ਜਲੰਧਰ

ਇਹ ਨਕਸ਼ਾ ੨੦੦੧ ਦੀ ਮਰਦਮਸ਼ੁਮਾਰੀ ਤੇ ਅਧਾਰਤ ਹੈ। ਸਾਡੇ ਵਿਧੀ ਗਿਆਨ ਵਾਸਤੇ ਅੱਗੇ ਪੜ੍ਹੋ।


ਜਲੰਧਰ, ੧੬੩ ਜ਼ਿਲ੍ਹਾ ਵਿੱਚ ਦਰਜ ਕੀਤੇ ਹੋਏ ਕੇਸ

ਜਲੰਧਰ - I ਤਹਿਸੀਲ, ੪੮ ਦਰਜ ਕੀਤੇ ਕੇਸ

ਜਲੰਧਰ ਜ਼ਿਲ੍ਹਾ ਵਿੱਚ ਦਰਜ ਕੀਤੇ ਹੋਏ ਕੇਸਾਂ ਦੇ ਮੁੱਖ ਅੰਕੜੇ

ਪੀੜਤਾਂ ਦੇ ਜਨ ਅੰਕੜੇ 

ਲਿੰਗ

੯੬.੯% ਮਰਦ ੧੫੮
 
 
੩.੧% ਇਸਤਰੀ

ਵਿਆਹਿਆ/ਵਿਆਹੀ

੬੪.੪% ਕੁਆਰਾ/ਕੁਆਰੀ ੧੦੫
 
 
੩੫.੦% ਵਿਆਹਿਆ/ਵਿਆਹੀ ੫੭

ਜੇ ਪੀੜਤ ਵਿਆਹਿਆ/ਵਿਆਹੀ ਸੀ ਕੀ ਉਹਨਾਂ ਦੇ ਬੱਚੇ ਸਨ?

੩੧.੯% ਹਾਂ ਜੀ ੫੨
 
 
੧.੮% ਨਹੀਂ ਜੀ


ਪੀੜਤਾਂ ਦੇ ਕੁਲ ਬੱਚੇ ਜਿਹੜੇ ਜਿਊਂਦੇ ਹਨ: ੧੨੮


ਧਰਮ

੯੫.੭% ਸਿੱਖ ੧੫੬
 
 
੪.੩% ਹੋਰ

ਜਾਤ

੬੮.੭% ਜੱਟ ੧੧੨
 
 
੩੦.੭% ਹੋਰ ੫੦

ਉਮਰ

੬.੧% ੦-੧੭ ੧੦
 
੭੯.੮% ੧੮-੩੩ ੧੩੦
 
੯.੮% ੩੪-੪੯ ੧੬
 
੩.੧% ੫੦-੬੪
 
੧.੨% ੬੫+
 

ਪੜ੍ਹਾਈ

੧੨.੩% ਅਨਪੜ੍ਹ ੨੦
 
੧੨.੩% ਪ੍ਰਾਇਮਰੀ ਸਕੂਲ ੨੦
 
੧੯.੬% ਮਿਡਲ ਸਕੂਲ ੩੨
 
੩੭.੪% ਹਾਈ ਸਕੂਲ ੬੧
 
੩.੧% ਥੋੜ੍ਹਾ ਬਹੁਤਾ ਕਾਲਜ
 
੭.੪% ਕਾਲਜ ਡਿਗਰੀ ੧੨
 
੪.੩% ਗਰੈਜੂਏਟ ਡਿਗਰੀ
 
੩.੧% ਵਿਅਵਸਾਇਕ ਡਿਗਰੀ
 

ਕਿੱਤਾ/ਨੌਕਰੀ

੩੦.੭% ਕਿਸਾਨ ੫੦
 
੨੨.੭% ਵਿਦਿਆਰਥੀ ੩੭
 
੧੦.੪% ਮਜ਼ਦੂਰ ੧੭
 
੬.੭% ਮਕੈਨਿਕ ੧੧
 
੬.੧% ਦੁਕਾਨਦਾਰ ੧੦
 
੪.੯% ਡਰਾਈਵਰ (ਬੱਸ/ਟਰੱਕ/ਗੱਡੀ)
 
