ਗ਼ੈਰ ਕਾਨੂੰਨੀ ਹੱਤਿਆ ਦੀ ਤਾਰੀਖ਼ ਅਗਸਤ ੩੦, ੧੯੯੩
ਮਰਦ, ਉਮਰ ੨੬
ਰਿਹਾਇਸ਼
ਪੜ੍ਹਾਈ
ਪ੍ਰਾਇਮਰੀ ਸਕੂਲ
ਵਿਆਹਿਆ/ਵਿਆਹੀ
ਨਹੀਂ ਜੀ
ਧਰਮ
ਸਿੱਖ, ਅੰਮ੍ਰਿਤਧਾਰੀ
ਜਾਤ
ਰਾਮਗੜ੍ਹੀਆ
ਪੁਰਾਣੀਆਂ ਗ੍ਰਿਫ਼ਤਾਰੀਆਂ
ਹਾਂ ਜੀ, ੧
ਪੁਰਾਣੇ ਤਸ਼ੱਦਦ
ਨਹੀਂ ਜੀ
ਗ਼ੈਰ ਕਾਨੂੰਨੀ ਹੱਤਿਆ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ
ਹਾਂ ਜੀ, ਅਗਸਤ ੨੬, ੧੯੯੩
ਪੀੜਤ ਨੂੰ ਜੱਜ ਜਾਂ ਮਜਿਸਟਰੇਟ ਸਾਮ੍ਹਣੇ ਪੇਸ਼ ਕੀਤਾ ਗਿਆ
ਨਹੀਂ ਜੀ
ਹੋਰ ਜਾਣਕਾਰੀ ਅੱਗੇ ਸਾਂਝੀ ਕੀਤੀ ਜਾਵੇਗੀ
ਹੋਰ ਜਾਣਕਾਰੀ ਅੱਗੇ ਸਾਂਝੀ ਕੀਤੀ ਜਾਵੇਗੀ
ਸਰੀਰ ਵਾਪਸ ਮੋੜ ਦਿੱਤਾ
ਨਹੀਂ ਜੀ
ਸੁਰੱਖਿਅਕ ਦਸਤੇ ਜੋ ਗ੍ਰਿਫ਼ਤਾਰੀ ਵਿੱਚ ਸ਼ਾਮਲ ਸਨ
ਅਫਸਰ ਜੋ ਗ੍ਰਿਫ਼ਤਾਰੀ ਵਿੱਚ ਸ਼ਾਮਲ ਸਨ
ਹਰਿੰਦਰ ਸਿੰਘ [ਚਾਹਲ], ਐਸ.ਐਸ.ਪੀ. (ਸੀਨੀਅਰ ਸੁਪਰਡੈਂਟ ਆਫ ਪੁਲਿਸ), ਪੰਜਾਬ ਪੁਲਿਸ, ਜਗਰਾਓ
ਸ਼ਿਵ ਕੁਮਾਰ, ਡੀ.ਐਸ.ਪੀ. (ਡਿਪਟੀ ਸੁਪਰਡੈਂਟ ਆਫ ਪੁਲਿਸ), ਪੰਜਾਬ ਪੁਲਿਸ, ਜਗਰਾਓ
Joginder Singh, ਇੰਸਪੈਕਟਰ, ਪੰਜਾਬ ਪੁਲਿਸ, ਜਗਰਾਓ
ਸੁਰੱਖਿਅਕ ਦਸਤੇ ਜੋ ਗ਼ੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ
ਅਫਸਰ ਜੋ ਗ਼ੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ
ਹਰਿੰਦਰ ਸਿੰਘ [ਚਾਹਲ], ਐਸ.ਐਸ.ਪੀ. (ਸੀਨੀਅਰ ਸੁਪਰਡੈਂਟ ਆਫ ਪੁਲਿਸ), ਪੰਜਾਬ ਪੁਲਿਸ, ਜਗਰਾਓ
ਸ਼ਿਵ ਕੁਮਾਰ, ਡੀ.ਐਸ.ਪੀ. (ਡਿਪਟੀ ਸੁਪਰਡੈਂਟ ਆਫ ਪੁਲਿਸ), ਪੰਜਾਬ ਪੁਲਿਸ, ਜਗਰਾਓ
Joginder Singh, ਇੰਸਪੈਕਟਰ, ਪੰਜਾਬ ਪੁਲਿਸ, ਜਗਰਾਓ
ਖਾੜਕੂ
ਨਹੀਂ ਜੀ
ਸੁਰੱਖਿਅਕ ਦਸਤੇ ਜਿਨ੍ਹਾਂ ਤਕ ਪਹੁੰਚ ਕੀਤੀ
ਨਹੀਂ ਜੀ
ਕੋਈ ਕਾਨੂੰਨੀ ਪੈਰਵੀ ਕੀਤੀ
ਹਾਂ ਜੀ
ਸਰਕਾਰ ਤੋਂ ਕੀ ਮੰਗ
ਪਰਿਵਾਰ ਨੂੰ/ਲਈ ਮੁਆਵਜ਼ਾ; ਕਿੱਤਾ/ਨੌਕਰੀ; ਸੱਚ ਸਾਮ੍ਹਣੇ ਲਿਆਉਣ ਲਈ ਕਮਿਸ਼ਨ ਬਣਾਇਆ ਜਾਵੇੇ; ਸਰਕਾਰੀ ਧੱਕੇਸ਼ਾਹੀ ਦੀ ਪੁੱਛ ਪੜਤਾਲ ਕੀਤੀ ਜਾਵੇ
ਪਰਿਵਾਰ ਵਿੱਚ ਅਸਲ ਮੁਕਾਬਲੇ
ਨਹੀਂ ਜੀ
ਹੋਰਾਂ ਨੂੰ ਨਾਲ ਗ੍ਰਿਫ਼ਤਾਰ ਕੀਤਾ
ਨਹੀਂ ਜੀ
ਹੋਰਾਂ ਦੀ ਨਾਲ ਗੈਰ ਕਾਨੂੰਨੀ ਹੱਤਿਆ ਕੀਤੀ
ਹਾਂ ਜੀ
ਸਹਿ-ਪੀੜਤ ਦੀ ਸੂਚੀ ਭਵਿੱਖ ਵਿੱਚ ਨਾਲ ਜੋੜੀ ਜਾਵੇਗੀ।
ਆਉਣ ਵਾਲੀ ਜਾਣਕਾਰੀ
ਧਿਆਨ ਦਿਓ: ਜ਼ਿਲ੍ਹੇ ਅਤੇ ਤਹਿਸੀਲ ਦੀਆਂ ਸੀਮਾਂ ੨੦੦੧ ਦੀ ਮਰਦਮਸ਼ੁਮਾਰੀ ਤੇ ਅਧਾਰਤ ਹੈ। ਸਾਡੇ ਵਿਧੀ ਗਿਆਨ ਵਾਸਤੇ ਅੱਗੇ ਪੜ੍ਹੋ।