ਮੋਗਾ

ਇਹ ਨਕਸ਼ਾ ੨੦੦੧ ਦੀ ਮਰਦਮਸ਼ੁਮਾਰੀ ਤੇ ਅਧਾਰਤ ਹੈ। ਸਾਡੇ ਵਿਧੀ ਗਿਆਨ ਵਾਸਤੇ ਅੱਗੇ ਪੜ੍ਹੋ।


ਮੋਗਾ, ੨੫੦ ਜ਼ਿਲ੍ਹਾ ਵਿੱਚ ਦਰਜ ਕੀਤੇ ਹੋਏ ਕੇਸ

ਬਾਘਾ ਪੁਰਾਣਾ ਤਹਿਸੀਲ, ੯੧ ਦਰਜ ਕੀਤੇ ਕੇਸ

ਮੋਗਾ ਜ਼ਿਲ੍ਹਾ ਵਿੱਚ ਦਰਜ ਕੀਤੇ ਹੋਏ ਕੇਸਾਂ ਦੇ ਮੁੱਖ ਅੰਕੜੇ

ਪੀੜਤਾਂ ਦੇ ਜਨ ਅੰਕੜੇ 

ਲਿੰਗ

੯੯.੬% ਮਰਦ ੨੪੯
 
 
੦.੪% ਇਸਤਰੀ

ਵਿਆਹਿਆ/ਵਿਆਹੀ

੫੯.੬% ਕੁਆਰਾ/ਕੁਆਰੀ ੧੪੯
 
 
੪੦.੪% ਵਿਆਹਿਆ/ਵਿਆਹੀ ੧੦੧

ਜੇ ਪੀੜਤ ਵਿਆਹਿਆ/ਵਿਆਹੀ ਸੀ ਕੀ ਉਹਨਾਂ ਦੇ ਬੱਚੇ ਸਨ?

