ਗੁਰਦਾਸਪੁਰ

ਜ਼ਿਲ੍ਹਾ: ਗੁਰਦਾਸਪੁਰ

ਇਹ ਨਕਸ਼ਾ ੨੦੦੧ ਦੀ ਮਰਦਮਸ਼ੁਮਾਰੀ ਤੇ ਅਧਾਰਤ ਹੈ। ਸਾਡੇ ਵਿਧੀ ਗਿਆਨ ਵਾਸਤੇ ਅੱਗੇ ਪੜ੍ਹੋ।


ਗੁਰਦਾਸਪੁਰ, ੧੯੧ ਤਹਿਸੀਲ ਵਿੱਚ ਦਰਜ ਕੀਤੇ ਹੋਏ ਕੇਸ

ਅਗਵਾਨ, ੧ ਦਰਜ ਕੀਤੇ ਕੇਸ
ਕੰਗ, ੨
ਮਾਨ, ੧

ਗੁਰਦਾਸਪੁਰ ਤਹਿਸੀਲ ਵਿੱਚ ਦਰਜ ਕੀਤੇ ਹੋਏ ਕੇਸਾਂ ਦੇ ਮੁੱਖ ਅੰਕੜੇ

ਪੀੜਤਾਂ ਦੇ ਜਨ ਅੰਕੜੇ 

ਲਿੰਗ

੯੯.੫% ਮਰਦ ੧੯੦
 
 
੦.੫% ਇਸਤਰੀ

ਵਿਆਹਿਆ/ਵਿਆਹੀ

੬੩.੪% ਕੁਆਰਾ/ਕੁਆਰੀ ੧੨੧
 
 
੩੬.੧% ਵਿਆਹਿਆ/ਵਿਆਹੀ ੬੯

ਜੇ ਪੀੜਤ ਵਿਆਹਿਆ/ਵਿਆਹੀ ਸੀ ਕੀ ਉਹਨਾਂ ਦੇ ਬੱਚੇ ਸਨ?

