸਤ ਅਤੇ ਤਸ਼ੱਦਦ 

ਪੁਰਾਣੀਆਂ ਗ੍ਰਿਫ਼ਤਾਰੀਆਂ

੩੬.੩% ਹਾਂ ਜੀ ੭੬੧
 
 
੬੨.੮% ਨਹੀਂ ਜੀ ੧੩੧੯

ਪੁਰਾਣੇ ਤਸ਼ੱਦਦ

੨੬.੯% ਹਾਂ ਜੀ ੫੬੪
 
 
੯.੪% ਨਹੀਂ ਜੀ ੧੯੭

ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ ਤੋਂ ਪਹਿਲਾਂ ਗ੍ਰਿਫਤਾਰੀ

੭੯.੪% ਹਾਂ ਜੀ ੧੬੬੭
 
 
੧੮.੩% ਨਹੀਂ ਜੀ ੩੮੫

ਸੁਰੱਖਿਅਕ ਦਸਤਿਆਂ ਨੇ ਗਵਾਹਾਂ ਨੂੰ ਦੱਸਿਆ ਕਿ ੳਹ ਪੀੜਤ ਨੂੰ ਕਿੱਥੇ ਲੈ ਕੇ ਜਾ ਰਹੇ ਹਨ

੧੯.੮% ਹਾਂ ਜੀ ੨੫੫
 
 
੮੦.੦% ਨਹੀਂ ਜੀ ੧੦੩੧

ਗ੍ਰਿਫਤਾਰੀ ਦੇ ਗਵਾਹ

੬੧.੪% ਹਾਂ ਜੀ ੧੨੮੮
 
 
੪.੧% ਨਹੀਂ ਜੀ ੮੬

ਪੀੜਤ ਦੇ ਚੁੱਕੇ ਜਾਣ ਵਾਲੀ ਜਗ੍ਹਾ

੧੮.੫% ਪੀੜਤ ਦਾ ਘਰ ੩੮੯
 
੧੬.੯% ਸੜਕ ਕਿਨਾਰੇ ੩੫੪
 
੧੨.੨% ਦੋਸਤ ਜਾਂ ਰਿਸ਼ਤੇਦਾਰ ਦਾ ਘਰ ੨੫੭
 
੬.੩% ਪਿੰਡ ਦੇ ਖੇਤ ੧੩੨
 
੩.੪% ਨਾਕਾ ੭੧
 
੨.੫% ਦੁਕਾਨ/ਬਜ਼ਾਰ ੫੩
 
੨.੨% ਪੁਲਿਸ ਥਾਨਾ ੪੬
 
੧.੨% ਬੱਸ ਅੱਡਾ ੨੫
 
੦.੭% ਪਿੰਡ ਦਾ ਨਾਲਾ ੧੪
 
੧੧.੩% ਹੋਰ ੨੩੮
 

ਹਿਰਾਸਤ ਦੀ ਜਗ੍ਹਾ

ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ


ਹਿਰਾਸਤ ਵਾਲੀ ਜਗ੍ਹਾ ਦੀ ਜਾਣਕਾਰੀ ਪਤਾ ਹੈ

੫੧.੮% ਹਾਂ ਜੀ ੧੦੮੭
 
 
੨੭.੪% ਨਹੀਂ ਜੀ ੫੭੫

ਲਾਪਤਾ/ਗੈਰ ਕਾਨੂੰਨੀ ਹੱਤਿਆ ਹੋਣ ਤੋਂ ਪਹਿਲਾਂ ਹਿਰਾਸਤ ਦਾ ਗਵਾਹ

ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ


ਸੁਰੱਖਿਅਕ ਦਸਤਿਆਂ ਦਾ ਪੀੜਤ ਬਾਰੇ ਜਵਾਬ

੧੬.੩% ਹੋਰ ੩੪੨
 
੧੬.੨% ਹਾਦਸੇ ਵਿੱਚ ਹੱਥ ਹੋਣ ਤੋਂ ਇਨਕਾਰ ਕਰ ਦਿੱਤਾ ੩੪੦
 
੧੧.੨% ਕੋਈ ਜਵਾਬ ਨਹੀਂ ਦਿੱਤਾ ੨੩੬
 
੮.੪% ਪਰਿਵਾਰ ਨੂੰ ਕਿਸੇ ਹੋਰ ਪੁਲਿਸ ਥਾਣੇ ਜਾਣ ਨੂੰ ਕਹਿਆ ੧੭੬
 
੬.੯% ਗੈਰ ਕਾਨੂੰਨੀ ਹੱਤਿਆ ਨੂੰ ਮੰਨ ਲਿਆ ਪਰ ਕੋਈ ਵਜਾ ਨਹੀਂ ਦਿੱਤੀ ੧੪੪
 
੫.੮% ਪੀੜਤ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ੧੨੨
 
੩.੫% ਸਿਰਫ਼ ਹਿਰਾਸਤ ਮੰਨੀ ੭੪
 
੧.੩% ਪੀੜਤ ਫਰਾਰ ਹੋ ਗਿਆ ੨੭
 
੦.੪% ਖਾੜਕੂਆਂ ਨਾਲ ਮੁਕਾਬਲੇ ਦੌਰਾਨ ਪੀੜਤ ਮਾਰਿਆ ਗਿਆ
 
੦.੩% ਹਿਰਾਸਤ ਵਿੱਚ ਪੀੜਤ ਗਲਤੀ ਨਾਲ ਮਾਰਿਆ ਗਿਆ
 
੦.੩% ਖਾੜਕੂਆਂ ਨੇ ਪੀੜਤ ਨੂੰ ਮਾਰ ਦਿੱਤਾ
 
੦.੧% ਪੀੜਤ ਫਰਾਰ ਹੁੰਦੇ ਵਕਤ ਮਾਰਿਆ ਗਿਆ
 
੦.੦% ਬਲੈਕ ਕੈਟ
 

ਪੀੜਤ ਨੂੰ ਜੱਜ ਜਾਂ ਮਜਿਸਟਰੇਟ ਸਾਮ੍ਹਣੇ ਪੇਸ਼ ਕੀਤਾ ਗਿਆ

੩.੪% ਹਾਂ ਜੀ ੭੧
 
 
੪੪.੯% ਨਹੀਂ ਜੀ ੯੪੩

ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ 

ਗ਼ੈਰ ਕਾਨੂੰਨੀ ਹੱਤਿਆ/ਲਾਪਤਾ

੮੭.੮% ਗ਼ੈਰ ਕਾਨੂੰਨੀ ਹੱਤਿਆ ੧੮੪੨
 
 
੧੨.੨% ਲਾਪਤਾ ੨੫੭

ਪਰਿਵਾਰਾਂ ਵਿੱਚ ਪੀੜਤਾਂ ਦੀ ਸੰਖਿਆ

੮੧.੩% ੧ ਪੀੜਤ ੧੭੦੬
 
੧੨.੬% ੨ ਪੀੜਤ ੨੬੪
 
੪.੮% ੩ ਪੀੜਤ ੧੦੧
 
੦.੩% ੪ ਪੀੜਤ
 
੦.੬% ੫ ਪੀੜਤ ੧੨
 
