ਲੁਧਿਆਣਾ

ਇਹ ਨਕਸ਼ਾ ੨੦੦੧ ਦੀ ਮਰਦਮਸ਼ੁਮਾਰੀ ਤੇ ਅਧਾਰਤ ਹੈ। ਸਾਡੇ ਵਿਧੀ ਗਿਆਨ ਵਾਸਤੇ ਅੱਗੇ ਪੜ੍ਹੋ।


ਲੁਧਿਆਣਾ, ੩੧੧ ਜ਼ਿਲ੍ਹਾ ਵਿੱਚ ਦਰਜ ਕੀਤੇ ਹੋਏ ਕੇਸ

ਜਗਰਾਓ ਤਹਿਸੀਲ, ੧੦੮ ਦਰਜ ਕੀਤੇ ਕੇਸ

ਲੁਧਿਆਣਾ ਜ਼ਿਲ੍ਹਾ ਵਿੱਚ ਦਰਜ ਕੀਤੇ ਹੋਏ ਕੇਸਾਂ ਦੇ ਮੁੱਖ ਅੰਕੜੇ

ਪੀੜਤਾਂ ਦੇ ਜਨ ਅੰਕੜੇ 

ਲਿੰਗ

੯੮.੪% ਮਰਦ ੩੦੬
 
 
੧.੬% ਇਸਤਰੀ

ਵਿਆਹਿਆ/ਵਿਆਹੀ

੫੬.੩% ਕੁਆਰਾ/ਕੁਆਰੀ ੧੭੫
 
 
੪੩.੧% ਵਿਆਹਿਆ/ਵਿਆਹੀ ੧੩੪

ਜੇ ਪੀੜਤ ਵਿਆਹਿਆ/ਵਿਆਹੀ ਸੀ ਕੀ ਉਹਨਾਂ ਦੇ ਬੱਚੇ ਸਨ?