੩੨.੮% ਹਾਂ ਜੀ ੮੨
 
 
੬.੮% ਨਹੀਂ ਜੀ ੧੭


ਪੀੜਤਾਂ ਦੇ ਕੁਲ ਬੱਚੇ ਜਿਹੜੇ ਜਿਊਂਦੇ ਹਨ: ੨੦੮


ਧਰਮ

੯੯.੨% ਸਿੱਖ ੨੪੮
 
 
੦.੮% ਹੋਰ

ਜਾਤ

੬੮.੪% ਜੱਟ ੧੭੧
 
 
੩੧.੬% ਹੋਰ ੭੯

ਉਮਰ

੮.੦% ੦-੧੭ ੨੦
 
੭੦.੮% ੧੮-੩੩ ੧੭੭
 
੧੬.੦% ੩੪-੪੯ ੪੦
 
੪.੪% ੫੦-੬੪ ੧੧
 
੧.੬% ੬੫+
 

ਪੜ੍ਹਾਈ

੩੪.੪% ਅਨਪੜ੍ਹ ੮੬
 
੨੬.੦% ਪ੍ਰਾਇਮਰੀ ਸਕੂਲ ੬੫
 
੧੬.੦% ਮਿਡਲ ਸਕੂਲ ੪੦
 
੧੭.੬% ਹਾਈ ਸਕੂਲ ੪੪
 
੨.੦% ਥੋੜ੍ਹਾ ਬਹੁਤਾ ਕਾਲਜ
 
੨.੦% ਕਾਲਜ ਡਿਗਰੀ
 
੦.੪% ਗਰੈਜੂਏਟ ਡਿਗਰੀ
 
੧.੬% ਵਿਅਵਸਾਇਕ ਡਿਗਰੀ
 

ਕਿੱਤਾ/ਨੌਕਰੀ

੫੧.੬% ਕਿਸਾਨ ੧੨੯
 
੧੬.੮% ਮਜ਼ਦੂਰ ੪੨
 
੭.੨% ਵਿਦਿਆਰਥੀ ੧੮
 
੫.੨% ਡਰਾਈਵਰ (ਬੱਸ/ਟਰੱਕ/ਗੱਡੀ) ੧੩
 
੨.੦% ਦੁਕਾਨਦਾਰ
 
੨.੦% ਬੇਰੁਜ਼ਗਾਰ
 
੧.੬% ਮਕੈਨਿਕ
 
੦.੪% ਘਰੇਲੂ ਔਰਤ
 
੨੧.੨% ਹੋਰ ੫੩
 

ਸ਼ਹਿਰ/ਪਿੰਡ

੯੬.੪% ਪਿੰਡ ੨੪੧
 
 
੩.੬% ਸ਼ਹਿਰ

ਗ਼ੈਰ ਕਾਨੂੰਨੀ ਗ੍ਰਿਫਤਾਰੀ, ਹਿਰਾਸਤ ਅਤੇ ਤਸ਼ੱਦਦ 

ਪੁਰਾਣੀਆਂ ਗ੍ਰਿਫ਼ਤਾਰੀਆਂ

੫੮.੮% ਹਾਂ ਜੀ ੧੪੭
 
 
੪੧.੨% ਨਹੀਂ ਜੀ ੧੦੩

ਪੁਰਾਣੇ ਤਸ਼ੱਦਦ

੪੭.੨% ਹਾਂ ਜੀ ੧੧੮
 
 
੧੧.੬% ਨਹੀਂ ਜੀ ੨੯

ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ ਤੋਂ ਪਹਿਲਾਂ ਗ੍ਰਿਫਤਾਰੀ

੭੯.੨% ਹਾਂ ਜੀ ੧੯੮
 
 
੨੦.੮% ਨਹੀਂ ਜੀ ੫੨

ਸੁਰੱਖਿਅਕ ਦਸਤਿਆਂ ਨੇ ਗਵਾਹਾਂ ਨੂੰ ਦੱਸਿਆ ਕਿ ੳਹ ਪੀੜਤ ਨੂੰ ਕਿੱਥੇ ਲੈ ਕੇ ਜਾ ਰਹੇ ਹਨ

੧੯.੪% ਹਾਂ ਜੀ ੩੦
 
 
