ਗ਼ੈਰ ਕਾਨੂੰਨੀ ਹੱਤਿਆ ਦੀ ਤਾਰੀਖ਼ ਜਨਵਰੀ ੬, ੧੯੯੧
ਮਰਦ, ਉਮਰ ੨੨-੨੩
ਪੜ੍ਹਾਈ
ਹਾਈ ਸਕੂਲ
ਕਿੱਤਾ/ਨੌਕਰੀ
ਡਰਾਈਵਰ (ਬੱਸ/ਟਰੱਕ/ਗੱਡੀ)
ਵਿਆਹਿਆ/ਵਿਆਹੀ
ਨਹੀਂ ਜੀ
ਧਰਮ
ਸਿੱਖ, ਅੰਮ੍ਰਿਤਧਾਰੀ
ਜਾਤ
ਜੱਟ
ਪੁਰਾਣੀਆਂ ਗ੍ਰਿਫ਼ਤਾਰੀਆਂ
ਨਹੀਂ ਜੀ
ਹੋਰ ਜਾਣਕਾਰੀ ਅੱਗੇ ਸਾਂਝੀ ਕੀਤੀ ਜਾਵੇਗੀ
ਸਰੀਰ ਵਾਪਸ ਮੋੜ ਦਿੱਤਾ
ਹਾਂ ਜੀ
ਸਸਕਾਰ ਵਾਲੀ ਜਗ੍ਹਾ
ਪਿੰਡ ਦਾ ਸ਼ਮਸ਼ਾਨ ਘਾਟ
ਸਰੀਰ ਦੀ ਹਾਲਤ
ਗੋਲੀਆਂ ਦੇ ਨਿਸ਼ਾਨ
ਸੁਰੱਖਿਅਕ ਦਸਤੇ ਜੋ ਗ਼ੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ
ਅਫਸਰ ਜੋ ਗ਼ੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ
Santokh Singh, ਸਿਪਾਹੀ, ਪੰਜਾਬ ਪੁਲਿਸ, ਸਿਧਵਾਂ ਬੇਟ
Buta Singh, ਸਿਪਾਹੀ, ਪੰਜਾਬ ਪੁਲਿਸ
Jagmail Singh, ਸਿਪਾਹੀ, ਪੰਜਾਬ ਪੁਲਿਸ, ਬਨੂੜ
Malkeet Singh, ਸਿਪਾਹੀ, ਪੰਜਾਬ ਪੁਲਿਸ, ਲੁਧਿਆਣਾ
Gurinderpal Singh, ਪੰਜਾਬ ਪੁਲਿਸ, ਖੰਨਾ
ਖਾੜਕੂ
ਨਹੀਂ ਜੀ
ਖਾੜਕੂਆਂ ਦੀ ਸਹਾਇਤਾ ਕੀਤੀ
ਨਹੀਂ ਜੀ
ਸੁਰੱਖਿਅਕ ਦਸਤੇ ਜਿਨ੍ਹਾਂ ਤਕ ਪਹੁੰਚ ਕੀਤੀ
ਹਾਂ ਜੀ, ਪੰਜਾਬ ਪੁਲਿਸ, ਖੰਨਾ ਤੋਂ
ਅਫਸਰਾਂ ਦਾ ਜਵਾਬ
None
ਕੋਈ ਕਾਨੂੰਨੀ ਪੈਰਵੀ ਕੀਤੀ
ਹਾਂ ਜੀ
ਸਰਕਾਰ ਤੋਂ ਕੀ ਮੰਗ
ਗੈਰ ਕਾਨੂੰਨੀ ਹੱਤਿਆਵਾਂ ਨੂੰ ਜਨਤਕ ਕੀਤਾ ਜਾਵੇ; ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ; ਸੱਚ ਸਾਮ੍ਹਣੇ ਲਿਆਉਣ ਲਈ ਕਮਿਸ਼ਨ ਬਣਾਇਆ ਜਾਵੇੇ; ਸਰਕਾਰੀ ਧੱਕੇਸ਼ਾਹੀ ਦੀ ਪੁੱਛ ਪੜਤਾਲ ਕੀਤੀ ਜਾਵੇ
ਆਉਣ ਵਾਲੀ ਜਾਣਕਾਰੀ
ਧਿਆਨ ਦਿਓ: ਜ਼ਿਲ੍ਹੇ ਅਤੇ ਤਹਿਸੀਲ ਦੀਆਂ ਸੀਮਾਂ ੨੦੦੧ ਦੀ ਮਰਦਮਸ਼ੁਮਾਰੀ ਤੇ ਅਧਾਰਤ ਹੈ। ਸਾਡੇ ਵਿਧੀ ਗਿਆਨ ਵਾਸਤੇ ਅੱਗੇ ਪੜ੍ਹੋ।