੦.੪% ੯ ਪੀੜਤ
 

ਸੰਬੰਧਿਤ ਹਾਦਸੇ

੩.੬% ਪਰਿਵਾਰ ਵਿੱਚ ਅਸਲ ਮੁਕਾਬਲੇ ੭੬
 
 
੯੫.੮% ਪਰਿਵਾਰ ਵਿੱਚ ਕੋਈ ਅਸਲ ਮੁਕਾਬਲਾ ਨਹੀਂ ੨੦੧੦

ਸਰੀਰ ਨਾਲ ਕੀ ਕੀਤਾ 

ਸੁਰੱਖਿਆ ਬਲਾਂ ਨੇ ਸਰੀਰ ਵਾਪਸ ਮੋੜ ਦਿੱਤਾ

੩੬.੮% ਸਰੀਰ ਦਾ ਸਸਕਾਰ ਕਰ ਦਿੱਤਾ ਗਿਆ ੭੭੩
 
੨.੬% ਸਰੀਰ ਨੂੰ ਨਹਿਰ/ਦਰਿਆ (ਨਦੀ) ਵਿੱਚ ਸੁੱਟ ਦਿੱਤਾ ਗਿਆ ੫੫
 
੦.੧% ਸਰੀਰ ਨੂੰ ਖ਼ੂਹ ਜਾਂ ਨਾਲੇ ਵਿੱਚ ਸੁੱਟ ਦਿੱਤਾ
 
੦.੧% ਸਰੀਰ ਨੂੰ ਦਫ਼ਨਾ ਦਿੱਤਾ ਗਿਆ
 
੦.੦% ਹੋਰ
 

ਸੁਰੱਖਿਅਕ ਦਸਤਿਆਂ ਨੇ ਸਰੀਰ ਵਾਪਸ ਕੀਤਾ

੧੫.੨% ਹਾਂ ਜੀ ੩੧੯
 
੧.੪% ਹਾਂਜੀ/ਹਾਂ ਪਰ ਤੁਰੰਤ ਹੀ ਸਸਕਾਰ ਕਰਵਾ ਦਿੱਤਾ ੩੦
 
੭੧.੦% ਨਹੀਂ ਜੀ ੧੪੯੦
 

ਸਰੀਰ ਦੀ ਹਾਲਤ

੧੫.੬% ਗੋਲੀਆਂ ਦੇ ਨਿਸ਼ਾਨ ੩੨੮
 
੩.੮% ਟੁੱਟੀਆਂ ਹੱਡੀਆਂ ੭੯
 
੩.੬% ਚੀਰਾ/ਜ਼ਖਮ ੭੬
 
੩.੦% ਨੀਲ ੬੩
 
੨.੦% ਹੋਰ ੪੧
 
੧.੮% ਜਲਣ ਦੇ ਘਾਵ/ਨਿਸ਼ਾਨ ੩੮
 
੦.੯% ਨਹੁੰ ਪੁੱਟੇ ਗਏ ੧੯
 
੦.੯% ਮੂੰਹ ਜਾਂ ਸਿਰ ਦੇ ਕੇਸ ਪੁੱਟੇ ਗਏ ੧੮
 

ਸੁਰੱਖਿਅਕ ਦਸਤੇ ਜੋ ਕਾਰਵਾਈ ਵਿੱਚ ਸ਼ਾਮਲ ਸਨ 

ਕੀ ਸੁਰੱਖਿਅਕ ਅਫਸਰਾਂ ਦੇ ਨਾਮ ਪਤਾ ਹੈ ਜਿਹੜੇ ਹਾਦਸੇ ਵਿੱਚ ਸ਼ਾਮਲ ਸਨ

੫੩.੫% ਹਾਂ ਜੀ ੧੧੨੩
 
 
੨੬.੦% ਨਹੀਂ ਜੀ ੫੪੫

ਕੀ ਸੁਰੱਖਿਆ ਬਲਾਂ ਨੇ ਵਰਦੀ ਪਾਈ ਸੀ

੮੯.੯% ਹਾਂ ਜੀ ੧੧੫੮
 
 
੬.੯% ਨਹੀਂ ਜੀ ੮੯