੩੩.੦% ਹਾਂ ਜੀ ੬੩
 
 
੨.੬% ਨਹੀਂ ਜੀ


ਪੀੜਤਾਂ ਦੇ ਕੁਲ ਬੱਚੇ ਜਿਹੜੇ ਜਿਊਂਦੇ ਹਨ: ੧੭੮


ਧਰਮ

੯੮.੪% ਸਿੱਖ ੧੮੮
 
 
੧.੬% ਹੋਰ

ਜਾਤ

੮੨.੨% ਜੱਟ ੧੫੭
 
 
੧੭.੮% ਹੋਰ ੩੪

ਉਮਰ

੦.੫% ਉਮਰ ਪਤਾ ਨਹੀਂ
 
੪.੨% ੦-੧੭
 
੭੫.੪% ੧੮-੩੩ ੧੪੪
 
੧੬.੮% ੩੪-੪੯ ੩੨
 
੨.੬% ੫੦-੬੪
 
੦.੫% ੬੫+
 

ਪੜ੍ਹਾਈ

੧੨.੦% ਅਨਪੜ੍ਹ ੨੩
 
੧੧.੫% ਪ੍ਰਾਇਮਰੀ ਸਕੂਲ ੨੨
 
੧੭.੩% ਮਿਡਲ ਸਕੂਲ ੩੩
 
੪੧.੯% ਹਾਈ ਸਕੂਲ ੮੦
 
੩.੭% ਥੋੜ੍ਹਾ ਬਹੁਤਾ ਕਾਲਜ
 
੮.੪% ਕਾਲਜ ਡਿਗਰੀ ੧੬
 
੨.੧% ਗਰੈਜੂਏਟ ਡਿਗਰੀ
 
੨.੬% ਵਿਅਵਸਾਇਕ ਡਿਗਰੀ
 

ਕਿੱਤਾ/ਨੌਕਰੀ

੩੬.੧% ਕਿਸਾਨ ੬੯
 
੧੭.੮% ਵਿਦਿਆਰਥੀ ੩੪
 
੬.੮% ਮਜ਼ਦੂਰ ੧੩
 
੫.੮% ਡਰਾਈਵਰ (ਬੱਸ/ਟਰੱਕ/ਗੱਡੀ) ੧੧
 
੪.੭% ਦੁਕਾਨਦਾਰ
 
੨.੬% ਮਕੈਨਿਕ
 
੧.੬% ਬੇਰੁਜ਼ਗਾਰ
 
੩੧.੯% ਹੋਰ ੬੧
 

ਸ਼ਹਿਰ/ਪਿੰਡ

੯੩.੨% ਪਿੰਡ ੧੭੮
 
 
੬.੮% ਸ਼ਹਿਰ ੧੩

ਗ਼ੈਰ ਕਾਨੂੰਨੀ ਗ੍ਰਿਫਤਾਰੀ, ਹਿਰਾਸਤ ਅਤੇ ਤਸ਼ੱਦਦ 

ਪੁਰਾਣੀਆਂ ਗ੍ਰਿਫ਼ਤਾਰੀਆਂ

੫੫.੦% ਹਾਂ ਜੀ ੧੦੫
 
 
੪੪.੫% ਨਹੀਂ ਜੀ ੮੫

ਪੁਰਾਣੇ ਤਸ਼ੱਦਦ

੪੯.੨% ਹਾਂ ਜੀ ੯੪
 
 
੫.੮% ਨਹੀਂ ਜੀ ੧੧

ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ ਤੋਂ ਪਹਿਲਾਂ ਗ੍ਰਿਫਤਾਰੀ

੮੧.੭% ਹਾਂ ਜੀ ੧੫੬
 
 
੧੭.੩% ਨਹੀਂ ਜੀ ੩੩

ਸੁਰੱਖਿਅਕ ਦਸਤਿਆਂ ਨੇ ਗਵਾਹਾਂ ਨੂੰ ਦੱਸਿਆ ਕਿ ੳਹ ਪੀੜਤ ਨੂੰ ਕਿੱਥੇ ਲੈ ਕੇ ਜਾ ਰਹੇ ਹਨ