੮੨.੬% ਨਹੀਂ ਜੀ ੧੨੮

ਗ੍ਰਿਫਤਾਰੀ ਦੇ ਗਵਾਹ

੬੨.੦% ਹਾਂ ਜੀ ੧੫੫
 
 
੫.੨% ਨਹੀਂ ਜੀ ੧੩

ਪੀੜਤ ਦੇ ਚੁੱਕੇ ਜਾਣ ਵਾਲੀ ਜਗ੍ਹਾ

੧੯.੬% ਪੀੜਤ ਦਾ ਘਰ ੪੯
 
੧੪.੦% ਪਿੰਡ ਦੇ ਖੇਤ ੩੫
 
੧੦.੦% ਸੜਕ ਕਿਨਾਰੇ ੨੫
 
੭.੬% ਦੁਕਾਨ/ਬਜ਼ਾਰ ੧੯
 
੫.੬% ਦੋਸਤ ਜਾਂ ਰਿਸ਼ਤੇਦਾਰ ਦਾ ਘਰ ੧੪
 
੩.੬% ਪੁਲਿਸ ਥਾਨਾ
 
੨.੪% ਨਾਕਾ
 
੨.੦% ਬੱਸ ਅੱਡਾ
 
੧.੨% ਪਿੰਡ ਦਾ ਨਾਲਾ
 
੬.੪% ਹੋਰ ੧੬
 

ਹਿਰਾਸਤ ਦੀ ਜਗ੍ਹਾ

ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ


ਹਿਰਾਸਤ ਵਾਲੀ ਜਗ੍ਹਾ ਦੀ ਜਾਣਕਾਰੀ ਪਤਾ ਹੈ

੫੮.੪% ਹਾਂ ਜੀ ੧੪੬
 
 
੨੦.੮% ਨਹੀਂ ਜੀ ੫੨

ਲਾਪਤਾ/ਗੈਰ ਕਾਨੂੰਨੀ ਹੱਤਿਆ ਹੋਣ ਤੋਂ ਪਹਿਲਾਂ ਹਿਰਾਸਤ ਦਾ ਗਵਾਹ

ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ


ਸੁਰੱਖਿਅਕ ਦਸਤਿਆਂ ਦਾ ਪੀੜਤ ਬਾਰੇ ਜਵਾਬ

੧੪.੪% ਕੋਈ ਜਵਾਬ ਨਹੀਂ ਦਿੱਤਾ ੩੬
 
੮.੪% ਹੋਰ ੨੧
 
੬.੮% ਪੀੜਤ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ੧੭
 
੬.੮% ਪਰਿਵਾਰ ਨੂੰ ਕਿਸੇ ਹੋਰ ਪੁਲਿਸ ਥਾਣੇ ਜਾਣ ਨੂੰ ਕਹਿਆ ੧੭
 
੪.੪% ਹਾਦਸੇ ਵਿੱਚ ਹੱਥ ਹੋਣ ਤੋਂ ਇਨਕਾਰ ਕਰ ਦਿੱਤਾ ੧੧
 
੩.੨% ਪੀੜਤ ਫਰਾਰ ਹੋ ਗਿਆ
 
੨.੦% ਗੈਰ ਕਾਨੂੰਨੀ ਹੱਤਿਆ ਨੂੰ ਮੰਨ ਲਿਆ ਪਰ ਕੋਈ ਵਜਾ ਨਹੀਂ ਦਿੱਤੀ
 
੧.੨% ਹਿਰਾਸਤ ਵਿੱਚ ਪੀੜਤ ਗਲਤੀ ਨਾਲ ਮਾਰਿਆ ਗਿਆ
 
੦.੮% ਖਾੜਕੂਆਂ ਨੇ ਪੀੜਤ ਨੂੰ ਮਾਰ ਦਿੱਤਾ
 
੦.੪% ਸਿਰਫ਼ ਹਿਰਾਸਤ ਮੰਨੀ
 
