ਗ਼ੈਰ ਕਾਨੂੰਨੀ ਹੱਤਿਆ ਦੀ ਤਾਰੀਖ਼ ਜੁਲਾਈ ੨, ੧੯੯੦
ਮਰਦ, ਉਮਰ ੨੨
ਰਿਹਾਇਸ਼
ਪੜ੍ਹਾਈ
ਗ੍ਰੈਜੂਏਟ ਡਿਪਲੋਮਾ
ਕਿੱਤਾ/ਨੌਕਰੀ
ਬੇਰੁਜ਼ਗਾਰ
ਵਿਆਹਿਆ/ਵਿਆਹੀ
ਨਹੀਂ ਜੀ
ਧਰਮ
ਸਿੱਖ
ਜਾਤ
ਜੱਟ
ਪੁਰਾਣੀਆਂ ਗ੍ਰਿਫ਼ਤਾਰੀਆਂ
ਹਾਂ ਜੀ, ੨
ਪੁਰਾਣੇ ਤਸ਼ੱਦਦ
ਹਾਂ ਜੀ
ਗ਼ੈਰ ਕਾਨੂੰਨੀ ਹੱਤਿਆ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ
ਹਾਂ ਜੀ, ਜੂਨ ੨੬, ੧੯੯੦
ਗ੍ਰਿਫ਼ਤਾਰੀ ਦੀ ਜਗ੍ਹਾ
ਦੋਸਤ ਜਾਂ ਰਿਸ਼ਤੇਦਾਰ ਦਾ ਘਰ
ਗਰਿਫਤਾਰੀ ਦੇ ਗਵਾਹ
ਹੋਰ ਰਿਸ਼ਤੇਦਾਰ
ਸੁਰੱਖਿਅਕ ਦਸਤਿਆਂ ਨੇ ਗਵਾਹਾਂ ਨੂੰ ਦੱਸਿਆ ਕਿ ੳਹ ਪੀੜਤ ਨੂੰ ਕਿੱਥੇ ਲੈ ਕੇ ਜਾ ਰਹੇ ਹਨ
ਹਾਂ ਜੀ
ਸੁਰੱਖਿਅਕ ਦਸਤਿਆਂ ਨੇ ਵਰਦੀ ਪਾਈ ਹੋਈ ਸੀ
ਹਾਂ ਜੀ
ਸੁਰੱਖਿਆ ਬਲਾਂ ਦੀਆਂ ਮੰਗਾ
ਪੈਸੇ
ਪੀੜਤ ਨੂੰ ਜੱਜ ਜਾਂ ਮਜਿਸਟਰੇਟ ਸਾਮ੍ਹਣੇ ਪੇਸ਼ ਕੀਤਾ ਗਿਆ
ਨਹੀਂ ਜੀ
ਹੋਰ ਜਾਣਕਾਰੀ ਅੱਗੇ ਸਾਂਝੀ ਕੀਤੀ ਜਾਵੇਗੀ
ਹੋਰ ਜਾਣਕਾਰੀ ਅੱਗੇ ਸਾਂਝੀ ਕੀਤੀ ਜਾਵੇਗੀ
ਸਰੀਰ ਵਾਪਸ ਮੋੜ ਦਿੱਤਾ
ਨਹੀਂ ਜੀ
ਸੁਰੱਖਿਆ ਬਲਾਂ ਨੇ ਸਰੀਰ ਵਾਪਸ ਮੋੜ ਦਿੱਤਾ
ਸਰੀਰ ਦਾ ਸਸਕਾਰ ਕਰ ਦਿੱਤਾ ਗਿਆ
ਸਸਕਾਰ ਵਾਲੀ ਜਗ੍ਹਾ
ਪਿੰਡ ਦਾ ਸ਼ਮਸ਼ਾਨ ਘਾਟ
ਸਰੀਰ ਦੀ ਹਾਲਤ
ਚੀਰਾ/ਜ਼ਖਮ; ਟੁੱਟੀਆਂ ਹੱਡੀਆਂ; ਮੂੰਹ ਜਾਂ ਸਿਰ ਦੇ ਕੇਸ ਪੁੱਟੇ ਗਏ; ਜਲਣ ਦੇ ਘਾਵ/ਨਿਸ਼ਾਨ
ਸੁਰੱਖਿਅਕ ਦਸਤੇ ਜੋ ਗ੍ਰਿਫ਼ਤਾਰੀ ਵਿੱਚ ਸ਼ਾਮਲ ਸਨ
Vijainagar
ਅਫਸਰ ਜੋ ਗ੍ਰਿਫ਼ਤਾਰੀ ਵਿੱਚ ਸ਼ਾਮਲ ਸਨ
Rai Singh, ਐਸ.ਐਸ.ਪੀ. (ਸੀਨੀਅਰ ਸੁਪਰਡੈਂਟ ਆਫ ਪੁਲਿਸ), Rajasthan Police, Rajasthan