੨੯.੯% ਹਾਂ ਜੀ ੪੦
 
 
੭੧.੬% ਨਹੀਂ ਜੀ ੯੬

ਗ੍ਰਿਫਤਾਰੀ ਦੇ ਗਵਾਹ

੭੦.੨% ਹਾਂ ਜੀ ੧੩੪
 
 
੨.੧% ਨਹੀਂ ਜੀ

ਪੀੜਤ ਦੇ ਚੁੱਕੇ ਜਾਣ ਵਾਲੀ ਜਗ੍ਹਾ

੧੯.੪% ਪੀੜਤ ਦਾ ਘਰ ੩੭
 
੧੬.੨% ਸੜਕ ਕਿਨਾਰੇ ੩੧
 
੧੧.੦% ਦੋਸਤ ਜਾਂ ਰਿਸ਼ਤੇਦਾਰ ਦਾ ਘਰ ੨੧
 
੬.੩% ਦੁਕਾਨ/ਬਜ਼ਾਰ ੧੨
 
੩.੭% ਪਿੰਡ ਦੇ ਖੇਤ
 
੨.੬% ਬੱਸ ਅੱਡਾ
 
੨.੧% ਪੁਲਿਸ ਥਾਨਾ
 
੧.੬% ਨਾਕਾ
 
੧.੦% ਪਿੰਡ ਦਾ ਨਾਲਾ
 
੧੪.੭% ਹੋਰ ੨੮
 

ਹਿਰਾਸਤ ਦੀ ਜਗ੍ਹਾ

ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ


ਹਿਰਾਸਤ ਵਾਲੀ ਜਗ੍ਹਾ ਦੀ ਜਾਣਕਾਰੀ ਪਤਾ ਹੈ

੫੫.੦% ਹਾਂ ਜੀ ੧੦੫
 
 
੨੬.੨% ਨਹੀਂ ਜੀ ੫੦

ਲਾਪਤਾ/ਗੈਰ ਕਾਨੂੰਨੀ ਹੱਤਿਆ ਹੋਣ ਤੋਂ ਪਹਿਲਾਂ ਹਿਰਾਸਤ ਦਾ ਗਵਾਹ

ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ


ਸੁਰੱਖਿਅਕ ਦਸਤਿਆਂ ਦਾ ਪੀੜਤ ਬਾਰੇ ਜਵਾਬ

੧੩.੬% ਕੋਈ ਜਵਾਬ ਨਹੀਂ ਦਿੱਤਾ ੨੬
 
੮.੯% ਹੋਰ ੧੭
 
੭.੩% ਪੀੜਤ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ੧੪
 
੫.੨% ਪਰਿਵਾਰ ਨੂੰ ਕਿਸੇ ਹੋਰ ਪੁਲਿਸ ਥਾਣੇ ਜਾਣ ਨੂੰ ਕਹਿਆ ੧੦
 
੪.੭% ਹਾਦਸੇ ਵਿੱਚ ਹੱਥ ਹੋਣ ਤੋਂ ਇਨਕਾਰ ਕਰ ਦਿੱਤਾ
 
੩.੭% ਗੈਰ ਕਾਨੂੰਨੀ ਹੱਤਿਆ ਨੂੰ ਮੰਨ ਲਿਆ ਪਰ ਕੋਈ ਵਜਾ ਨਹੀਂ ਦਿੱਤੀ
 
੨.੧% ਸਿਰਫ਼ ਹਿਰਾਸਤ ਮੰਨੀ
 
੧.੦% ਪੀੜਤ ਫਰਾਰ ਹੋ ਗਿਆ
 
੦.੫% ਖਾੜਕੂਆਂ ਨਾਲ ਮੁਕਾਬਲੇ ਦੌਰਾਨ ਪੀੜਤ ਮਾਰਿਆ ਗਿਆ
 