੦.੪% ਪੀੜਤ ਫਰਾਰ ਹੁੰਦੇ ਵਕਤ ਮਾਰਿਆ ਗਿਆ
 
੦.੪% Victim killed by Cats
 

ਪੀੜਤ ਨੂੰ ਜੱਜ ਜਾਂ ਮਜਿਸਟਰੇਟ ਸਾਮ੍ਹਣੇ ਪੇਸ਼ ਕੀਤਾ ਗਿਆ

੫.੨% ਹਾਂ ਜੀ ੧੩
 
 
੬੮.੮% ਨਹੀਂ ਜੀ ੧੭੨

ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ 

ਗ਼ੈਰ ਕਾਨੂੰਨੀ ਹੱਤਿਆ/ਲਾਪਤਾ

੮੫.੬% ਗ਼ੈਰ ਕਾਨੂੰਨੀ ਹੱਤਿਆ ੨੧੪
 
 
੧੪.੪% ਲਾਪਤਾ ੩੬

ਪਰਿਵਾਰਾਂ ਵਿੱਚ ਪੀੜਤਾਂ ਦੀ ਸੰਖਿਆ

੮੬.੦% ੧ ਪੀੜਤ ੨੧੫
 
੮.੮% ੨ ਪੀੜਤ ੨੨
 
੩.੬% ੩ ਪੀੜਤ
 
੧.੬% ੪ ਪੀੜਤ
 

ਸੰਬੰਧਿਤ ਹਾਦਸੇ

੨.੦% ਪਰਿਵਾਰ ਵਿੱਚ ਅਸਲ ਮੁਕਾਬਲੇ
 
 
੯੭.੬% ਪਰਿਵਾਰ ਵਿੱਚ ਕੋਈ ਅਸਲ ਮੁਕਾਬਲਾ ਨਹੀਂ ੨੪੪

ਸਰੀਰ ਨਾਲ ਕੀ ਕੀਤਾ 

ਸੁਰੱਖਿਅਕ ਦਸਤਿਆਂ ਨੇ ਸਰੀਰ ਵਾਪਸ ਕੀਤਾ

੧੧.੬% ਹਾਂ ਜੀ ੨੯
 
੦.੦% ਹਾਂਜੀ/ਹਾਂ ਪਰ ਤੁਰੰਤ ਹੀ ਸਸਕਾਰ ਕਰਵਾ ਦਿੱਤਾ
 
੭੩.੨% ਨਹੀਂ ਜੀ ੧੮੩
 

ਸੁਰੱਖਿਆ ਬਲਾਂ ਨੇ ਸਰੀਰ ਵਾਪਸ ਮੋੜ ਦਿੱਤਾ

੨੩.੬% ਸਰੀਰ ਦਾ ਸਸਕਾਰ ਕਰ ਦਿੱਤਾ ਗਿਆ ੫੯
 
੧.੨% ਸਰੀਰ ਨੂੰ ਨਹਿਰ/ਦਰਿਆ (ਨਦੀ) ਵਿੱਚ ਸੁੱਟ ਦਿੱਤਾ ਗਿਆ
 

ਸਰੀਰ ਦੀ ਹਾਲਤ

੮.੦% ਗੋਲੀਆਂ ਦੇ ਨਿਸ਼ਾਨ ੨੦
 
੩.੬% ਚੀਰਾ/ਜ਼ਖਮ
 
੨.੦% ਮੂੰਹ ਜਾਂ ਸਿਰ ਦੇ ਕੇਸ ਪੁੱਟੇ ਗਏ
 
੧.੬% ਟੁੱਟੀਆਂ ਹੱਡੀਆਂ
 
੧.੨% ਨੀਲ
 
੦.੮% ਜਲਣ ਦੇ ਘਾਵ/ਨਿਸ਼ਾਨ
 
੦.੮% ਹੋਰ
 
੦.੪% ਨਹੁੰ ਪੁੱਟੇ ਗਏ
 

ਸੁਰੱਖਿਅਕ ਦਸਤੇ ਜੋ ਕਾਰਵਾਈ ਵਿੱਚ ਸ਼ਾਮਲ ਸਨ 

ਕੀ ਸੁਰੱਖਿਅਕ ਅਫਸਰਾਂ ਦੇ ਨਾਮ ਪਤਾ ਹੈ ਜਿਹੜੇ ਹਾਦਸੇ ਵਿੱਚ ਸ਼ਾਮਲ ਸਨ

