ਲਾਪਤਾ/ਜ਼ਬਰਨ ਲਾਪਤਾ ਦੀ ਤਾਰੀਖ਼ ਜੁਲਾਈ ੧, ੧੯੮੯
ਮਰਦ, ਉਮਰ ੪੫
ਪੜ੍ਹਾਈ
ਅਨਪੜ੍ਹ
ਕਿੱਤਾ/ਨੌਕਰੀ
ਕਿਸਾਨ
ਵਿਆਹਿਆ/ਵਿਆਹੀ
ਹਾਂ ਜੀ
ਬੱਚੇ
੩
ਧਰਮ
ਸਿੱਖ, ਅੰਮ੍ਰਿਤਧਾਰੀ
ਜਾਤ
ਜੱਟ
ਪੁਰਾਣੀਆਂ ਗ੍ਰਿਫ਼ਤਾਰੀਆਂ
ਹਾਂ ਜੀ, ੨
ਪੁਰਾਣੇ ਤਸ਼ੱਦਦ
ਹਾਂ ਜੀ
ਲਾਪਤਾ/ਜ਼ਬਰਨ ਲਾਪਤਾ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ
ਹਾਂ ਜੀ, ਜੁਲਾਈ ੦੧, ੧੯੮੯
ਗ੍ਰਿਫ਼ਤਾਰੀ ਦੀ ਜਗ੍ਹਾ
ਪੀੜਤ ਦਾ ਘਰ
ਗਰਿਫਤਾਰੀ ਦੇ ਗਵਾਹ
ਬੱਚੇ; ਭੈਣ ਭਰਾ; ਰਿਸ਼ਤੇਦਾਰੀ ਵਿੱਚੋਂ ਭੈਣ/ਭਰਾ; ਹੋਰ ਰਿਸ਼ਤੇਦਾਰ
ਸੁਰੱਖਿਅਕ ਦਸਤਿਆਂ ਨੇ ਗਵਾਹਾਂ ਨੂੰ ਦੱਸਿਆ ਕਿ ੳਹ ਪੀੜਤ ਨੂੰ ਕਿੱਥੇ ਲੈ ਕੇ ਜਾ ਰਹੇ ਹਨ
ਨਹੀਂ ਜੀ
ਪੀੜਤ ਨੂੰ ਜੱਜ ਜਾਂ ਮਜਿਸਟਰੇਟ ਸਾਮ੍ਹਣੇ ਪੇਸ਼ ਕੀਤਾ ਗਿਆ
ਨਹੀਂ ਜੀ
ਹੋਰ ਜਾਣਕਾਰੀ ਅੱਗੇ ਸਾਂਝੀ ਕੀਤੀ ਜਾਵੇਗੀ
ਹੋਰ ਜਾਣਕਾਰੀ ਅੱਗੇ ਸਾਂਝੀ ਕੀਤੀ ਜਾਵੇਗੀ
ਸੁਰੱਖਿਅਕ ਦਸਤੇ ਜੋ ਗ੍ਰਿਫ਼ਤਾਰੀ ਵਿੱਚ ਸ਼ਾਮਲ ਸਨ
ਅਫਸਰ ਜੋ ਗ੍ਰਿਫ਼ਤਾਰੀ ਵਿੱਚ ਸ਼ਾਮਲ ਸਨ
ਮੁਹੰਮਦ ਇਜ਼ਹਾਰ ਆਲਮ, ਡੀ.ਆਈ.ਜੀ. (ਡਿਪਟੀ ਇੰਸਪੈਕਟਰ ਜਨਰਲ), ਪੰਜਾਬ ਪੁਲਿਸ, ਅੰਮ੍ਰਿਤਸਰ
Pritam Singh, ਕਾਂਸਟੇਬਲ, ਪੰਜਾਬ ਪੁਲਿਸ, ਘਰਿੰਡਾ
Jaswant Singh, ਕਾਂਸਟੇਬਲ, ਪੰਜਾਬ ਪੁਲਿਸ, ਘਰਿੰਡਾ
Sawinder Singh, ਕਾਂਸਟੇਬਲ, ਪੰਜਾਬ ਪੁਲਿਸ, ਘਰਿੰਡਾ
Ajit Singh, ਸਟੇਸ਼ਨ ਹਾਉਸ ਅਫ਼ਸਰ, ਪੰਜਾਬ ਪੁਲਿਸ, ਘਰਿੰਡਾ
