ਮੋਗਾ

ਜ਼ਿਲ੍ਹਾ: ਮੋਗਾ

ਇਹ ਨਕਸ਼ਾ ੨੦੦੧ ਦੀ ਮਰਦਮਸ਼ੁਮਾਰੀ ਤੇ ਅਧਾਰਤ ਹੈ। ਸਾਡੇ ਵਿਧੀ ਗਿਆਨ ਵਾਸਤੇ ਅੱਗੇ ਪੜ੍ਹੋ।


ਮੋਗਾ, ੧੨੫ ਤਹਿਸੀਲ ਵਿੱਚ ਦਰਜ ਕੀਤੇ ਹੋਏ ਕੇਸ

ਅਜੀਤਵਾਲ, ੩ ਦਰਜ ਕੀਤੇ ਕੇਸ

ਮੋਗਾ ਤਹਿਸੀਲ ਵਿੱਚ ਦਰਜ ਕੀਤੇ ਹੋਏ ਕੇਸਾਂ ਦੇ ਮੁੱਖ ਅੰਕੜੇ

ਪੀੜਤਾਂ ਦੇ ਜਨ ਅੰਕੜੇ 

ਲਿੰਗ

੯੯.੨% ਮਰਦ ੧੨੪
 
 
੦.੮% ਇਸਤਰੀ

ਵਿਆਹਿਆ/ਵਿਆਹੀ

੫੮.੪% ਕੁਆਰਾ/ਕੁਆਰੀ ੭੩
 
 
੪੧.੬% ਵਿਆਹਿਆ/ਵਿਆਹੀ ੫੨

ਜੇ ਪੀੜਤ ਵਿਆਹਿਆ/ਵਿਆਹੀ ਸੀ ਕੀ ਉਹਨਾਂ ਦੇ ਬੱਚੇ ਸਨ?

੩੩.੬% ਹਾਂ ਜੀ ੪੨
 
 
੭.੨% ਨਹੀਂ ਜੀ


ਪੀੜਤਾਂ ਦੇ ਕੁਲ ਬੱਚੇ ਜਿਹੜੇ ਜਿਊਂਦੇ ਹਨ: ੧੧੫


ਧਰਮ

੯੯.੨% ਸਿੱਖ ੧੨੪
 
 
੦.੮% ਹੋਰ

ਜਾਤ

੭੨.੦% ਜੱਟ ੯੦
 
 
੨੮.੦% ਹੋਰ ੩੫

ਉਮਰ

੭.੨% ੦-੧੭
 
੬੮.੦% ੧੮-੩੩ ੮੫
 
੨੦.੦% ੩੪-੪੯ ੨੫
 
੪.੮% ੫੦-੬੪
 

ਪੜ੍ਹਾਈ

੩੬.੦% ਅਨਪੜ੍ਹ ੪੫
 
੩੦.੪% ਪ੍ਰਾਇਮਰੀ ਸਕੂਲ ੩੮
 
੧੩.੬% ਮਿਡਲ ਸਕੂਲ ੧੭
 
੧੬.੦% ਹਾਈ ਸਕੂਲ ੨੦
 
੦.੮% ਥੋੜ੍ਹਾ ਬਹੁਤਾ ਕਾਲਜ
 
੨.੪% ਕਾਲਜ ਡਿਗਰੀ
 
੦.੮% ਵਿਅਵਸਾਇਕ ਡਿਗਰੀ
 

ਕਿੱਤਾ/ਨੌਕਰੀ

੫੬.੦% ਕਿਸਾਨ ੭੦
 
੧੫.੨% ਮਜ਼ਦੂਰ ੧੯
 
੫.੬% ਡਰਾਈਵਰ (ਬੱਸ/ਟਰੱਕ/ਗੱਡੀ)
 