੩.੭% ਬੇਰੁਜ਼ਗਾਰ
 
੧.੮% ਮਿਸਤਰੀ
 
੦.੬% ਘਰੇਲੂ ਔਰਤ
 
੨੨.੭% ਹੋਰ ੩੭
 

ਸ਼ਹਿਰ/ਪਿੰਡ

੮੩.੪% ਪਿੰਡ ੧੩੬
 
 
੧੬.੬% ਸ਼ਹਿਰ ੨੭

ਗ਼ੈਰ ਕਾਨੂੰਨੀ ਗ੍ਰਿਫਤਾਰੀ, ਹਿਰਾਸਤ ਅਤੇ ਤਸ਼ੱਦਦ 

ਪੁਰਾਣੀਆਂ ਗ੍ਰਿਫ਼ਤਾਰੀਆਂ

੫੪.੦% ਹਾਂ ਜੀ ੮੮
 
 
੪੫.੪% ਨਹੀਂ ਜੀ ੭੪

ਪੁਰਾਣੇ ਤਸ਼ੱਦਦ

੪੧.੧% ਹਾਂ ਜੀ ੬੭
 
 
੧੨.੯% ਨਹੀਂ ਜੀ ੨੧

ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ ਤੋਂ ਪਹਿਲਾਂ ਗ੍ਰਿਫਤਾਰੀ

੮੦.੪% ਹਾਂ ਜੀ ੧੩੧
 
 
੧੭.੮% ਨਹੀਂ ਜੀ ੨੯

ਸੁਰੱਖਿਅਕ ਦਸਤਿਆਂ ਨੇ ਗਵਾਹਾਂ ਨੂੰ ਦੱਸਿਆ ਕਿ ੳਹ ਪੀੜਤ ਨੂੰ ਕਿੱਥੇ ਲੈ ਕੇ ਜਾ ਰਹੇ ਹਨ

੧੨.੦% ਹਾਂ ਜੀ ੧੦
 
 
੯੨.੮% ਨਹੀਂ ਜੀ ੭੭

ਗ੍ਰਿਫਤਾਰੀ ਦੇ ਗਵਾਹ

੫੦.੯% ਹਾਂ ਜੀ ੮੩
 
 
੧੬.੬% ਨਹੀਂ ਜੀ ੨੭

ਪੀੜਤ ਦੇ ਚੁੱਕੇ ਜਾਣ ਵਾਲੀ ਜਗ੍ਹਾ

੧੪.੭% ਸੜਕ ਕਿਨਾਰੇ ੨੪
 
੧੩.੫% ਪੀੜਤ ਦਾ ਘਰ ੨੨
 
੧੧.੭% ਦੋਸਤ ਜਾਂ ਰਿਸ਼ਤੇਦਾਰ ਦਾ ਘਰ ੧੯
 
੪.੯% ਪਿੰਡ ਦੇ ਖੇਤ
 
੪.੩% ਦੁਕਾਨ/ਬਜ਼ਾਰ
 
੩.੭% ਪੁਲਿਸ ਥਾਨਾ
 
੩.੧% ਨਾਕਾ
 
੨.੫% ਬੱਸ ਅੱਡਾ
 
੧੩.੫% ਹੋਰ ੨੨
 

ਹਿਰਾਸਤ ਦੀ ਜਗ੍ਹਾ

ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ


ਹਿਰਾਸਤ ਵਾਲੀ ਜਗ੍ਹਾ ਦੀ ਜਾਣਕਾਰੀ ਪਤਾ ਹੈ

੪੪.੨% ਹਾਂ ਜੀ ੭੨
 
 
੩੫.੬% ਨਹੀਂ ਜੀ ੫੮

ਲਾਪਤਾ/ਗੈਰ ਕਾਨੂੰਨੀ ਹੱਤਿਆ ਹੋਣ ਤੋਂ ਪਹਿਲਾਂ ਹਿਰਾਸਤ ਦਾ ਗਵਾਹ

ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ


ਸੁਰੱਖਿਅਕ ਦਸਤਿਆਂ ਦਾ ਪੀੜਤ ਬਾਰੇ ਜਵਾਬ

੧੪.੧% ਕੋਈ ਜਵਾਬ ਨਹੀਂ ਦਿੱਤਾ ੨੩
 