ਸੁਰੱਖਿਅਕ ਦਸਤੇ ਜੋ ਗ਼ੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ
ਅਫਸਰ ਜੋ ਗ਼ੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ
Jagmal Verma, ਸਹਾਇਕ ਸਬ ਇੰਸਪੈਕਟਰ, Rajasthan Police, Rajasthan
Pres Singh, ਐਸ.ਐਸ.ਪੀ. (ਸੀਨੀਅਰ ਸੁਪਰਡੈਂਟ ਆਫ ਪੁਲਿਸ), Rajasthan Police, Rajasthan
Rai Singh, ਐਸ.ਐਸ.ਪੀ. (ਸੀਨੀਅਰ ਸੁਪਰਡੈਂਟ ਆਫ ਪੁਲਿਸ), Rajasthan Police, Rajasthan
ਖਾੜਕੂ
ਨਹੀਂ ਜੀ
ਖਾੜਕੂਆਂ ਦੀ ਸਹਾਇਤਾ ਕੀਤੀ
ਹਾਂ ਜੀ, ਮਜ਼ਬੂਰ
ਸੁਰੱਖਿਅਕ ਦਸਤੇ ਜਿਨ੍ਹਾਂ ਤਕ ਪਹੁੰਚ ਕੀਤੀ
ਹਾਂ ਜੀ
ਅਫਸਰਾਂ ਦਾ ਜਵਾਬ
ਕੋਈ ਜਵਾਬ ਨਹੀਂ
ਕੋਈ ਕਾਨੂੰਨੀ ਪੈਰਵੀ ਕੀਤੀ
ਨਹੀਂ ਜੀ, ਬਦਲੇ ਤੋਂ ਡਰ (ਜਿਵੇਂ ਕਿ: ਝੂਠੇ ਕੇਸ, ਤਸ਼ੱਦਦ, ਹਿਰਾਸਤ ਆਦਿ)
ਪਰਿਵਾਰ ਉੱਪਰ ਅਸਰ
ਪਰਿਵਾਰ ਦੇ ਸਦੱਸ ਭੱਜ ਗਏ, ਪਰਿਵਾਰ ਨੇ ਘਰ ਛੱਡ ਦਿੱਤਾ
ਸਰਕਾਰ ਤੋਂ ਕੀ ਮੰਗ
ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ; ਕਿੱਤਾ/ਨੌਕਰੀ; ਪੀੜਤਾਂ ਲਈ ਯਾਦਗਾਰ
ਪਰਿਵਾਰ ਵਿੱਚ ਅਸਲ ਮੁਕਾਬਲੇ
ਨਹੀਂ ਜੀ
ਹੋਰਾਂ ਨੂੰ ਨਾਲ ਗ੍ਰਿਫ਼ਤਾਰ ਕੀਤਾ
ਹਾਂ ਜੀ
ਹੋਰਾਂ ਦੀ ਨਾਲ ਗੈਰ ਕਾਨੂੰਨੀ ਹੱਤਿਆ ਕੀਤੀ
ਨਹੀਂ ਜੀ
ਸਹਿ-ਪੀੜਤ ਦੀ ਸੂਚੀ ਭਵਿੱਖ ਵਿੱਚ ਨਾਲ ਜੋੜੀ ਜਾਵੇਗੀ।
ਆਉਣ ਵਾਲੀ ਜਾਣਕਾਰੀ
ਧਿਆਨ ਦਿਓ: ਜ਼ਿਲ੍ਹੇ ਅਤੇ ਤਹਿਸੀਲ ਦੀਆਂ ਸੀਮਾਂ ੨੦੦੧ ਦੀ ਮਰਦਮਸ਼ੁਮਾਰੀ ਤੇ ਅਧਾਰਤ ਹੈ। ਸਾਡੇ ਵਿਧੀ ਗਿਆਨ ਵਾਸਤੇ ਅੱਗੇ ਪੜ੍ਹੋ।