੦.੫% ਹਿਰਾਸਤ ਵਿੱਚ ਪੀੜਤ ਗਲਤੀ ਨਾਲ ਮਾਰਿਆ ਗਿਆ
 

ਪੀੜਤ ਨੂੰ ਜੱਜ ਜਾਂ ਮਜਿਸਟਰੇਟ ਸਾਮ੍ਹਣੇ ਪੇਸ਼ ਕੀਤਾ ਗਿਆ

੫.੮% ਹਾਂ ਜੀ ੧੧
 
 
੩੬.੬% ਨਹੀਂ ਜੀ ੭੦

ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ 

ਗ਼ੈਰ ਕਾਨੂੰਨੀ ਹੱਤਿਆ/ਲਾਪਤਾ

੮੮.੫% ਗ਼ੈਰ ਕਾਨੂੰਨੀ ਹੱਤਿਆ ੧੬੯
 
 
੧੧.੫% ਲਾਪਤਾ ੨੨

ਪਰਿਵਾਰਾਂ ਵਿੱਚ ਪੀੜਤਾਂ ਦੀ ਸੰਖਿਆ

੮੬.੪% ੧ ਪੀੜਤ ੧੬੫
 
੯.੪% ੨ ਪੀੜਤ ੧੮
 
੩.੭% ੩ ਪੀੜਤ
 

ਸੰਬੰਧਿਤ ਹਾਦਸੇ

੩.੭% ਪਰਿਵਾਰ ਵਿੱਚ ਅਸਲ ਮੁਕਾਬਲੇ
 
 
੯੫.੩% ਪਰਿਵਾਰ ਵਿੱਚ ਕੋਈ ਅਸਲ ਮੁਕਾਬਲਾ ਨਹੀਂ ੧੮੨

ਸਰੀਰ ਨਾਲ ਕੀ ਕੀਤਾ 

ਸੁਰੱਖਿਆ ਬਲਾਂ ਨੇ ਸਰੀਰ ਵਾਪਸ ਮੋੜ ਦਿੱਤਾ

੪੬.੧% ਸਰੀਰ ਦਾ ਸਸਕਾਰ ਕਰ ਦਿੱਤਾ ਗਿਆ ੮੮
 
੧.੦% ਸਰੀਰ ਨੂੰ ਨਹਿਰ/ਦਰਿਆ (ਨਦੀ) ਵਿੱਚ ਸੁੱਟ ਦਿੱਤਾ ਗਿਆ
 

ਸੁਰੱਖਿਅਕ ਦਸਤਿਆਂ ਨੇ ਸਰੀਰ ਵਾਪਸ ਕੀਤਾ

੧੫.੭% ਹਾਂ ਜੀ ੩੦
 
੦.੫% ਹਾਂਜੀ/ਹਾਂ ਪਰ ਤੁਰੰਤ ਹੀ ਸਸਕਾਰ ਕਰਵਾ ਦਿੱਤਾ
 
੭੧.੨% ਨਹੀਂ ਜੀ ੧੩੬
 

ਸਰੀਰ ਦੀ ਹਾਲਤ

੧੧.੫% ਗੋਲੀਆਂ ਦੇ ਨਿਸ਼ਾਨ ੨੨
 
੪.੭% ਟੁੱਟੀਆਂ ਹੱਡੀਆਂ
 
੩.੭% ਨੀਲ
 
੨.੧% ਮੂੰਹ ਜਾਂ ਸਿਰ ਦੇ ਕੇਸ ਪੁੱਟੇ ਗਏ
 
੧.੬% ਚੀਰਾ/ਜ਼ਖਮ
 
੧.੬% ਜਲਣ ਦੇ ਘਾਵ/ਨਿਸ਼ਾਨ
 
੧.੦% ਨਹੁੰ ਪੁੱਟੇ ਗਏ
 
੧.੦% ਹੋਰ
 

ਸੁਰੱਖਿਅਕ ਦਸਤੇ ਜੋ ਕਾਰਵਾਈ ਵਿੱਚ ਸ਼ਾਮਲ ਸਨ 

ਕੀ ਸੁਰੱਖਿਅਕ ਅਫਸਰਾਂ ਦੇ ਨਾਮ ਪਤਾ ਹੈ ਜਿਹੜੇ ਹਾਦਸੇ ਵਿੱਚ ਸ਼ਾਮਲ ਸਨ