੧੧.੭% ਹਾਦਸੇ ਵਿੱਚ ਹੱਥ ਹੋਣ ਤੋਂ ਇਨਕਾਰ ਕਰ ਦਿੱਤਾ ੧੯
 
੧੦.੪% ਹੋਰ ੧੭
 
੫.੫% ਪੀੜਤ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ
 
੪.੩% ਪਰਿਵਾਰ ਨੂੰ ਕਿਸੇ ਹੋਰ ਪੁਲਿਸ ਥਾਣੇ ਜਾਣ ਨੂੰ ਕਹਿਆ
 
੩.੧% ਸਿਰਫ਼ ਹਿਰਾਸਤ ਮੰਨੀ
 
੨.੫% ਪੀੜਤ ਫਰਾਰ ਹੋ ਗਿਆ
 
੧.੨% ਗੈਰ ਕਾਨੂੰਨੀ ਹੱਤਿਆ ਨੂੰ ਮੰਨ ਲਿਆ ਪਰ ਕੋਈ ਵਜਾ ਨਹੀਂ ਦਿੱਤੀ
 
੦.੬% ਹਿਰਾਸਤ ਵਿੱਚ ਪੀੜਤ ਗਲਤੀ ਨਾਲ ਮਾਰਿਆ ਗਿਆ
 

ਪੀੜਤ ਨੂੰ ਜੱਜ ਜਾਂ ਮਜਿਸਟਰੇਟ ਸਾਮ੍ਹਣੇ ਪੇਸ਼ ਕੀਤਾ ਗਿਆ

੩.੭% ਹਾਂ ਜੀ
 
 
੬੦.੭% ਨਹੀਂ ਜੀ ੯੯

ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ 

ਗ਼ੈਰ ਕਾਨੂੰਨੀ ਹੱਤਿਆ/ਲਾਪਤਾ

੭੭.੩% ਗ਼ੈਰ ਕਾਨੂੰਨੀ ਹੱਤਿਆ ੧੨੬
 
 
੨੨.੭% ਲਾਪਤਾ ੩੭

ਪਰਿਵਾਰਾਂ ਵਿੱਚ ਪੀੜਤਾਂ ਦੀ ਸੰਖਿਆ

੮੭.੭% ੧ ਪੀੜਤ ੧੪੩
 
੯.੮% ੨ ਪੀੜਤ ੧੬
 
੨.੫% ੩ ਪੀੜਤ
 

ਸੰਬੰਧਿਤ ਹਾਦਸੇ

੧.੨% ਪਰਿਵਾਰ ਵਿੱਚ ਅਸਲ ਮੁਕਾਬਲੇ
 
 
੯੭.੫% ਪਰਿਵਾਰ ਵਿੱਚ ਕੋਈ ਅਸਲ ਮੁਕਾਬਲਾ ਨਹੀਂ ੧੫੯

ਸਰੀਰ ਨਾਲ ਕੀ ਕੀਤਾ 

ਸੁਰੱਖਿਅਕ ਦਸਤਿਆਂ ਨੇ ਸਰੀਰ ਵਾਪਸ ਕੀਤਾ

੨੩.੩% ਹਾਂ ਜੀ ੩੮
 
੩.੧% ਹਾਂਜੀ/ਹਾਂ ਪਰ ਤੁਰੰਤ ਹੀ ਸਸਕਾਰ ਕਰਵਾ ਦਿੱਤਾ
 
੫੦.੯% ਨਹੀਂ ਜੀ ੮੩
 

ਸੁਰੱਖਿਆ ਬਲਾਂ ਨੇ ਸਰੀਰ ਵਾਪਸ ਮੋੜ ਦਿੱਤਾ

੨੩.੯% ਸਰੀਰ ਦਾ ਸਸਕਾਰ ਕਰ ਦਿੱਤਾ ਗਿਆ ੩੯
 

ਸਰੀਰ ਦੀ ਹਾਲਤ

੧੬.੬% ਗੋਲੀਆਂ ਦੇ ਨਿਸ਼ਾਨ ੨੭
 
੬.੧% ਨੀਲ ੧੦
 
੫.੫% ਹੋਰ
 
੪.੯% ਟੁੱਟੀਆਂ ਹੱਡੀਆਂ
 
੩.੭% ਚੀਰਾ/ਜ਼ਖਮ
 
੩.੧% ਜਲਣ ਦੇ ਘਾਵ/ਨਿਸ਼ਾਨ
 
੨.੫% ਨਹੁੰ ਪੁੱਟੇ ਗਏ
 