ਕਿਸ ਤਰਾਂ ਦੇ ਸੁਰੱਖਿਆ ਬਲ/ਅਫਸਰ ਗਿ੍ਰਫਤਾਰੀ ਵਿੱਚ ਸ਼ਾਮਲ ਸਨ

੭੦.੮% ਪੰਜਾਬ ਪੁਲਿਸ ੧੪੮੭
 
੧੪.੧% ਸੀ.ਆਰ.ਪੀ.ਐਫ਼ ੨੯੬
 
੧.੯% ਹੋਰ ੪੦
 
੧.੬% ਬਲੈਕ ਕੈਟ ੩੪
 
੧.੪% ਆਰਮੀ ੩੦
 
੧.੦% ਅਪਰਾਧਿਕ ਜਾਂਚ ਏਜੰਸੀ ੨੨
 
੦.੯% ਬਾਡਰ ਸਿਕਿਓਰਟੀ ਫੋਰਸ ੧੯
 

ਕਿਸ ਤਰਾਂ ਦੇ ਸੁਰੱਖਿਆ ਬਲ ਗੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ

੭੪.੪% ਪੰਜਾਬ ਪੁਲਿਸ ੧੫੬੨
 
੧੦.੬% ਸੀ.ਆਰ.ਪੀ.ਐਫ਼ ੨੨੨
 
੨.੨% ਬਲੈਕ ਕੈਟ ੪੭
 
੨.੨% ਆਰਮੀ ੪੬
 
੧.੧% ਬਾਡਰ ਸਿਕਿਓਰਟੀ ਫੋਰਸ ੨੪
 
੧.੦% ਹੋਰ ੨੧
 
੦.੫% ਅਪਰਾਧਿਕ ਜਾਂਚ ਏਜੰਸੀ ੧੧
 

ਖਾੜਕੂ ਲਹਿਰ ਨਾਲ ਸੰਬੰਧਿਤ 

ਖਾੜਕੂਆਂ ਨਾਲ ਸੰਬੰਧ

੩੭.੨% ਹਾਂ ਜੀ ੭੮੦
 
 
੫੯.੨% ਨਹੀਂ ਜੀੀ ੧੨੪੨

ਖਾੜਕੂ ਨਹੀਂ ਸੀ ਪਰ ਖਾੜਕੂਆਂ ਦੀ ਸਹਾਇਤਾ ਕਰਦਾ/ਕਰਦੀ ਸੀ

੧੮.੩% ਹਾਂ ਜੀ ੩੮੪
 
 
੩੮.੪% ਨਹੀਂ ਜੀ ੮੦੭

ਜੇ ਸਹਾਇਤਾ ਕੀਤੀ ਸੀ ਕੀ ਉਹ ਆਪਣੀ ਮਰਜ਼ੀ ਨਾਲ ਸੀ?

੧੦.੧% ਹਾਂ ਜੀ ੨੧੨
 
 
੭.੦% ਨਹੀਂ ਜੀ ੧੪੬

ਹੀਲਾ ਅਤੇ ਅਸਰ 

ਕਚਹਿਰੀ/ਅਦਾਲਤ ਜਾਂ ਕਮਿਸ਼ਨ ਤਕ ਪਹੁੰਚ ਕੀਤੀ

੫੮.੯% ਹਾਂ ਜੀ ੧੨੩੭
 
 
੩੯.੫% ਨਹੀਂ ਜੀ ੮੩੦

ਸੁਰੱਖਿਆਂ ਬਲਾਂ ਤਕ ਪਹੁੰਚ ਕੀਤੀ

੫੧.੯% ਹਾਂ ਜੀ ੧੦੯੦
 
 
੪੭.੨% ਨਹੀਂ ਜੀ ੯੯੧

ਕੀ ਵਜ੍ਹਾ/ਕਾਰਨ ਸੀ ਕਿ ਪਰਿਵਾਰ ਨੇ ਪੁੱਛ ਪੜਤਾਲ ਨਹੀਂ ਕੀਤੀ?

