ਗ਼ੈਰ ਕਾਨੂੰਨੀ ਹੱਤਿਆ ਦੀ ਤਾਰੀਖ਼ ਦਸੰਬਰ ੨੮, ੧੯੯੧
ਮਰਦ, ਉਮਰ ੫੫-੬੦
ਪੜ੍ਹਾਈ
ਅਨਪੜ੍ਹ
ਕਿੱਤਾ/ਨੌਕਰੀ
ਕਿਸਾਨ
ਵਿਆਹਿਆ/ਵਿਆਹੀ
ਹਾਂ ਜੀ
ਬੱਚੇ
੪
ਧਰਮ
ਸਿੱਖ, ਅੰਮ੍ਰਿਤਧਾਰੀ
ਜਾਤ
ਜੱਟ
ਪੁਰਾਣੀਆਂ ਗ੍ਰਿਫ਼ਤਾਰੀਆਂ
ਨਹੀਂ ਜੀ
ਹੋਰ ਜਾਣਕਾਰੀ ਅੱਗੇ ਸਾਂਝੀ ਕੀਤੀ ਜਾਵੇਗੀ
ਸਰੀਰ ਵਾਪਸ ਮੋੜ ਦਿੱਤਾ
ਹਾਂ ਜੀ
ਸਸਕਾਰ ਵਾਲੀ ਜਗ੍ਹਾ
ਪਿੰਡ ਦਾ ਸ਼ਮਸ਼ਾਨ ਘਾਟ
ਸਰੀਰ ਦੀ ਹਾਲਤ
ਗੋਲੀਆਂ ਦੇ ਨਿਸ਼ਾਨ
ਸੁਰੱਖਿਅਕ ਦਸਤੇ ਜੋ ਗ਼ੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ
ਅਫਸਰ ਜੋ ਗ਼ੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ
Haheshwar, Major, ਆਰਮੀ
S.V. Kumar, Major, ਆਰਮੀ
G.R. Yadav, Major, ਆਰਮੀ
Jaspal Singh Moron, Captain, ਆਰਮੀ
Rohit Das, Captain, ਆਰਮੀ
Parmbir Sherewat, Captain, ਆਰਮੀ
Danera Hukmaki, Captain, ਆਰਮੀ
ਖਾੜਕੂ
ਨਹੀਂ ਜੀ
ਖਾੜਕੂਆਂ ਦੀ ਸਹਾਇਤਾ ਕੀਤੀ
ਨਹੀਂ ਜੀ
ਸੁਰੱਖਿਅਕ ਦਸਤੇ ਜਿਨ੍ਹਾਂ ਤਕ ਪਹੁੰਚ ਕੀਤੀ
ਹਾਂ ਜੀ, ਪੰਜਾਬ ਪੁਲਿਸ, Army
ਅਫਸਰਾਂ ਦਾ ਜਵਾਬ
None
ਕੋਈ ਕਾਨੂੰਨੀ ਪੈਰਵੀ ਕੀਤੀ
ਨਹੀਂ ਜੀ, ਖ਼ਰਚਾ ਚੁੱਕਣ ਤੋਂ ਅਸਮਰਥ
ਸਰਕਾਰ ਤੋਂ ਕੀ ਮੰਗ
ਪਰਿਵਾਰ ਨੂੰ/ਲਈ ਮੁਆਵਜ਼ਾ; ਕਿੱਤਾ/ਨੌਕਰੀ; ਸੱਚ ਸਾਮ੍ਹਣੇ ਲਿਆਉਣ ਲਈ ਕਮਿਸ਼ਨ ਬਣਾਇਆ ਜਾਵੇੇ
ਪਰਿਵਾਰ ਵਿੱਚ ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ ਨਾਲ ਸੰਬੰਧਿਤ ਹਾਦਸੇ
੨
ਪਰਿਵਾਰ ਵਿੱਚ ਅਸਲ ਮੁਕਾਬਲੇ
ਨਹੀਂ ਜੀ
ਹੋਰਾਂ ਦੀ ਨਾਲ ਗੈਰ ਕਾਨੂੰਨੀ ਹੱਤਿਆ ਕੀਤੀ
ਨਹੀਂ ਜੀ
ਸਹਿ-ਪੀੜਤ ਦੀ ਸੂਚੀ ਭਵਿੱਖ ਵਿੱਚ ਨਾਲ ਜੋੜੀ ਜਾਵੇਗੀ।
ਆਉਣ ਵਾਲੀ ਜਾਣਕਾਰੀ
ਧਿਆਨ ਦਿਓ: ਜ਼ਿਲ੍ਹੇ ਅਤੇ ਤਹਿਸੀਲ ਦੀਆਂ ਸੀਮਾਂ ੨੦੦੧ ਦੀ ਮਰਦਮਸ਼ੁਮਾਰੀ ਤੇ ਅਧਾਰਤ ਹੈ। ਸਾਡੇ ਵਿਧੀ ਗਿਆਨ ਵਾਸਤੇ ਅੱਗੇ ਪੜ੍ਹੋ।