੩੮.੩% ਹਾਂ ਜੀ ੧੧੯
 
 
੪.੨% ਨਹੀਂ ਜੀ ੧੩


ਪੀੜਤਾਂ ਦੇ ਕੁਲ ਬੱਚੇ ਜਿਹੜੇ ਜਿਊਂਦੇ ਹਨ: ੩੦੩


ਧਰਮ

੯੯.੦% ਸਿੱਖ ੩੦੮
 
 
੦.੬% ਹੋਰ

ਜਾਤ

੬੭.੨% ਜੱਟ ੨੦੯
 
 
੩੨.੫% ਹੋਰ ੧੦੧

ਉਮਰ

੧.੩% ਉਮਰ ਪਤਾ ਨਹੀਂ
 
੩.੯% ੦-੧੭ ੧੨
 
੭੨.੦% ੧੮-੩੩ ੨੨੪
 
੧੬.੭% ੩੪-੪੯ ੫੨
 
੩.੫% ੫੦-੬੪ ੧੧
 
੦.੬% ੬੫+
 

ਪੜ੍ਹਾਈ

੧੫.੧% ਅਨਪੜ੍ਹ ੪੭
 
੧੯.੩% ਪ੍ਰਾਇਮਰੀ ਸਕੂਲ ੬੦
 
੧੮.੦% ਮਿਡਲ ਸਕੂਲ ੫੬
 
੩੩.੮% ਹਾਈ ਸਕੂਲ ੧੦੫
 
੨.੩% ਥੋੜ੍ਹਾ ਬਹੁਤਾ ਕਾਲਜ
 
੫.੧% ਕਾਲਜ ਡਿਗਰੀ ੧੬
 
੨.੬% ਗਰੈਜੂਏਟ ਡਿਗਰੀ
 
੨.੯% ਵਿਅਵਸਾਇਕ ਡਿਗਰੀ
 

ਕਿੱਤਾ/ਨੌਕਰੀ

੩੪.੪% ਕਿਸਾਨ ੧੦੭
 
੧੪.੫% ਮਜ਼ਦੂਰ ੪੫
 
੧੧.੯% ਵਿਦਿਆਰਥੀ ੩੭
 
੬.੧% ਦੁਕਾਨਦਾਰ ੧੯
 
੫.੫% ਡਰਾਈਵਰ (ਬੱਸ/ਟਰੱਕ/ਗੱਡੀ) ੧੭
 
੪.੫% ਮਕੈਨਿਕ ੧੪
 
੨.੬% ਬੇਰੁਜ਼ਗਾਰ
 
੧.੩% ਘਰੇਲੂ ਔਰਤ
 
੧.੩% ਮਿਸਤਰੀ
 
੨੭.੦% ਹੋਰ ੮੪
 

ਸ਼ਹਿਰ/ਪਿੰਡ

੯੧.੩% ਪਿੰਡ ੨੮੪
 
 
੮.੭% ਸ਼ਹਿਰ ੨੭

ਗ਼ੈਰ ਕਾਨੂੰਨੀ ਗ੍ਰਿਫਤਾਰੀ, ਹਿਰਾਸਤ ਅਤੇ ਤਸ਼ੱਦਦ 

ਪੁਰਾਣੀਆਂ ਗ੍ਰਿਫ਼ਤਾਰੀਆਂ

੪੭.੩% ਹਾਂ ਜੀ ੧੪੭
 
 
੫੧.੮% ਨਹੀਂ ਜੀ ੧੬੧

ਪੁਰਾਣੇ ਤਸ਼ੱਦਦ

੩੩.੪% ਹਾਂ ਜੀ ੧੦੪
 
 
੧੩.੮% ਨਹੀਂ ਜੀ ੪੩

ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ ਤੋਂ ਪਹਿਲਾਂ ਗ੍ਰਿਫਤਾਰੀ

੭੯.੪% ਹਾਂ ਜੀ ੨੪੭
 
 
੧੬.੪% ਨਹੀਂ ਜੀ ੫੧