੩੦.੬% ਬਦਲੇ ਤੋਂ ਡਰ (ਜਿਵੇਂ ਕਿ: ਝੂਠੇ ਕੇਸ, ਤਸ਼ੱਦਦ, ਹਿਰਾਸਤ ਆਦਿ) ੬੪੨
 
੧੨.੪% ਪਤਾ ਨਹੀਂ ਸੀ ਕਿ ਕੀ ਕਰਨਾ ੨੬੦
 
੧੦.੧% ਪਰਿਵਾਰ ਨੂੰ ਇਹ ਲੱਗਦਾ ਸੀ ਕਿ ਕੋਈ ਨਤੀਜਾ ਨਹੀਂ ਨਿਕਲਨਾ ੨੧੨
 
੪.੬% ਖ਼ਰਚਾ ਚੁੱਕਣ ਤੋਂ ਅਸਮਰਥ ੯੭
 
੨.੦% ਲਾਜ਼ਮੀ ਨਹੀਂ ੪੩
 
੦.੫% ਹੋਰ ੧੧
 

ਸਰਕਾਰ ਤੋਂ ਕੀ ਮੰਗ

੭੬.੫% ਪਰਿਵਾਰ ਨੂੰ/ਲਈ ਮੁਆਵਜ਼ਾ ੧੬੦੬
 
੫੮.੮% ਨੌਕਰੀ ੧੨੩੫
 
੪੭.੩% ਸੱਚ ਸਾਮ੍ਹਣੇ ਲਿਆਉਣ ਲਈ ਕਮਿਸ਼ਨ ਬਣਾਇਆ ਜਾਵੇੇ ੯੯੩
 
੪੧.੦% ਗੁਨਾਹਗਾਰਾਂ ਉੱਤੇ ਫ਼ੌਜਦਾਰੀ ਮੁਕੱਦਮਾ ਚਲਾਇਆ ਜਾਵੇ (ਗੁਨਾਹਗਾਰਾਂ ਨੂੰ ਸਜ਼ਾ ਦਿੱਤੀ ਜਾਵੇ) ੮੬੧
 
੩੮.੮% ਗੈਰ ਕਾਨੂੰਨੀ ਹੱਤਿਆਵਾਂ ਨੂੰ ਜਨਤਕ ਕੀਤਾ ਜਾਵੇ ੮੧੫
 
੧੬.੧% ਸਰਕਾਰੀ ਧੱਕੇਸ਼ਾਹੀ ਦੀ ਪੁੱਛ ਪੜਤਾਲ ਕੀਤੀ ਜਾਵੇ ੩੩੭
 
੧੨.੧% ਪਰਿਵਾਰਕ ਮੈਂਬਰਾਂ ਲਈ ਪੁਨਰਵਾਸ ਸੇਵਾਵਾਂ/ਪਰਿਵਾਰਕ ਮੈਂਬਰਾਂ ਦੇ ਮੁੜਵਸੇਬੇ ਲਈ ਸਹਾਇਤਾ ੨੫੪
 
੭.੭% ਪੀੜਤਾਂ ਲਈ ਯਾਦਗਾਰ ੧੬੧
 
੪.੭% ਹੋਰ ੯੮
 
੨.੯% ਸਰਕਾਰ ਤੋਂ ਕੋਈ ਉਮੀਦ ਨਹੀਂ ੬੧
 

ਸਮਾਂ ਅਤੇ ਸਥਾਨ 

ਜ਼ਿਲ੍ਹਾ

੧੦੦.੦% ਅੰਮ੍ਰਿਤਸਰ ੨੦੯੯
 

ਸੰਨ

੦.੦% ੧੯੮੧
 
੦.੧% ੧੯੮੨
 
੦.੦% ੧੯੮੩
 
੨.੩% ੧੯੮੪ ੪੮
 
੦.੩% ੧੯੮੫
 
੧.੮% ੧੯੮੬ ੩੭
 
੫.੨% ੧੯੮੭ ੧੧੦
 
੪.੯% ੧੯੮੮ ੧੦੨
 
੭.੩% ੧੯੮੯ ੧੫੩
 
੯.੪% ੧੯੯੦ ੧੯੮
 
੧੯.੮% ੧੯੯੧ ੪੧੫
 
੨੯.੩% ੧੯੯੨ ੬੧੫
 
੧੨.੫% ੧੯੯੩ ੨੬੨
 
੧.੫% ੧੯੯੪ ੩੨
 
੦.੩% ੧੯੯੫
 
੦.੨% ੧੯੯੬
 
੦.੨% ੧੯੯੭
 
੦.੧% ੧੯੯੮
 
੦.੧% ੧੯੯੯
 
੦.੦% ੨੦੦੦
 
੦.੦% ੨੦੦੧
 
੦.੦% ੨੦੦੨
 
੦.੧% ੨੦੦੩
 
੦.੦% ੨੦੦੪
 
੦.੦% ੨੦੦੫
 
੦.੦% ੨੦੦੬
 
੦.੦% ੨੦੦੭
 
੦.੦% ੨੦੧੨
 
੪.੪% ਤਾਰੀਖ਼ ਪਤਾ ਨਹੀਂ ੯੨