ਗ਼ੈਰ ਕਾਨੂੰਨੀ ਹੱਤਿਆ ਦੀ ਤਾਰੀਖ਼ ਜਨਵਰੀ ੫, ੧੯੯੩
ਮਰਦ, ਉਮਰ ੨੩
ਪੜ੍ਹਾਈ
ਹਾਈ ਸਕੂਲ
ਕਿੱਤਾ/ਨੌਕਰੀ
ਕਿਸਾਨ
ਵਿਆਹਿਆ/ਵਿਆਹੀ
ਨਹੀਂ ਜੀ
ਧਰਮ
ਸਿੱਖ
ਜਾਤ
ਜੱਟ
ਪੁਰਾਣੀਆਂ ਗ੍ਰਿਫ਼ਤਾਰੀਆਂ
ਹਾਂ ਜੀ, ੧
ਪੁਰਾਣੇ ਤਸ਼ੱਦਦ
ਨਹੀਂ ਜੀ
ਗ਼ੈਰ ਕਾਨੂੰਨੀ ਹੱਤਿਆ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ
ਗ੍ਰਿਫ਼ਤਾਰੀ ਦੀ ਜਗ੍ਹਾ
ਪੀੜਤ ਦਾ ਘਰ
ਗਰਿਫਤਾਰੀ ਦੇ ਗਵਾਹ
ਮਾਂ ਪਿਓ; ਭੈਣ ਭਰਾ; ਰਿਸ਼ਤੇਦਾਰੀ ਵਿੱਚੋਂ ਭੈਣ/ਭਰਾ; ਹੋਰ ਰਿਸ਼ਤੇਦਾਰ
ਸੁਰੱਖਿਅਕ ਦਸਤਿਆਂ ਨੇ ਵਰਦੀ ਪਾਈ ਹੋਈ ਸੀ
ਹਾਂ ਜੀ
ਪੀੜਤ ਨੂੰ ਜੱਜ ਜਾਂ ਮਜਿਸਟਰੇਟ ਸਾਮ੍ਹਣੇ ਪੇਸ਼ ਕੀਤਾ ਗਿਆ
ਨਹੀਂ ਜੀ
ਹੋਰ ਜਾਣਕਾਰੀ ਅੱਗੇ ਸਾਂਝੀ ਕੀਤੀ ਜਾਵੇਗੀ
ਹੋਰ ਜਾਣਕਾਰੀ ਅੱਗੇ ਸਾਂਝੀ ਕੀਤੀ ਜਾਵੇਗੀ
ਸਰੀਰ ਵਾਪਸ ਮੋੜ ਦਿੱਤਾ
ਹਾਂ ਜੀ
ਸਸਕਾਰ ਵਾਲੀ ਜਗ੍ਹਾ
ਪਿੰਡ ਦਾ ਸ਼ਮਸ਼ਾਨ ਘਾਟ
ਸਰੀਰ ਦੀ ਹਾਲਤ
ਨੀਲ; ਟੁੱਟੀਆਂ ਹੱਡੀਆਂ
ਸੁਰੱਖਿਅਕ ਦਸਤੇ ਜੋ ਗ੍ਰਿਫ਼ਤਾਰੀ ਵਿੱਚ ਸ਼ਾਮਲ ਸਨ
ਸੁਰੱਖਿਅਕ ਦਸਤੇ ਜੋ ਗ਼ੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ
ਅਫਸਰ ਜੋ ਗ਼ੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ
ਸਵਰਨ ਸਿੰਘ [ਘੋਟਣਾ], ਐਸ.ਐਸ.ਪੀ. (ਸੀਨੀਅਰ ਸੁਪਰਡੈਂਟ ਆਫ ਪੁਲਿਸ), ਪੰਜਾਬ ਪੁਲਿਸ, ਜਗਰਾਓ
Ajit Singh, ਇੰਸਪੈਕਟਰ, ਪੰਜਾਬ ਪੁਲਿਸ, ਲੁਧਿਆਣਾ
Harbhagwan Singh Sodhi, ਡੀ.ਐਸ.ਪੀ. (ਡਿਪਟੀ ਸੁਪਰਡੈਂਟ ਆਫ ਪੁਲਿਸ), ਅਪਰਾਧਿਕ ਜਾਂਚ ਏਜੰਸੀ, ਜਗਰਾਓ
Bhag Singh, Chowki in-charge, ਪੰਜਾਬ ਪੁਲਿਸ, ਲੁਧਿਆਣਾ
ਖਾੜਕੂ
ਨਹੀਂ ਜੀ
ਖਾੜਕੂਆਂ ਦੀ ਸਹਾਇਤਾ ਕੀਤੀ
ਨਹੀਂ ਜੀ
ਸੁਰੱਖਿਅਕ ਦਸਤੇ ਜਿਨ੍ਹਾਂ ਤਕ ਪਹੁੰਚ ਕੀਤੀ
ਨਹੀਂ ਜੀ
ਕੋਈ ਕਾਨੂੰਨੀ ਪੈਰਵੀ ਕੀਤੀ
ਹਾਂ ਜੀ
ਪਰਿਵਾਰ ਉੱਪਰ ਅਸਰ
ਪਰਿਵਾਰ ਦੇ ਸਦੱਸ ਦੀ ਉਦਾਸ ਮਨੋਦਸ਼ਾ/ਸਦਮੇ ਕਾਰਨ ਮੌਤ ਹੋ ਗਈ
ਸਰਕਾਰ ਤੋਂ ਕੀ ਮੰਗ
ਪਰਿਵਾਰ ਨੂੰ/ਲਈ ਮੁਆਵਜ਼ਾ; ਪਰਿਵਾਰਕ ਮੈਂਬਰਾਂ ਲਈ ਪੁਨਰਵਾਸ ਸੇਵਾਵਾਂ/ਪਰਿਵਾਰਕ ਮੈਂਬਰਾਂ ਦੇ ਮੁੜਵਸੇਬੇ ਲਈ ਸਹਾਇਤਾ; ਗੈਰ ਕਾਨੂੰਨੀ ਹੱਤਿਆਵਾਂ ਨੂੰ ਜਨਤਕ ਕੀਤਾ ਜਾਵੇ; ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ; ਕਿੱਤਾ/ਨੌਕਰੀ; ਸੱਚ ਸਾਮ੍ਹਣੇ ਲਿਆਉਣ ਲਈ ਕਮਿਸ਼ਨ ਬਣਾਇਆ ਜਾਵੇੇ; ਸਰਕਾਰੀ ਧੱਕੇਸ਼ਾਹੀ ਦੀ ਪੁੱਛ ਪੜਤਾਲ ਕੀਤੀ ਜਾਵੇ
ਆਉਣ ਵਾਲੀ ਜਾਣਕਾਰੀ
ਧਿਆਨ ਦਿਓ: ਜ਼ਿਲ੍ਹੇ ਅਤੇ ਤਹਿਸੀਲ ਦੀਆਂ ਸੀਮਾਂ ੨੦੦੧ ਦੀ ਮਰਦਮਸ਼ੁਮਾਰੀ ਤੇ ਅਧਾਰਤ ਹੈ। ਸਾਡੇ ਵਿਧੀ ਗਿਆਨ ਵਾਸਤੇ ਅੱਗੇ ਪੜ੍ਹੋ।