ਸੁਰੱਖਿਅਕ ਦਸਤਿਆਂ ਨੇ ਗਵਾਹਾਂ ਨੂੰ ਦੱਸਿਆ ਕਿ ੳਹ ਪੀੜਤ ਨੂੰ ਕਿੱਥੇ ਲੈ ਕੇ ਜਾ ਰਹੇ ਹਨ

੧੯.੩% ਹਾਂ ਜੀ ੩੫
 
 
੬੮.੫% ਨਹੀਂ ਜੀ ੧੨੪

ਗ੍ਰਿਫਤਾਰੀ ਦੇ ਗਵਾਹ

੫੮.੨% ਹਾਂ ਜੀ ੧੮੧
 
 
੬.੮% ਨਹੀਂ ਜੀ ੨੧

ਪੀੜਤ ਦੇ ਚੁੱਕੇ ਜਾਣ ਵਾਲੀ ਜਗ੍ਹਾ

੨੨.੮% ਪੀੜਤ ਦਾ ਘਰ ੭੧
 
੧੦.੩% ਸੜਕ ਕਿਨਾਰੇ ੩੨
 
੬.੧% ਪਿੰਡ ਦੇ ਖੇਤ ੧੯
 
੬.੧% ਦੁਕਾਨ/ਬਜ਼ਾਰ ੧੯
 
੫.੧% ਦੋਸਤ ਜਾਂ ਰਿਸ਼ਤੇਦਾਰ ਦਾ ਘਰ ੧੬
 
੫.੧% ਪੁਲਿਸ ਥਾਨਾ ੧੬
 
੨.੬% ਬੱਸ ਅੱਡਾ
 
੧.੩% ਨਾਕਾ
 
੧.੦% ਪਿੰਡ ਦਾ ਨਾਲਾ
 
੧੩.੫% ਹੋਰ ੪੨
 

ਹਿਰਾਸਤ ਦੀ ਜਗ੍ਹਾ

ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ


ਹਿਰਾਸਤ ਵਾਲੀ ਜਗ੍ਹਾ ਦੀ ਜਾਣਕਾਰੀ ਪਤਾ ਹੈ

੫੧.੪% ਹਾਂ ਜੀ ੧੬੦
 
 
੨੬.੭% ਨਹੀਂ ਜੀ ੮੩

ਲਾਪਤਾ/ਗੈਰ ਕਾਨੂੰਨੀ ਹੱਤਿਆ ਹੋਣ ਤੋਂ ਪਹਿਲਾਂ ਹਿਰਾਸਤ ਦਾ ਗਵਾਹ

ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ


ਸੁਰੱਖਿਅਕ ਦਸਤਿਆਂ ਦਾ ਪੀੜਤ ਬਾਰੇ ਜਵਾਬ

੧੩.੫% ਕੋਈ ਜਵਾਬ ਨਹੀਂ ਦਿੱਤਾ ੪੨
 
੯.੬% ਹੋਰ ੩੦
 
੭.੧% ਹਾਦਸੇ ਵਿੱਚ ਹੱਥ ਹੋਣ ਤੋਂ ਇਨਕਾਰ ਕਰ ਦਿੱਤਾ ੨੨
 
੪.੮% ਪਰਿਵਾਰ ਨੂੰ ਕਿਸੇ ਹੋਰ ਪੁਲਿਸ ਥਾਣੇ ਜਾਣ ਨੂੰ ਕਹਿਆ ੧੫
 
੩.੨% ਪੀੜਤ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ੧੦
 
੨.੯% ਗੈਰ ਕਾਨੂੰਨੀ ਹੱਤਿਆ ਨੂੰ ਮੰਨ ਲਿਆ ਪਰ ਕੋਈ ਵਜਾ ਨਹੀਂ ਦਿੱਤੀ
 
੨.੩% ਪੀੜਤ ਫਰਾਰ ਹੋ ਗਿਆ
 