੫੩.੨% ਹਾਂ ਜੀ ੧੩੩
 
 
੨੫.੨% ਨਹੀਂ ਜੀ ੬੩

ਕੀ ਸੁਰੱਖਿਆ ਬਲਾਂ ਨੇ ਵਰਦੀ ਪਾਈ ਸੀ

੮੭.੧% ਹਾਂ ਜੀ ੧੩੫
 
 
੧੦.੩% ਨਹੀਂ ਜੀ ੧੬

ਕਿਸ ਤਰਾਂ ਦੇ ਸੁਰੱਖਿਆ ਬਲ/ਅਫਸਰ ਗਿ੍ਰਫਤਾਰੀ ਵਿੱਚ ਸ਼ਾਮਲ ਸਨ

੭੫.੨% ਪੰਜਾਬ ਪੁਲਿਸ ੧੮੮
 
੬.੪% ਸੀ.ਆਰ.ਪੀ.ਐਫ਼ ੧੬
 
੨.੦% ਬਾਡਰ ਸਿਕਿਓਰਟੀ ਫੋਰਸ
 
੨.੦% ਅਪਰਾਧਿਕ ਜਾਂਚ ਏਜੰਸੀ
 
੨.੦% ਹੋਰ
 
੦.੪% ਆਰਮੀ
 
੦.੪% Cat
 

ਕਿਸ ਤਰਾਂ ਦੇ ਸੁਰੱਖਿਆ ਬਲ ਗੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ

੮੧.੨% ਪੰਜਾਬ ਪੁਲਿਸ ੨੦੩
 
੬.੪% ਸੀ.ਆਰ.ਪੀ.ਐਫ਼ ੧੬
 
੪.੦% ਬਾਡਰ ਸਿਕਿਓਰਟੀ ਫੋਰਸ ੧੦
 
੧.੬% ਅਪਰਾਧਿਕ ਜਾਂਚ ਏਜੰਸੀ
 
੧.੬% Cat
 
੧.੨% ਹੋਰ
 
੦.੪% ਆਰਮੀ
 

ਖਾੜਕੂ ਲਹਿਰ ਨਾਲ ਸੰਬੰਧਿਤ 

ਖਾੜਕੂਆਂ ਨਾਲ ਸੰਬੰਧ

੪੨.੦% ਖਾੜਕੂ ੧੦੫
 
 
੫੬.੪% ਨਹੀਂ ਜੀੀ ੧੪੧

ਖਾੜਕੂ ਨਹੀਂ ਸੀ ਪਰ ਖਾੜਕੂਆਂ ਦੀ ਸਹਾਇਤਾ ਕਰਦਾ/ਕਰਦੀ ਸੀ

੧੫.੬% ਹਾਂ ਜੀ ੩੯
 
 
੩੮.੮% ਨਹੀਂ ਜੀ ੯੭

ਜੇ ਸਹਾਇਤਾ ਕੀਤੀ ਸੀ ਕੀ ਉਹ ਆਪਣੀ ਮਰਜ਼ੀ ਨਾਲ ਸੀ?

੧੨.੦% ਹਾਂ ਜੀ ੩੦
 
 
੩.੨% ਨਹੀਂ ਜੀ

ਹੀਲਾ ਅਤੇ ਅਸਰ 

ਕਚਹਿਰੀ/ਅਦਾਲਤ ਜਾਂ ਕਮਿਸ਼ਨ ਤਕ ਪਹੁੰਚ ਕੀਤੀ

੧੮.੦% ਹਾਂ ਜੀ ੪੫
 
 
੮੧.੨% ਨਹੀਂ ਜੀ ੨੦੩

ਸੁਰੱਖਿਆਂ ਬਲਾਂ ਤਕ ਪਹੁੰਚ ਕੀਤੀ

੪੪.੮% ਹਾਂ ਜੀ ੧੧੨
 
 
੫੫.੨% ਨਹੀਂ ਜੀ ੧੩੮

ਕੀ ਵਜ੍ਹਾ/ਕਾਰਨ ਸੀ ਕਿ ਪਰਿਵਾਰ ਨੇ ਪੁੱਛ ਪੜਤਾਲ ਨਹੀਂ ਕੀਤੀ?

