ਲਾਪਤਾ/ਜ਼ਬਰਨ ਲਾਪਤਾ ਦੀ ਤਾਰੀਖ਼ ਅਕਤੂਬਰ ੨੧, ੧੯੯੧
ਮਰਦ, ਉਮਰ ੨੦
ਰਿਹਾਇਸ਼
ਪੜ੍ਹਾਈ
ਹਾਈ ਸਕੂਲ
ਵਿਆਹਿਆ/ਵਿਆਹੀ
ਨਹੀਂ ਜੀ
ਧਰਮ
ਸਿੱਖ, ਅੰਮ੍ਰਿਤਧਾਰੀ
ਜਾਤ
ਚਮਾਰ
ਪੁਰਾਣੀਆਂ ਗ੍ਰਿਫ਼ਤਾਰੀਆਂ
ਹਾਂ ਜੀ, ੧
ਪੁਰਾਣੇ ਤਸ਼ੱਦਦ
ਨਹੀਂ ਜੀ
ਲਾਪਤਾ/ਜ਼ਬਰਨ ਲਾਪਤਾ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ
ਹਾਂ ਜੀ, ਅਕਤੂਬਰ ੨੧, ੧੯੯੧
ਗ੍ਰਿਫ਼ਤਾਰੀ ਦੀ ਜਗ੍ਹਾ
ਪੀੜਤ ਦਾ ਘਰ
ਗਰਿਫਤਾਰੀ ਦੇ ਗਵਾਹ
ਮਾਂ ਪਿਓ; ਹੋਰ ਰਿਸ਼ਤੇਦਾਰ
ਸੁਰੱਖਿਅਕ ਦਸਤਿਆਂ ਨੇ ਗਵਾਹਾਂ ਨੂੰ ਦੱਸਿਆ ਕਿ ੳਹ ਪੀੜਤ ਨੂੰ ਕਿੱਥੇ ਲੈ ਕੇ ਜਾ ਰਹੇ ਹਨ
ਹਾਂ ਜੀ
ਸੁਰੱਖਿਅਕ ਦਸਤਿਆਂ ਨੇ ਵਰਦੀ ਪਾਈ ਹੋਈ ਸੀ
ਹਾਂ ਜੀ
ਸੁਰੱਖਿਆ ਬਲਾਂ ਦੀਆਂ ਮੰਗਾ
ਪੈਸੇ
ਪੀੜਤ ਨੂੰ ਜੱਜ ਜਾਂ ਮਜਿਸਟਰੇਟ ਸਾਮ੍ਹਣੇ ਪੇਸ਼ ਕੀਤਾ ਗਿਆ
ਨਹੀਂ ਜੀ
ਹੋਰ ਜਾਣਕਾਰੀ ਅੱਗੇ ਸਾਂਝੀ ਕੀਤੀ ਜਾਵੇਗੀ
ਹੋਰ ਜਾਣਕਾਰੀ ਅੱਗੇ ਸਾਂਝੀ ਕੀਤੀ ਜਾਵੇਗੀ
ਅਫਸਰ ਜੋ ਗ੍ਰਿਫ਼ਤਾਰੀ ਵਿੱਚ ਸ਼ਾਮਲ ਸਨ
Joginder Singh, ਸਹਾਇਕ ਸਬ ਇੰਸਪੈਕਟਰ, ਪੰਜਾਬ ਪੁਲਿਸ, ਸ਼੍ਰੀ ਹਰਗੋਬਿੰਦਪੁਰ
ਬਲਦੇਵ ਸਿੰਘ, ਸਟੇਸ਼ਨ ਹਾਉਸ ਅਫ਼ਸਰ, ਪੰਜਾਬ ਪੁਲਿਸ, ਸ਼੍ਰੀ ਹਰਗੋਬਿੰਦਪੁਰ
ਖਾੜਕੂ
ਨਹੀਂ ਜੀ
ਖਾੜਕੂਆਂ ਦੀ ਸਹਾਇਤਾ ਕੀਤੀ
ਨਹੀਂ ਜੀ
ਸੁਰੱਖਿਅਕ ਦਸਤੇ ਜਿਨ੍ਹਾਂ ਤਕ ਪਹੁੰਚ ਕੀਤੀ
ਹਾਂ ਜੀ, ਪੰਜਾਬ ਪੁਲਿਸ, ਸ਼੍ਰੀ ਹਰਗੋਬਿੰਦਪੁਰ, ਬਟਾਲਾ ਤੋਂ
ਅਫਸਰਾਂ ਦਾ ਜਵਾਬ
ਹਾਦਸੇ ਵਿੱਚ ਹੱਥ ਹੋਣ ਤੋਂ ਇਨਕਾਰ ਕਰ ਦਿੱਤਾ, ਪਰਿਵਾਰ ਨੂੰ ਕਿਸੇ ਹੋਰ ਪੁਲਿਸ ਥਾਣੇ ਜਾਣ ਨੂੰ ਕਹਿਆ
ਕੋਈ ਕਾਨੂੰਨੀ ਪੈਰਵੀ ਕੀਤੀ
ਹਾਂ ਜੀ
ਸਰਕਾਰ ਤੋਂ ਕੀ ਮੰਗ
ਪਰਿਵਾਰਕ ਮੈਂਬਰਾਂ ਲਈ ਪੁਨਰਵਾਸ ਸੇਵਾਵਾਂ/ਪਰਿਵਾਰਕ ਮੈਂਬਰਾਂ ਦੇ ਮੁੜਵਸੇਬੇ ਲਈ ਸਹਾਇਤਾ; ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ; ਸੱਚ ਸਾਮ੍ਹਣੇ ਲਿਆਉਣ ਲਈ ਕਮਿਸ਼ਨ ਬਣਾਇਆ ਜਾਵੇੇ; ਸਰਕਾਰੀ ਧੱਕੇਸ਼ਾਹੀ ਦੀ ਪੁੱਛ ਪੜਤਾਲ ਕੀਤੀ ਜਾਵੇ; Respondent want to know where about his son
ਆਉਣ ਵਾਲੀ ਜਾਣਕਾਰੀ
ਧਿਆਨ ਦਿਓ: ਜ਼ਿਲ੍ਹੇ ਅਤੇ ਤਹਿਸੀਲ ਦੀਆਂ ਸੀਮਾਂ ੨੦੦੧ ਦੀ ਮਰਦਮਸ਼ੁਮਾਰੀ ਤੇ ਅਧਾਰਤ ਹੈ। ਸਾਡੇ ਵਿਧੀ ਗਿਆਨ ਵਾਸਤੇ ਅੱਗੇ ਪੜ੍ਹੋ।