੦.੬% ਸਿਰਫ਼ ਹਿਰਾਸਤ ਮੰਨੀ
 
੦.੩% ਖਾੜਕੂਆਂ ਨੇ ਪੀੜਤ ਨੂੰ ਮਾਰ ਦਿੱਤਾ
 
੦.੩% ਹਿਰਾਸਤ ਵਿੱਚ ਪੀੜਤ ਗਲਤੀ ਨਾਲ ਮਾਰਿਆ ਗਿਆ
 

ਪੀੜਤ ਨੂੰ ਜੱਜ ਜਾਂ ਮਜਿਸਟਰੇਟ ਸਾਮ੍ਹਣੇ ਪੇਸ਼ ਕੀਤਾ ਗਿਆ

੧.੯% ਹਾਂ ਜੀ
 
 
੬੮.੮% ਨਹੀਂ ਜੀ ੨੧੪

ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ 

ਗ਼ੈਰ ਕਾਨੂੰਨੀ ਹੱਤਿਆ/ਲਾਪਤਾ

੮੬.੫% ਗ਼ੈਰ ਕਾਨੂੰਨੀ ਹੱਤਿਆ ੨੬੯
 
 
੧੩.੫% ਲਾਪਤਾ ੪੨

ਪਰਿਵਾਰਾਂ ਵਿੱਚ ਪੀੜਤਾਂ ਦੀ ਸੰਖਿਆ

੮੩.੦% ੧ ਪੀੜਤ ੨੫੮
 
੧੬.੪% ੨ ਪੀੜਤ ੫੧
 
੦.੬% ੬ ਪੀੜਤ
 

ਸੰਬੰਧਿਤ ਹਾਦਸੇ

੦.੬% ਪਰਿਵਾਰ ਵਿੱਚ ਅਸਲ ਮੁਕਾਬਲੇ
 
 
੯੮.੭% ਪਰਿਵਾਰ ਵਿੱਚ ਕੋਈ ਅਸਲ ਮੁਕਾਬਲਾ ਨਹੀਂ ੩੦੭

ਸਰੀਰ ਨਾਲ ਕੀ ਕੀਤਾ 

ਸੁਰੱਖਿਆ ਬਲਾਂ ਨੇ ਸਰੀਰ ਵਾਪਸ ਮੋੜ ਦਿੱਤਾ

੨੮.੩% ਸਰੀਰ ਦਾ ਸਸਕਾਰ ਕਰ ਦਿੱਤਾ ਗਿਆ ੮੮
 
੨.੩% ਸਰੀਰ ਨੂੰ ਨਹਿਰ/ਦਰਿਆ (ਨਦੀ) ਵਿੱਚ ਸੁੱਟ ਦਿੱਤਾ ਗਿਆ
 

ਸੁਰੱਖਿਅਕ ਦਸਤਿਆਂ ਨੇ ਸਰੀਰ ਵਾਪਸ ਕੀਤਾ

੧੪.੮% ਹਾਂ ਜੀ ੪੬
 
੦.੬% ਹਾਂਜੀ/ਹਾਂ ਪਰ ਤੁਰੰਤ ਹੀ ਸਸਕਾਰ ਕਰਵਾ ਦਿੱਤਾ
 
੭੧.੧% ਨਹੀਂ ਜੀ ੨੨੧
 

ਸਰੀਰ ਦੀ ਹਾਲਤ

੭.੭% ਗੋਲੀਆਂ ਦੇ ਨਿਸ਼ਾਨ ੨੪
 
੪.੨% ਹੋਰ ੧੩
 
੨.੯% ਚੀਰਾ/ਜ਼ਖਮ
 
੨.੯% ਟੁੱਟੀਆਂ ਹੱਡੀਆਂ
 
੨.੬% ਨੀਲ
 
੧.੯% ਜਲਣ ਦੇ ਘਾਵ/ਨਿਸ਼ਾਨ
 
੧.੩% ਨਹੁੰ ਪੁੱਟੇ ਗਏ
 
੦.੬% ਮੂੰਹ ਜਾਂ ਸਿਰ ਦੇ ਕੇਸ ਪੁੱਟੇ ਗਏ
 

ਸੁਰੱਖਿਅਕ ਦਸਤੇ ਜੋ ਕਾਰਵਾਈ ਵਿੱਚ ਸ਼ਾਮਲ ਸਨ 