੧.੮% ਮੂੰਹ ਜਾਂ ਸਿਰ ਦੇ ਕੇਸ ਪੁੱਟੇ ਗਏ
 

ਸੁਰੱਖਿਅਕ ਦਸਤੇ ਜੋ ਕਾਰਵਾਈ ਵਿੱਚ ਸ਼ਾਮਲ ਸਨ 

ਕੀ ਸੁਰੱਖਿਅਕ ਅਫਸਰਾਂ ਦੇ ਨਾਮ ਪਤਾ ਹੈ ਜਿਹੜੇ ਹਾਦਸੇ ਵਿੱਚ ਸ਼ਾਮਲ ਸਨ

੪੯.੭% ਹਾਂ ਜੀ ੮੧
 
 
੨੭.੦% ਨਹੀਂ ਜੀ ੪੪

ਕੀ ਸੁਰੱਖਿਆ ਬਲਾਂ ਨੇ ਵਰਦੀ ਪਾਈ ਸੀ

੮੧.੯% ਹਾਂ ਜੀ ੬੮
 
 
੧੬.੯% ਨਹੀਂ ਜੀ ੧੪

ਕਿਸ ਤਰਾਂ ਦੇ ਸੁਰੱਖਿਆ ਬਲ/ਅਫਸਰ ਗਿ੍ਰਫਤਾਰੀ ਵਿੱਚ ਸ਼ਾਮਲ ਸਨ

੭੧.੮% ਪੰਜਾਬ ਪੁਲਿਸ ੧੧੭
 
੭.੪% ਸੀ.ਆਰ.ਪੀ.ਐਫ਼ ੧੨
 
੭.੪% ਅਪਰਾਧਿਕ ਜਾਂਚ ਏਜੰਸੀ ੧੨
 
੩.੧% Cat
 
੧.੨% ਹੋਰ
 
੦.੬% ਬਾਡਰ ਸਿਕਿਓਰਟੀ ਫੋਰਸ
 
੦.੬% ਆਰਮੀ
 

ਕਿਸ ਤਰਾਂ ਦੇ ਸੁਰੱਖਿਆ ਬਲ ਗੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ

੬੬.੯% ਪੰਜਾਬ ਪੁਲਿਸ ੧੦੯
 
੯.੮% ਸੀ.ਆਰ.ਪੀ.ਐਫ਼ ੧੬
 
੫.੫% ਅਪਰਾਧਿਕ ਜਾਂਚ ਏਜੰਸੀ
 
੧.੮% ਬਾਡਰ ਸਿਕਿਓਰਟੀ ਫੋਰਸ
 
੧.੮% Cat
 
੧.੮% ਹੋਰ
 
੧.੨% ਆਰਮੀ
 

ਖਾੜਕੂ ਲਹਿਰ ਨਾਲ ਸੰਬੰਧਿਤ 

ਖਾੜਕੂਆਂ ਨਾਲ ਸੰਬੰਧ

੪੬.੬% ਖਾੜਕੂ ੭੬
 
 
੪੬.੦% ਨਹੀਂ ਜੀੀ ੭੫

ਖਾੜਕੂ ਨਹੀਂ ਸੀ ਪਰ ਖਾੜਕੂਆਂ ਦੀ ਸਹਾਇਤਾ ਕਰਦਾ/ਕਰਦੀ ਸੀ

੧੦.੪% ਹਾਂ ਜੀ ੧੭
 
 
੩੫.੦% ਨਹੀਂ ਜੀ ੫੭

ਜੇ ਸਹਾਇਤਾ ਕੀਤੀ ਸੀ ਕੀ ਉਹ ਆਪਣੀ ਮਰਜ਼ੀ ਨਾਲ ਸੀ?

੯.੨% ਹਾਂ ਜੀ ੧੫
 
 
੧.੨% ਨਹੀਂ ਜੀ

ਹੀਲਾ ਅਤੇ ਅਸਰ 

ਕਚਹਿਰੀ/ਅਦਾਲਤ ਜਾਂ ਕਮਿਸ਼ਨ ਤਕ ਪਹੁੰਚ ਕੀਤੀ

੧੬.੦% ਹਾਂ ਜੀ ੨੬
 
 
੮੨.੨% ਨਹੀਂ ਜੀ ੧੩੪

ਸੁਰੱਖਿਆਂ ਬਲਾਂ ਤਕ ਪਹੁੰਚ ਕੀਤੀ

੪੨.੯% ਹਾਂ ਜੀ ੭੦
 
 
੫੪.੬% ਨਹੀਂ ਜੀ ੮੯

ਕੀ ਵਜ੍ਹਾ/ਕਾਰਨ ਸੀ ਕਿ ਪਰਿਵਾਰ ਨੇ ਪੁੱਛ ਪੜਤਾਲ ਨਹੀਂ ਕੀਤੀ?