੫੯.੨% ਹਾਂ ਜੀ ੧੧੩
 
 
੨੪.੬% ਨਹੀਂ ਜੀ ੪੭

ਕੀ ਸੁਰੱਖਿਆ ਬਲਾਂ ਨੇ ਵਰਦੀ ਪਾਈ ਸੀ

੬੬.੪% ਹਾਂ ਜੀ ੮੯
 
 
੧੪.੨% ਨਹੀਂ ਜੀ ੧੯

ਕਿਸ ਤਰਾਂ ਦੇ ਸੁਰੱਖਿਆ ਬਲ/ਅਫਸਰ ਗਿ੍ਰਫਤਾਰੀ ਵਿੱਚ ਸ਼ਾਮਲ ਸਨ

੬੮.੬% ਪੰਜਾਬ ਪੁਲਿਸ ੧੩੧
 
੫.੨% ਬਾਡਰ ਸਿਕਿਓਰਟੀ ਫੋਰਸ ੧੦
 
੪.੭% ਹੋਰ
 
੩.੭% ਸੀ.ਆਰ.ਪੀ.ਐਫ਼
 
੧.੬% ਆਰਮੀ
 
੧.੦% ਅਪਰਾਧਿਕ ਜਾਂਚ ਏਜੰਸੀ
 
੧.੦% ਬਲੈਕ ਕੈਟ
 

ਕਿਸ ਤਰਾਂ ਦੇ ਸੁਰੱਖਿਆ ਬਲ ਗੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ

੭੩.੮% ਪੰਜਾਬ ਪੁਲਿਸ ੧੪੧
 
੬.੮% ਬਾਡਰ ਸਿਕਿਓਰਟੀ ਫੋਰਸ ੧੩
 
੪.੨% ਬਲੈਕ ਕੈਟ
 
੩.੧% ਹੋਰ
 
੨.੬% ਸੀ.ਆਰ.ਪੀ.ਐਫ਼
 
੧.੬% ਅਪਰਾਧਿਕ ਜਾਂਚ ਏਜੰਸੀ
 
੦.੫% ਆਰਮੀ
 

ਖਾੜਕੂ ਲਹਿਰ ਨਾਲ ਸੰਬੰਧਿਤ 

ਖਾੜਕੂਆਂ ਨਾਲ ਸੰਬੰਧ

੫੯.੨% ਖਾੜਕੂ ੧੧੩
 
 
੩੮.੭% ਨਹੀਂ ਜੀੀ ੭੪

ਖਾੜਕੂ ਨਹੀਂ ਸੀ ਪਰ ਖਾੜਕੂਆਂ ਦੀ ਸਹਾਇਤਾ ਕਰਦਾ/ਕਰਦੀ ਸੀ

੪.੨% ਹਾਂ ਜੀ
 
 
੨੯.੮% ਨਹੀਂ ਜੀ ੫੭

ਜੇ ਸਹਾਇਤਾ ਕੀਤੀ ਸੀ ਕੀ ਉਹ ਆਪਣੀ ਮਰਜ਼ੀ ਨਾਲ ਸੀ?

੩.੧% ਹਾਂ ਜੀ
 
 
੦.੫% ਨਹੀਂ ਜੀ

ਹੀਲਾ ਅਤੇ ਅਸਰ 

ਕਚਹਿਰੀ/ਅਦਾਲਤ ਜਾਂ ਕਮਿਸ਼ਨ ਤਕ ਪਹੁੰਚ ਕੀਤੀ

੨੬.੭% ਹਾਂ ਜੀ ੫੧
 
 
੭੦.੭% ਨਹੀਂ ਜੀ ੧੩੫

ਸੁਰੱਖਿਆਂ ਬਲਾਂ ਤਕ ਪਹੁੰਚ ਕੀਤੀ

੩੫.੧% ਹਾਂ ਜੀ ੬੭
 
 
੬੨.੮% ਨਹੀਂ ਜੀ ੧੨੦

ਕੀ ਵਜ੍ਹਾ/ਕਾਰਨ ਸੀ ਕਿ ਪਰਿਵਾਰ ਨੇ ਪੁੱਛ ਪੜਤਾਲ ਨਹੀਂ ਕੀਤੀ?