ਕੀ ਸੁਰੱਖਿਅਕ ਅਫਸਰਾਂ ਦੇ ਨਾਮ ਪਤਾ ਹੈ ਜਿਹੜੇ ਹਾਦਸੇ ਵਿੱਚ ਸ਼ਾਮਲ ਸਨ

੪੯.੨% ਹਾਂ ਜੀ ੧੫੩
 
 
੨੭.੦% ਨਹੀਂ ਜੀ ੮੪

ਕੀ ਸੁਰੱਖਿਆ ਬਲਾਂ ਨੇ ਵਰਦੀ ਪਾਈ ਸੀ

੮੯.੫% ਹਾਂ ਜੀ ੧੬੨
 
 
੧੩.੮% ਨਹੀਂ ਜੀ ੨੫

ਕਿਸ ਤਰਾਂ ਦੇ ਸੁਰੱਖਿਆ ਬਲ/ਅਫਸਰ ਗਿ੍ਰਫਤਾਰੀ ਵਿੱਚ ਸ਼ਾਮਲ ਸਨ

੭੨.੭% ਪੰਜਾਬ ਪੁਲਿਸ ੨੨੬
 
੭.੭% ਅਪਰਾਧਿਕ ਜਾਂਚ ਏਜੰਸੀ ੨੪
 
੫.੮% ਸੀ.ਆਰ.ਪੀ.ਐਫ਼ ੧੮
 
੧.੩% ਹੋਰ
 
੧.੦% ਬਲੈਕ ਕੈਟ
 

ਕਿਸ ਤਰਾਂ ਦੇ ਸੁਰੱਖਿਆ ਬਲ ਗੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ

੭੫.੬% ਪੰਜਾਬ ਪੁਲਿਸ ੨੩੫
 
੧੦.੩% ਅਪਰਾਧਿਕ ਜਾਂਚ ਏਜੰਸੀ ੩੨
 
੪.੫% ਸੀ.ਆਰ.ਪੀ.ਐਫ਼ ੧੪
 
੧.੬% ਹੋਰ
 
੧.੩% ਆਰਮੀ
 
੧.੦% ਬਲੈਕ ਕੈਟ
 

ਖਾੜਕੂ ਲਹਿਰ ਨਾਲ ਸੰਬੰਧਿਤ 

ਖਾੜਕੂਆਂ ਨਾਲ ਸੰਬੰਧ

੩੩.੪% ਖਾੜਕੂ ੧੦੪
 
 
੬੩.੭% ਨਹੀਂ ਜੀੀ ੧੯੮

ਖਾੜਕੂ ਨਹੀਂ ਸੀ ਪਰ ਖਾੜਕੂਆਂ ਦੀ ਸਹਾਇਤਾ ਕਰਦਾ/ਕਰਦੀ ਸੀ

੧੧.੬% ਹਾਂ ਜੀ ੩੬
 
 
੪੭.੯% ਨਹੀਂ ਜੀ ੧੪੯

ਜੇ ਸਹਾਇਤਾ ਕੀਤੀ ਸੀ ਕੀ ਉਹ ਆਪਣੀ ਮਰਜ਼ੀ ਨਾਲ ਸੀ?

੭.੪% ਹਾਂ ਜੀ ੨੩
 
 
੪.੨% ਨਹੀਂ ਜੀ ੧੩

ਹੀਲਾ ਅਤੇ ਅਸਰ 

ਕਚਹਿਰੀ/ਅਦਾਲਤ ਜਾਂ ਕਮਿਸ਼ਨ ਤਕ ਪਹੁੰਚ ਕੀਤੀ

੧੯.੬% ਹਾਂ ਜੀ ੬੧
 
 
੭੯.੪% ਨਹੀਂ ਜੀ ੨੪੭

ਸੁਰੱਖਿਆਂ ਬਲਾਂ ਤਕ ਪਹੁੰਚ ਕੀਤੀ

੩੮.੩% ਹਾਂ ਜੀ ੧੧੯
 
 
੬੦.੫% ਨਹੀਂ ਜੀ ੧੮੮

ਕੀ ਵਜ੍ਹਾ/ਕਾਰਨ ਸੀ ਕਿ ਪਰਿਵਾਰ ਨੇ ਪੁੱਛ ਪੜਤਾਲ ਨਹੀਂ ਕੀਤੀ?

