ਗ਼ੈਰ ਕਾਨੂੰਨੀ ਹੱਤਿਆ ਦੀ ਤਾਰੀਖ਼ ਜਨਵਰੀ ੪, ੧੯੮੯
ਮਰਦ, ਉਮਰ ੨੦
ਪੜ੍ਹਾਈ
ਮਿਡਲ ਸਕੂਲ
ਕਿੱਤਾ/ਨੌਕਰੀ
ਮਿਸਤਰੀ
ਵਿਆਹਿਆ/ਵਿਆਹੀ
ਨਹੀਂ ਜੀ
ਧਰਮ
ਸਿੱਖ, ਕੇਸਧਾਰੀ
ਜਾਤ
ਚਮਾਰ
ਪੁਰਾਣੀਆਂ ਗ੍ਰਿਫ਼ਤਾਰੀਆਂ
ਹਾਂ ਜੀ, ੧-੨
ਪੁਰਾਣੇ ਤਸ਼ੱਦਦ
ਨਹੀਂ ਜੀ
ਗ਼ੈਰ ਕਾਨੂੰਨੀ ਹੱਤਿਆ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ
ਹਾਂ ਜੀ, ਜਨਵਰੀ ੦੩, ੧੯੮੯
ਗ੍ਰਿਫ਼ਤਾਰੀ ਦੀ ਜਗ੍ਹਾ
ਦੋਸਤ ਜਾਂ ਰਿਸ਼ਤੇਦਾਰ ਦਾ ਘਰ
ਸੁਰੱਖਿਅਕ ਦਸਤਿਆਂ ਨੇ ਵਰਦੀ ਪਾਈ ਹੋਈ ਸੀ
ਹਾਂ ਜੀ
ਪੀੜਤ ਨੂੰ ਜੱਜ ਜਾਂ ਮਜਿਸਟਰੇਟ ਸਾਮ੍ਹਣੇ ਪੇਸ਼ ਕੀਤਾ ਗਿਆ
ਨਹੀਂ ਜੀ
ਹੋਰ ਜਾਣਕਾਰੀ ਅੱਗੇ ਸਾਂਝੀ ਕੀਤੀ ਜਾਵੇਗੀ
ਹੋਰ ਜਾਣਕਾਰੀ ਅੱਗੇ ਸਾਂਝੀ ਕੀਤੀ ਜਾਵੇਗੀ
ਸਰੀਰ ਵਾਪਸ ਮੋੜ ਦਿੱਤਾ
ਹਾਂ ਜੀ
ਸਸਕਾਰ ਵਾਲੀ ਜਗ੍ਹਾ
ਪਿੰਡ ਦਾ ਸ਼ਮਸ਼ਾਨ ਘਾਟ
ਸਰੀਰ ਦੀ ਹਾਲਤ
ਨੀਲ; ਗੋਲੀਆਂ ਦੇ ਨਿਸ਼ਾਨ; ਟੁੱਟੀਆਂ ਹੱਡੀਆਂ; ਮੂੰਹ ਜਾਂ ਸਿਰ ਦੇ ਕੇਸ ਪੁੱਟੇ ਗਏ
ਸੁਰੱਖਿਅਕ ਦਸਤੇ ਜੋ ਗ੍ਰਿਫ਼ਤਾਰੀ ਵਿੱਚ ਸ਼ਾਮਲ ਸਨ
ਅਫਸਰ ਜੋ ਗ੍ਰਿਫ਼ਤਾਰੀ ਵਿੱਚ ਸ਼ਾਮਲ ਸਨ
Ram Murti, ਸਟੇਸ਼ਨ ਹਾਉਸ ਅਫ਼ਸਰ, ਪੰਜਾਬ ਪੁਲਿਸ, ਫਿਲੌਰ
Kamaljeet Singh Dhillon, ਸਹਾਇਕ ਸਬ ਇੰਸਪੈਕਟਰ, ਪੰਜਾਬ ਪੁਲਿਸ, ਅਪਰਾ
ਸੁਰੱਖਿਅਕ ਦਸਤੇ ਜੋ ਗ਼ੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ
ਅਫਸਰ ਜੋ ਗ਼ੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ
ਖਾੜਕੂ
ਪਤਾ ਨਹੀਂ
ਸੁਰੱਖਿਅਕ ਦਸਤੇ ਜਿਨ੍ਹਾਂ ਤਕ ਪਹੁੰਚ ਕੀਤੀ
ਹਾਂ ਜੀ, ਓਹੀ ਅਫਸਰ ਜਿਹੜੇ ਪੀੜਤ ਦੀ ਗੈਰ ਕਾਨੂੰਨੀ ਹੱਤਿਆ ਅਤੇ ਉਸ ਨੂੰ ਲਾਪਤਾ ਕਰਨ ਵਿੱਚ ਸ਼ਾਮਲ ਸਨ, ਪੰਜਾਬ ਪੁਲਿਸ, ਫਿਲੌਰ ਤੋਂ
ਅਫਸਰਾਂ ਦਾ ਜਵਾਬ
ਪੀੜਤ ਦੀ ਝੂਠੇ ਮੁਕਾਬਲੇ ਵਿੱਚ ਗ਼ੈਰ ਕਾਨੂੰਨੀ ਹੱਤਿਆ ਕੀਤੀ ਗਈ
ਕੋਈ ਕਾਨੂੰਨੀ ਪੈਰਵੀ ਕੀਤੀ
ਨਹੀਂ ਜੀ, ਪਰਿਵਾਰ ਨੂੰ ਇਹ ਲੱਗਦਾ ਸੀ ਕਿ ਕੋਈ ਨਤੀਜਾ ਨਹੀਂ ਨਿਕਲਨਾ
ਪਰਿਵਾਰ ਉੱਪਰ ਅਸਰ
ਪਰਿਵਾਰ ਦੇ ਸਦੱਸ ਦੀ ਮਾਨਸਿਕ ਦਸ਼ਾ ਖਰਾਬ ਹੋ ਗਈ
ਸਰਕਾਰ ਤੋਂ ਕੀ ਮੰਗ
ਪਰਿਵਾਰ ਨੂੰ/ਲਈ ਮੁਆਵਜ਼ਾ
ਆਉਣ ਵਾਲੀ ਜਾਣਕਾਰੀ
ਧਿਆਨ ਦਿਓ: ਜ਼ਿਲ੍ਹੇ ਅਤੇ ਤਹਿਸੀਲ ਦੀਆਂ ਸੀਮਾਂ ੨੦੦੧ ਦੀ ਮਰਦਮਸ਼ੁਮਾਰੀ ਤੇ ਅਧਾਰਤ ਹੈ। ਸਾਡੇ ਵਿਧੀ ਗਿਆਨ ਵਾਸਤੇ ਅੱਗੇ ਪੜ੍ਹੋ।