੬੪.੮% ਬਦਲੇ ਤੋਂ ਡਰ (ਜਿਵੇਂ ਕਿ: ਝੂਠੇ ਕੇਸ, ਤਸ਼ੱਦਦ, ਹਿਰਾਸਤ ਆਦਿ) ੧੬੨
 
੨੫.੬% ਪਤਾ ਨਹੀਂ ਸੀ ਕਿ ਕੀ ਕਰਨਾ ੬੪
 
੧੮.੮% ਖ਼ਰਚਾ ਚੁੱਕਣ ਤੋਂ ਅਸਮਰਥ ੪੭
 
੧੩.੬% ਪਰਿਵਾਰ ਨੂੰ ਇਹ ਲੱਗਦਾ ਸੀ ਕਿ ਕੋਈ ਨਤੀਜਾ ਨਹੀਂ ਨਿਕਲਨਾ ੩੪
 
੨.੪% ਲਾਜ਼ਮੀ ਨਹੀਂ
 

ਸਰਕਾਰ ਤੋਂ ਕੀ ਮੰਗ

੮੦.੦% ਸੱਚ ਸਾਮ੍ਹਣੇ ਲਿਆਉਣ ਲਈ ਕਮਿਸ਼ਨ ਬਣਾਇਆ ਜਾਵੇੇ ੨੦੦
 
੭੩.੨% ਪਰਿਵਾਰ ਨੂੰ/ਲਈ ਮੁਆਵਜ਼ਾ ੧੮੩
 
੫੩.੬% ਕਿੱਤਾ/ਨੌਕਰੀ ੧੩੪
 
੪੯.੬% ਸਰਕਾਰੀ ਧੱਕੇਸ਼ਾਹੀ ਦੀ ਪੁੱਛ ਪੜਤਾਲ ਕੀਤੀ ਜਾਵੇ ੧੨੪
 
੩੨.੦% ਗੈਰ ਕਾਨੂੰਨੀ ਹੱਤਿਆਵਾਂ ਨੂੰ ਜਨਤਕ ਕੀਤਾ ਜਾਵੇ ੮੦
 
੧੮.੮% ਪਰਿਵਾਰਕ ਮੈਂਬਰਾਂ ਲਈ ਪੁਨਰਵਾਸ ਸੇਵਾਵਾਂ/ਪਰਿਵਾਰਕ ਮੈਂਬਰਾਂ ਦੇ ਮੁੜਵਸੇਬੇ ਲਈ ਸਹਾਇਤਾ ੪੭
 
੧੮.੦% ਸਰਕਾਰ ਤੋਂ ਕੋਈ ਉਮੀਦ ਨਹੀਂ ੪੫
 
੧੬.੪% ਪੀੜਤਾਂ ਲਈ ਯਾਦਗਾਰ ੪੧
 
੨.੦% ਗੁਨਾਹਗਾਰਾਂ ਉੱਤੇ ਫ਼ੌਜਦਾਰੀ ਮੁਕੱਦਮਾ ਚਲਾਇਆ ਜਾਵੇ (ਗੁਨਾਹਗਾਰਾਂ ਨੂੰ ਸਜ਼ਾ ਦਿੱਤੀ ਜਾਵੇ)
 
੦.੮% ਹੋਰ
 

ਸਮਾਂ ਅਤੇ ਸਥਾਨ 

ਜ਼ਿਲ੍ਹਾ

੧੦੦.੦% ਮੋਗਾ ੨੫੦
 

ਸੰਨ

੦.੦% ੧੯੮੧
 
੧.੬% ੧੯੮੨
 
੦.੦% ੧੯੮੩
 
੪.੪% ੧੯੮੪ ੧੧
 
੦.੮% ੧੯੮੫
 
੨.੮% ੧੯੮੬
 
੧੨.੮% ੧੯੮੭ ੩੨
 
੫.੬% ੧੯੮੮ ੧੪
 
੧੧.੨% ੧੯੮੯ ੨੮
 
੮.੦% ੧੯੯੦ ੨੦
 
੧੪.੦% ੧੯੯੧ ੩੫
 
੨੦.੮% ੧੯੯੨ ੫੨
 
੧੨.੪% ੧੯੯੩ ੩੧
 
੧.੬% ੧੯੯੪
 
੧.੨% ੧੯੯੫
 
੦.੦% ੧੯੯੬
 
੦.੦% ੧੯੯੭
 
੦.੪% ੧੯੯੮
 
੦.੦% ੧੯੯੯
 
੦.੦% ੨੦੦੦
 
੦.੪% ੨੦੦੧
 
੦.੦% ੨੦੦੨
 
੦.੦% ੨੦੦੩
 
੦.੦% ੨੦੦੪
 
੦.੦% ੨੦੦੫
 
੦.੦% ੨੦੦੬
 
੦.੦% ੨੦੦੭
 
੦.੦% ੨੦੧੨
 
੨.੦% Year Unknown