ਗ਼ੈਰ ਕਾਨੂੰਨੀ ਹੱਤਿਆ ਦੀ ਤਾਰੀਖ਼ ਸਤੰਬਰ ੯, ੧੯੯੨
ਮਰਦ, ਉਮਰ ੨੭
ਪੜ੍ਹਾਈ
ਮਿਡਲ ਸਕੂਲ
ਕਿੱਤਾ/ਨੌਕਰੀ
ਦੁਕਾਨਦਾਰ
ਵਿਆਹਿਆ/ਵਿਆਹੀ
ਨਹੀਂ ਜੀ
ਧਰਮ
ਸਿੱਖ, ਅੰਮ੍ਰਿਤਧਾਰੀ
ਜਾਤ
ਰਾਮਗੜ੍ਹੀਆ
ਪੁਰਾਣੀਆਂ ਗ੍ਰਿਫ਼ਤਾਰੀਆਂ
ਹਾਂ ਜੀ, ੫
ਪੁਰਾਣੇ ਤਸ਼ੱਦਦ
ਹਾਂ ਜੀ
ਹੋਰ ਜਾਣਕਾਰੀ ਅੱਗੇ ਸਾਂਝੀ ਕੀਤੀ ਜਾਵੇਗੀ
ਸਰੀਰ ਵਾਪਸ ਮੋੜ ਦਿੱਤਾ
ਹਾਂ ਜੀ
ਸਸਕਾਰ ਵਾਲੀ ਜਗ੍ਹਾ
ਪਿੰਡ ਦਾ ਸ਼ਮਸ਼ਾਨ ਘਾਟ
ਸਰੀਰ ਦੀ ਹਾਲਤ
ਗੋਲੀਆਂ ਦੇ ਨਿਸ਼ਾਨ
ਸੁਰੱਖਿਅਕ ਦਸਤੇ ਜੋ ਗ਼ੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ
ਅਫਸਰ ਜੋ ਗ਼ੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ
Kamaljit Singh, ਸਟੇਸ਼ਨ ਹਾਉਸ ਅਫ਼ਸਰ, ਪੰਜਾਬ ਪੁਲਿਸ, ਫਿਲੌਰ
ਖਾੜਕੂ
ਹਾਂ ਜੀ
ਖਾੜਕੂ ਲਹਿਰ ਵਿੱਚ ਸ਼ਾਮਲ ਹੋਣ ਦੀ ਵਜਾ
ਅੱਤਿਆਚਾਰ (ਗੈਰ ਕਾਨੂੰਨੀ ਗ੍ਰਿਫ਼ਤਾਰੀ, ਤਸ਼ੱਦਦ, ਆਤਮ ਰੱਖਿਆ)
ਸੁਰੱਖਿਅਕ ਦਸਤੇ ਜਿਨ੍ਹਾਂ ਤਕ ਪਹੁੰਚ ਕੀਤੀ
ਨਹੀਂ ਜੀ
ਕੋਈ ਕਾਨੂੰਨੀ ਪੈਰਵੀ ਕੀਤੀ
ਨਹੀਂ ਜੀ, ਪਰਿਵਾਰ ਨੂੰ ਇਹ ਲੱਗਦਾ ਸੀ ਕਿ ਕੋਈ ਨਤੀਜਾ ਨਹੀਂ ਨਿਕਲਨਾ
ਪਰਿਵਾਰ ਉੱਪਰ ਅਸਰ
ਪਰਿਵਾਰ ਨੇ ਘਰ ਛੱਡ ਦਿੱਤਾ, ਪਰਿਵਾਰ ਦੇ ਸਦੱਸ ਦੀ ਉਦਾਸ ਮਨੋਦਸ਼ਾ/ਸਦਮੇ ਕਾਰਨ ਮੌਤ ਹੋ ਗਈ
ਸਰਕਾਰ ਤੋਂ ਕੀ ਮੰਗ
ਪਰਿਵਾਰ ਨੂੰ/ਲਈ ਮੁਆਵਜ਼ਾ; ਪਰਿਵਾਰਕ ਮੈਂਬਰਾਂ ਲਈ ਪੁਨਰਵਾਸ ਸੇਵਾਵਾਂ/ਪਰਿਵਾਰਕ ਮੈਂਬਰਾਂ ਦੇ ਮੁੜਵਸੇਬੇ ਲਈ ਸਹਾਇਤਾ; ਸੱਚ ਸਾਮ੍ਹਣੇ ਲਿਆਉਣ ਲਈ ਕਮਿਸ਼ਨ ਬਣਾਇਆ ਜਾਵੇੇ; ਸਰਕਾਰੀ ਧੱਕੇਸ਼ਾਹੀ ਦੀ ਪੁੱਛ ਪੜਤਾਲ ਕੀਤੀ ਜਾਵੇ
ਆਉਣ ਵਾਲੀ ਜਾਣਕਾਰੀ
ਧਿਆਨ ਦਿਓ: ਜ਼ਿਲ੍ਹੇ ਅਤੇ ਤਹਿਸੀਲ ਦੀਆਂ ਸੀਮਾਂ ੨੦੦੧ ਦੀ ਮਰਦਮਸ਼ੁਮਾਰੀ ਤੇ ਅਧਾਰਤ ਹੈ। ਸਾਡੇ ਵਿਧੀ ਗਿਆਨ ਵਾਸਤੇ ਅੱਗੇ ਪੜ੍ਹੋ।