੪੯.੭% ਬਦਲੇ ਤੋਂ ਡਰ (ਜਿਵੇਂ ਕਿ: ਝੂਠੇ ਕੇਸ, ਤਸ਼ੱਦਦ, ਹਿਰਾਸਤ ਆਦਿ) ੮੧
 
੨੬.੪% ਪਰਿਵਾਰ ਨੂੰ ਇਹ ਲੱਗਦਾ ਸੀ ਕਿ ਕੋਈ ਨਤੀਜਾ ਨਹੀਂ ਨਿਕਲਨਾ ੪੩
 
੨੩.੯% ਪਤਾ ਨਹੀਂ ਸੀ ਕਿ ਕੀ ਕਰਨਾ ੩੯
 
੨੦.੯% ਖ਼ਰਚਾ ਚੁੱਕਣ ਤੋਂ ਅਸਮਰਥ ੩੪
 
੪.੩% ਲਾਜ਼ਮੀ ਨਹੀਂ
 

ਸਰਕਾਰ ਤੋਂ ਕੀ ਮੰਗ

੬੬.੩% ਸੱਚ ਸਾਮ੍ਹਣੇ ਲਿਆਉਣ ਲਈ ਕਮਿਸ਼ਨ ਬਣਾਇਆ ਜਾਵੇੇ ੧੦੮
 
੫੮.੯% ਗੁਨਾਹਗਾਰਾਂ ਉੱਤੇ ਫ਼ੌਜਦਾਰੀ ਮੁਕੱਦਮਾ ਚਲਾਇਆ ਜਾਵੇ (ਗੁਨਾਹਗਾਰਾਂ ਨੂੰ ਸਜ਼ਾ ਦਿੱਤੀ ਜਾਵੇ) ੯੬
 
੫੧.੫% ਪਰਿਵਾਰ ਨੂੰ/ਲਈ ਮੁਆਵਜ਼ਾ ੮੪
 
੪੮.੫% ਸਰਕਾਰੀ ਧੱਕੇਸ਼ਾਹੀ ਦੀ ਪੁੱਛ ਪੜਤਾਲ ਕੀਤੀ ਜਾਵੇ ੭੯
 
੩੮.੭% ਗੈਰ ਕਾਨੂੰਨੀ ਹੱਤਿਆਵਾਂ ਨੂੰ ਜਨਤਕ ਕੀਤਾ ਜਾਵੇ ੬੩
 
੩੮.੭% ਕਿੱਤਾ/ਨੌਕਰੀ ੬੩
 
੨੪.੫% ਪੀੜਤਾਂ ਲਈ ਯਾਦਗਾਰ ੪੦
 
੧੫.੩% ਪਰਿਵਾਰਕ ਮੈਂਬਰਾਂ ਲਈ ਪੁਨਰਵਾਸ ਸੇਵਾਵਾਂ/ਪਰਿਵਾਰਕ ਮੈਂਬਰਾਂ ਦੇ ਮੁੜਵਸੇਬੇ ਲਈ ਸਹਾਇਤਾ ੨੫
 
੯.੮% ਸਰਕਾਰ ਤੋਂ ਕੋਈ ਉਮੀਦ ਨਹੀਂ ੧੬
 
੫.੫% ਹੋਰ
 

ਸਮਾਂ ਅਤੇ ਸਥਾਨ 

ਜ਼ਿਲ੍ਹਾ

੧੦੦.੦% ਜਲੰਧਰ ੧੬੩
 

ਸੰਨ

੦.੦% ੧੯੮੧
 
੦.੦% ੧੯੮੨
 
੦.੦% ੧੯੮੩
 
੨.੫% ੧੯੮੪
 
੦.੬% ੧੯੮੫
 
੫.੫% ੧੯੮੬
 
੯.੮% ੧੯੮੭ ੧੬
 
੧੨.੩% ੧੯੮੮ ੨੦
 
੧੬.੦% ੧੯੮੯ ੨੬
 
੫.੫% ੧੯੯੦
 
੬.੭% ੧੯੯੧ ੧੧
 
੨੧.੫% ੧੯੯੨ ੩੫
 
੧੧.੦% ੧੯੯੩ ੧੮
 
੧.੨% ੧੯੯੪
 
੦.੬% ੧੯੯੫
 
੧.੨% ੧੯੯੬
 
੦.੬% ੧੯੯੭
 
੦.੦% ੧੯੯੮
 
੦.੦% ੧੯੯੯
 
੦.੦% ੨੦੦੦
 
੦.੦% ੨੦੦੧
 
੦.੦% ੨੦੦੨
 
੦.੦% ੨੦੦੩
 
੦.੦% ੨੦੦੪
 
੦.੬% ੨੦੦੫
 
੦.੦% ੨੦੦੬
 
੦.੦% ੨੦੦੭
 
੦.੦% ੨੦੧੨
 
੪.੩% Year Unknown