੫੫.੫% ਬਦਲੇ ਤੋਂ ਡਰ (ਜਿਵੇਂ ਕਿ: ਝੂਠੇ ਕੇਸ, ਤਸ਼ੱਦਦ, ਹਿਰਾਸਤ ਆਦਿ) ੧੦੬
 
੨੫.੭% ਖ਼ਰਚਾ ਚੁੱਕਣ ਤੋਂ ਅਸਮਰਥ ੪੯
 
੧੪.੭% ਪਤਾ ਨਹੀਂ ਸੀ ਕਿ ਕੀ ਕਰਨਾ ੨੮
 
੯.੪% ਪਰਿਵਾਰ ਨੂੰ ਇਹ ਲੱਗਦਾ ਸੀ ਕਿ ਕੋਈ ਨਤੀਜਾ ਨਹੀਂ ਨਿਕਲਨਾ ੧੮
 
੪.੨% ਲਾਜ਼ਮੀ ਨਹੀਂ
 

ਸਰਕਾਰ ਤੋਂ ਕੀ ਮੰਗ

੭੬.੪% ਪਰਿਵਾਰ ਨੂੰ/ਲਈ ਮੁਆਵਜ਼ਾ ੧੪੬
 
੫੬.੫% ਸੱਚ ਸਾਮ੍ਹਣੇ ਲਿਆਉਣ ਲਈ ਕਮਿਸ਼ਨ ਬਣਾਇਆ ਜਾਵੇੇ ੧੦੮
 
੫੫.੦% ਕਿੱਤਾ/ਨੌਕਰੀ ੧੦੫
 
੫੩.੪% ਗੁਨਾਹਗਾਰਾਂ ਉੱਤੇ ਫ਼ੌਜਦਾਰੀ ਮੁਕੱਦਮਾ ਚਲਾਇਆ ਜਾਵੇ (ਗੁਨਾਹਗਾਰਾਂ ਨੂੰ ਸਜ਼ਾ ਦਿੱਤੀ ਜਾਵੇ) ੧੦੨
 
੪੫.੫% ਪੀੜਤਾਂ ਲਈ ਯਾਦਗਾਰ ੮੭
 
੩੬.੧% ਸਰਕਾਰੀ ਧੱਕੇਸ਼ਾਹੀ ਦੀ ਪੁੱਛ ਪੜਤਾਲ ਕੀਤੀ ਜਾਵੇ ੬੯
 
੩੪.੦% ਗੈਰ ਕਾਨੂੰਨੀ ਹੱਤਿਆਵਾਂ ਨੂੰ ਜਨਤਕ ਕੀਤਾ ਜਾਵੇ ੬੫
 
੩੧.੯% ਪਰਿਵਾਰਕ ਮੈਂਬਰਾਂ ਲਈ ਪੁਨਰਵਾਸ ਸੇਵਾਵਾਂ/ਪਰਿਵਾਰਕ ਮੈਂਬਰਾਂ ਦੇ ਮੁੜਵਸੇਬੇ ਲਈ ਸਹਾਇਤਾ ੬੧
 
੩.੭% ਸਰਕਾਰ ਤੋਂ ਕੋਈ ਉਮੀਦ ਨਹੀਂ
 
੨.੧% ਹੋਰ
 

ਸਮਾਂ ਅਤੇ ਸਥਾਨ 

ਜ਼ਿਲ੍ਹਾ

੧੦੦.੦% ਗੁਰਦਾਸਪੁਰ ੧੯੧
 

ਸੰਨ

੦.੦% ੧੯੮੧
 
੦.੦% ੧੯੮੨
 
੦.੦% ੧੯੮੩
 
੨.੧% ੧੯੮੪
 
੧.੦% ੧੯੮੫
 
੨.੧% ੧੯੮੬
 
੯.੪% ੧੯੮੭ ੧੮
 
੪.੨% ੧੯੮੮
 
੫.੮% ੧੯੮੯ ੧੧
 
੧੦.੫% ੧੯੯੦ ੨੦
 
੧੬.੮% ੧੯੯੧ ੩੨
 
੨੬.੭% ੧੯੯੨ ੫੧
 
੧੪.੭% ੧੯੯੩ ੨੮
 
੩.੭% ੧੯੯੪
 
੧.੦% ੧੯੯੫
 
੦.੦% ੧੯੯੬
 
੦.੦% ੧੯੯੭
 
੦.੦% ੧੯੯੮
 
੦.੦% ੧੯੯੯
 
੦.੦% ੨੦੦੦
 
੦.੦% ੨੦੦੧
 
੦.੦% ੨੦੦੨
 
੦.੦% ੨੦੦੩
 
੦.੦% ੨੦੦੪
 
੦.੦% ੨੦੦੫
 
੦.੦% ੨੦੦੬
 
੦.੦% ੨੦੦੭
 
੦.੦% ੨੦੧੨
 
੨.੧% ਤਾਰੀਖ਼ ਪਤਾ ਨਹੀਂ