ਲਾਪਤਾ/ਜ਼ਬਰਨ ਲਾਪਤਾ ਦੀ ਤਾਰੀਖ਼ ਜੂਨ ੨੨, ੧੯੯੧
ਮਰਦ, ਉਮਰ ੩੦
ਰਿਹਾਇਸ਼
ਪੜ੍ਹਾਈ
ਹਾਈ ਸਕੂਲ
ਵਿਆਹਿਆ/ਵਿਆਹੀ
ਹਾਂ ਜੀ
ਬੱਚੇ
੨
ਧਰਮ
ਸਿੱਖ, ਅੰਮ੍ਰਿਤਧਾਰੀ
ਜਾਤ
ਜੱਟ
ਪੁਰਾਣੀਆਂ ਗ੍ਰਿਫ਼ਤਾਰੀਆਂ
ਹਾਂ ਜੀ, ੩
ਪੁਰਾਣੇ ਤਸ਼ੱਦਦ
ਹਾਂ ਜੀ
ਲਾਪਤਾ/ਜ਼ਬਰਨ ਲਾਪਤਾ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ
ਹਾਂ - ਪੀੜਤ ਨੇ ਆਪਣੇ ਆਪ ਨੂੰ ਪੁਲਿਸ ਹਵਾਲੇ ਕੀਤਾ, ਜੂਨ ੨੨, ੧੯੯੧
ਗ੍ਰਿਫ਼ਤਾਰੀ ਦੀ ਜਗ੍ਹਾ
ਪੁਲਿਸ ਥਾਨਾ
ਗਰਿਫਤਾਰੀ ਦੇ ਗਵਾਹ
ਪਿੰਡ ਦਾ ਵਸਨੀਕ
ਹੋਰ ਜਾਣਕਾਰੀ ਅੱਗੇ ਸਾਂਝੀ ਕੀਤੀ ਜਾਵੇਗੀ
ਹੋਰ ਜਾਣਕਾਰੀ ਅੱਗੇ ਸਾਂਝੀ ਕੀਤੀ ਜਾਵੇਗੀ
ਸੁਰੱਖਿਅਕ ਦਸਤੇ ਜੋ ਗ੍ਰਿਫ਼ਤਾਰੀ ਵਿੱਚ ਸ਼ਾਮਲ ਸਨ
ਅਫਸਰ ਜੋ ਗ੍ਰਿਫ਼ਤਾਰੀ ਵਿੱਚ ਸ਼ਾਮਲ ਸਨ
Bedi, SPO (Special Police Officer), ਅਪਰਾਧਿਕ ਜਾਂਚ ਏਜੰਸੀ, ਜਲੰਧਰ
ਸੁਰੇਸ਼ ਅਰੋੜਾ, ਐਸ.ਐਸ.ਪੀ. (ਸੀਨੀਅਰ ਸੁਪਰਡੈਂਟ ਆਫ ਪੁਲਿਸ), ਅਪਰਾਧਿਕ ਜਾਂਚ ਏਜੰਸੀ, ਜਲੰਧਰ
G.I.S. Bhullar, ਡੀ.ਆਈ.ਜੀ. (ਡਿਪਟੀ ਇੰਸਪੈਕਟਰ ਜਨਰਲ), ਅਪਰਾਧਿਕ ਜਾਂਚ ਏਜੰਸੀ, ਜਲੰਧਰ
Gajjan Singh, ਇੰਸਪੈਕਟਰ, ਅਪਰਾਧਿਕ ਜਾਂਚ ਏਜੰਸੀ, ਜਲੰਧਰ
ਅਫਸਰ ਜੋ ਗ਼ੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ
ਹੋਰ ਜਾਣਕਾਰੀ ਅੱਗੇ ਸਾਂਝੀ ਕੀਤੀ ਜਾਵੇਗੀ
ਖਾੜਕੂ
ਨਹੀਂ ਜੀ
ਖਾੜਕੂਆਂ ਦੀ ਸਹਾਇਤਾ ਕੀਤੀ
ਨਹੀਂ ਜੀ
ਸੁਰੱਖਿਅਕ ਦਸਤੇ ਜਿਨ੍ਹਾਂ ਤਕ ਪਹੁੰਚ ਕੀਤੀ
ਹਾਂ ਜੀ, ਓਹੀ ਅਫਸਰ ਜਿਹੜੇ ਪੀੜਤ ਦੀ ਗੈਰ ਕਾਨੂੰਨੀ ਹੱਤਿਆ ਅਤੇ ਉਸ ਨੂੰ ਲਾਪਤਾ ਕਰਨ ਵਿੱਚ ਸ਼ਾਮਲ ਸਨ, Criminal Investigation Agency, ਜਲੰਧਰ ਤੋਂ
ਅਫਸਰਾਂ ਦਾ ਜਵਾਬ
ਕੋਈ ਜਵਾਬ ਨਹੀਂ, ਹਾਦਸੇ ਵਿੱਚ ਹੱਥ ਹੋਣ ਤੋਂ ਇਨਕਾਰ ਕਰ ਦਿੱਤਾ
ਕੋਈ ਕਾਨੂੰਨੀ ਪੈਰਵੀ ਕੀਤੀ
ਨਹੀਂ ਜੀ, ਬਦਲੇ ਤੋਂ ਡਰ (ਜਿਵੇਂ ਕਿ: ਝੂਠੇ ਕੇਸ, ਤਸ਼ੱਦਦ, ਹਿਰਾਸਤ ਆਦਿ), ਪਰਿਵਾਰ ਨੂੰ ਇਹ ਲੱਗਦਾ ਸੀ ਕਿ ਕੋਈ ਨਤੀਜਾ ਨਹੀਂ ਨਿਕਲਨਾ
ਪਰਿਵਾਰ ਉੱਪਰ ਅਸਰ
ਪਰਿਵਾਰ ਦੇ ਸਦੱਸ ਦੀ ਉਦਾਸ ਮਨੋਦਸ਼ਾ/ਸਦਮੇ ਕਾਰਨ ਮੌਤ ਹੋ ਗਈ, ਪਰਿਵਾਰ ਦੇ ਸਦੱਸ ਦੀ ਮਾਨਸਿਕ ਦਸ਼ਾ ਖਰਾਬ ਹੋ ਗਈ
ਸਰਕਾਰ ਤੋਂ ਕੀ ਮੰਗ
ਸੱਚ ਸਾਮ੍ਹਣੇ ਲਿਆਉਣ ਲਈ ਕਮਿਸ਼ਨ ਬਣਾਇਆ ਜਾਵੇੇ; ਸਰਕਾਰੀ ਧੱਕੇਸ਼ਾਹੀ ਦੀ ਪੁੱਛ ਪੜਤਾਲ ਕੀਤੀ ਜਾਵੇ
ਆਉਣ ਵਾਲੀ ਜਾਣਕਾਰੀ
ਧਿਆਨ ਦਿਓ: ਜ਼ਿਲ੍ਹੇ ਅਤੇ ਤਹਿਸੀਲ ਦੀਆਂ ਸੀਮਾਂ ੨੦੦੧ ਦੀ ਮਰਦਮਸ਼ੁਮਾਰੀ ਤੇ ਅਧਾਰਤ ਹੈ। ਸਾਡੇ ਵਿਧੀ ਗਿਆਨ ਵਾਸਤੇ ਅੱਗੇ ਪੜ੍ਹੋ।