੬੩.੦% ਬਦਲੇ ਤੋਂ ਡਰ (ਜਿਵੇਂ ਕਿ: ਝੂਠੇ ਕੇਸ, ਤਸ਼ੱਦਦ, ਹਿਰਾਸਤ ਆਦਿ) ੧੯੬
 
੧੪.੧% ਖ਼ਰਚਾ ਚੁੱਕਣ ਤੋਂ ਅਸਮਰਥ ੪੪
 
੧੨.੯% ਪਤਾ ਨਹੀਂ ਸੀ ਕਿ ਕੀ ਕਰਨਾ ੪੦
 
੯.੬% ਪਰਿਵਾਰ ਨੂੰ ਇਹ ਲੱਗਦਾ ਸੀ ਕਿ ਕੋਈ ਨਤੀਜਾ ਨਹੀਂ ਨਿਕਲਨਾ ੩੦
 
੫.੧% ਲਾਜ਼ਮੀ ਨਹੀਂ ੧੬
 
੧.੬% ਹੋਰ
 

ਸਰਕਾਰ ਤੋਂ ਕੀ ਮੰਗ

੬੮.੮% ਸੱਚ ਸਾਮ੍ਹਣੇ ਲਿਆਉਣ ਲਈ ਕਮਿਸ਼ਨ ਬਣਾਇਆ ਜਾਵੇੇ ੨੧੪
 
੬੫.੦% ਪਰਿਵਾਰ ਨੂੰ/ਲਈ ਮੁਆਵਜ਼ਾ ੨੦੨
 
੫੮.੮% ਕਿੱਤਾ/ਨੌਕਰੀ ੧੮੩
 
੪੦.੫% ਗੁਨਾਹਗਾਰਾਂ ਉੱਤੇ ਫ਼ੌਜਦਾਰੀ ਮੁਕੱਦਮਾ ਚਲਾਇਆ ਜਾਵੇ (ਗੁਨਾਹਗਾਰਾਂ ਨੂੰ ਸਜ਼ਾ ਦਿੱਤੀ ਜਾਵੇ) ੧੨੬
 
੩੭.੩% ਸਰਕਾਰੀ ਧੱਕੇਸ਼ਾਹੀ ਦੀ ਪੁੱਛ ਪੜਤਾਲ ਕੀਤੀ ਜਾਵੇ ੧੧੬
 
੩੦.੫% ਪੀੜਤਾਂ ਲਈ ਯਾਦਗਾਰ ੯੫
 
੨੭.੦% ਪਰਿਵਾਰਕ ਮੈਂਬਰਾਂ ਲਈ ਪੁਨਰਵਾਸ ਸੇਵਾਵਾਂ/ਪਰਿਵਾਰਕ ਮੈਂਬਰਾਂ ਦੇ ਮੁੜਵਸੇਬੇ ਲਈ ਸਹਾਇਤਾ ੮੪
 
੧੫.੪% ਗੈਰ ਕਾਨੂੰਨੀ ਹੱਤਿਆਵਾਂ ਨੂੰ ਜਨਤਕ ਕੀਤਾ ਜਾਵੇ ੪੮
 
੪.੨% ਸਰਕਾਰ ਤੋਂ ਕੋਈ ਉਮੀਦ ਨਹੀਂ ੧੩
 
੩.੯% ਹੋਰ ੧੨
 

ਸਮਾਂ ਅਤੇ ਸਥਾਨ 

ਜ਼ਿਲ੍ਹਾ

੧੦੦.੦% ਲੁਧਿਆਣਾ ੩੧੧
 

ਸੰਨ

੦.੦% ੧੯੮੧
 
੦.੩% ੧੯੮੨
 
੧.੯% ੧੯੮੩
 
੨.੬% ੧੯੮੪
 
੦.੩% ੧੯੮੫
 
੧.੩% ੧੯੮੬
 
੨.੩% ੧੯੮੭
 
੩.੯% ੧੯੮੮ ੧੨
 
੬.੮% ੧੯੮੯ ੨੧
 
੩.੫% ੧੯੯੦ ੧੧
 
੧੩.੮% ੧੯੯੧ ੪੩
 
੨੯.੩% ੧੯੯੨ ੯੧
 
੨੦.੩% ੧੯੯੩ ੬੩
 
੧.੯% ੧੯੯੪
 
੧.੩% ੧੯੯੫
 
੧.੦% ੧੯੯੬
 
੦.੩% ੧੯੯੭
 
੦.੦% ੧੯੯੮
 
੦.੦% ੧੯੯੯
 
੦.੦% ੨੦੦੦
 
੦.੦% ੨੦੦੧
 
੦.੦% ੨੦੦੨
 
੦.੦% ੨੦੦੩
 
੦.੦% ੨੦੦੪
 
੦.੩% ੨੦੦੫
 
੦.੦% ੨੦੦੬
 
੦.੦% ੨੦੦੭
 
੦.੦% ੨੦੧੨
 
੯.੦% ਤਾਰੀਖ਼ ਪਤਾ ਨਹੀਂ ੨੮