Tarlochan Singh, Driver, ਪੰਜਾਬ ਪੁਲਿਸ, ਘਰਿੰਡਾ
ਖਾੜਕੂ
ਨਹੀਂ ਜੀ
ਖਾੜਕੂਆਂ ਦੀ ਸਹਾਇਤਾ ਕੀਤੀ
ਹਾਂ ਜੀ, ਆਪਣੀ ਮਰਜ਼ੀ ਨਾਲ
ਸੁਰੱਖਿਅਕ ਦਸਤੇ ਜਿਨ੍ਹਾਂ ਤਕ ਪਹੁੰਚ ਕੀਤੀ
ਹਾਂ ਜੀ, ਪੰਜਾਬ ਪੁਲਿਸ, ਘਰਿੰਡਾ ਤੋਂ
ਅਫਸਰਾਂ ਦਾ ਜਵਾਬ
ਪੀੜਤ ਫਰਾਰ ਹੋ ਗਿਆ
ਕੋਈ ਕਾਨੂੰਨੀ ਪੈਰਵੀ ਕੀਤੀ
ਨਹੀਂ ਜੀ, ਬਦਲੇ ਤੋਂ ਡਰ (ਜਿਵੇਂ ਕਿ: ਝੂਠੇ ਕੇਸ, ਤਸ਼ੱਦਦ, ਹਿਰਾਸਤ ਆਦਿ)
ਪਰਿਵਾਰ ਉੱਪਰ ਅਸਰ
ਪਰਿਵਾਰ ਦੇ ਸਦੱਸ ਭੱਜ ਗਏ, ਪਰਿਵਾਰ ਨੇ ਘਰ ਛੱਡ ਦਿੱਤਾ, ਪਰਿਵਾਰ ਦੇ ਸਦੱਸ ਦੀ ਉਦਾਸ ਮਨੋਦਸ਼ਾ/ਸਦਮੇ ਕਾਰਨ ਮੌਤ ਹੋ ਗਈ, ਪਰਿਵਾਰ ਦੇ ਸਦੱਸ ਦੀ ਮਾਨਸਿਕ ਦਸ਼ਾ ਖਰਾਬ ਹੋ ਗਈ
ਸਰਕਾਰ ਤੋਂ ਕੀ ਮੰਗ
ਪਰਿਵਾਰਕ ਮੈਂਬਰਾਂ ਲਈ ਪੁਨਰਵਾਸ ਸੇਵਾਵਾਂ/ਪਰਿਵਾਰਕ ਮੈਂਬਰਾਂ ਦੇ ਮੁੜਵਸੇਬੇ ਲਈ ਸਹਾਇਤਾ; ਗੈਰ ਕਾਨੂੰਨੀ ਹੱਤਿਆਵਾਂ ਨੂੰ ਜਨਤਕ ਕੀਤਾ ਜਾਵੇ; ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ
ਪਰਿਵਾਰ ਵਿੱਚ ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ ਨਾਲ ਸੰਬੰਧਿਤ ਹਾਦਸੇ
੨
ਪਰਿਵਾਰ ਵਿੱਚ ਅਸਲ ਮੁਕਾਬਲੇ
ਨਹੀਂ ਜੀ
ਹੋਰਾਂ ਨੂੰ ਨਾਲ ਗ੍ਰਿਫ਼ਤਾਰ ਕੀਤਾ
ਹਾਂ ਜੀ
ਸਹਿ-ਪੀੜਤ ਦੀ ਸੂਚੀ ਭਵਿੱਖ ਵਿੱਚ ਨਾਲ ਜੋੜੀ ਜਾਵੇਗੀ।
ਆਉਣ ਵਾਲੀ ਜਾਣਕਾਰੀ
ਧਿਆਨ ਦਿਓ: ਜ਼ਿਲ੍ਹੇ ਅਤੇ ਤਹਿਸੀਲ ਦੀਆਂ ਸੀਮਾਂ ੨੦੦੧ ਦੀ ਮਰਦਮਸ਼ੁਮਾਰੀ ਤੇ ਅਧਾਰਤ ਹੈ। ਸਾਡੇ ਵਿਧੀ ਗਿਆਨ ਵਾਸਤੇ ਅੱਗੇ ਪੜ੍ਹੋ।