੪.੦% ਵਿਦਿਆਰਥੀ
 
੨.੪% ਦੁਕਾਨਦਾਰ
 
੧.੬% ਮਕੈਨਿਕ
 
੦.੮% ਘਰੇਲੂ ਔਰਤ
 
੦.੮% ਬੇਰੁਜ਼ਗਾਰ
 
੨੦.੮% ਹੋਰ ੨੬
 

ਸ਼ਹਿਰ/ਪਿੰਡ

੯੨.੮% ਪਿੰਡ ੧੧੬
 
 
੭.੨% ਸ਼ਹਿਰ

ਗ਼ੈਰ ਕਾਨੂੰਨੀ ਗ੍ਰਿਫਤਾਰੀ, ਹਿਰਾਸਤ ਅਤੇ ਤਸ਼ੱਦਦ 

ਪੁਰਾਣੀਆਂ ਗ੍ਰਿਫ਼ਤਾਰੀਆਂ

੫੬.੮% ਹਾਂ ਜੀ ੭੧
 
 
੪੩.੨% ਨਹੀਂ ਜੀ ੫੪

ਪੁਰਾਣੇ ਤਸ਼ੱਦਦ

੪੫.੬% ਹਾਂ ਜੀ ੫੭
 
 
੧੧.੨% ਨਹੀਂ ਜੀ ੧੪

ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ ਤੋਂ ਪਹਿਲਾਂ ਗ੍ਰਿਫਤਾਰੀ

੮੦.੦% ਹਾਂ ਜੀ ੧੦੦
 
 
੨੦.੦% ਨਹੀਂ ਜੀ ੨੫

ਸੁਰੱਖਿਅਕ ਦਸਤਿਆਂ ਨੇ ਗਵਾਹਾਂ ਨੂੰ ਦੱਸਿਆ ਕਿ ੳਹ ਪੀੜਤ ਨੂੰ ਕਿੱਥੇ ਲੈ ਕੇ ਜਾ ਰਹੇ ਹਨ

੧੬.੨% ਹਾਂ ਜੀ ੧੨
 
 
੯੩.੨% ਨਹੀਂ ਜੀ ੬੯

ਗ੍ਰਿਫਤਾਰੀ ਦੇ ਗਵਾਹ

੫੯.੨% ਹਾਂ ਜੀ ੭੪
 
 
੭.੨% ਨਹੀਂ ਜੀ

ਪੀੜਤ ਦੇ ਚੁੱਕੇ ਜਾਣ ਵਾਲੀ ਜਗ੍ਹਾ

੧੯.੨% ਪੀੜਤ ਦਾ ਘਰ ੨੪
 
੧੬.੮% ਪਿੰਡ ਦੇ ਖੇਤ ੨੧
 
੮.੮% ਸੜਕ ਕਿਨਾਰੇ ੧੧
 
੭.੨% ਦੋਸਤ ਜਾਂ ਰਿਸ਼ਤੇਦਾਰ ਦਾ ਘਰ
 
੫.੬% ਦੁਕਾਨ/ਬਜ਼ਾਰ
 
੩.੨% ਪੁਲਿਸ ਥਾਨਾ
 
੨.੪% ਨਾਕਾ
 
੨.੪% ਬੱਸ ਅੱਡਾ
 
੦.੮% ਪਿੰਡ ਦਾ ਨਾਲਾ
 
੫.੬% ਹੋਰ
 

ਹਿਰਾਸਤ ਦੀ ਜਗ੍ਹਾ

ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ


ਹਿਰਾਸਤ ਵਾਲੀ ਜਗ੍ਹਾ ਦੀ ਜਾਣਕਾਰੀ ਪਤਾ ਹੈ

੫੯.੨% ਹਾਂ ਜੀ ੭੪
 
 
੨੦.੮% ਨਹੀਂ ਜੀ ੨੬

ਲਾਪਤਾ/ਗੈਰ ਕਾਨੂੰਨੀ ਹੱਤਿਆ ਹੋਣ ਤੋਂ ਪਹਿਲਾਂ ਹਿਰਾਸਤ ਦਾ ਗਵਾਹ

ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ


ਸੁਰੱਖਿਅਕ ਦਸਤਿਆਂ ਦਾ ਪੀੜਤ ਬਾਰੇ ਜਵਾਬ

੧੬.੦% ਕੋਈ ਜਵਾਬ ਨਹੀਂ ਦਿੱਤਾ ੨੦
 
੮.੮% ਹੋਰ ੧੧
 
੫.੬% ਪੀੜਤ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ
 
੫.੬% ਪਰਿਵਾਰ ਨੂੰ ਕਿਸੇ ਹੋਰ ਪੁਲਿਸ ਥਾਣੇ ਜਾਣ ਨੂੰ ਕਹਿਆ
 
੪.੦% ਪੀੜਤ ਫਰਾਰ ਹੋ ਗਿਆ
 
੩.੨% ਹਾਦਸੇ ਵਿੱਚ ਹੱਥ ਹੋਣ ਤੋਂ ਇਨਕਾਰ ਕਰ ਦਿੱਤਾ
 
੨.੪% ਗੈਰ ਕਾਨੂੰਨੀ ਹੱਤਿਆ ਨੂੰ ਮੰਨ ਲਿਆ ਪਰ ਕੋਈ ਵਜਾ ਨਹੀਂ ਦਿੱਤੀ
 
੨.੪% ਹਿਰਾਸਤ ਵਿੱਚ ਪੀੜਤ ਗਲਤੀ ਨਾਲ ਮਾਰਿਆ ਗਿਆ
 
੦.੮% ਪੀੜਤ ਫਰਾਰ ਹੁੰਦੇ ਵਕਤ ਮਾਰਿਆ ਗਿਆ
 
੦.੮% ਖਾੜਕੂਆਂ ਨੇ ਪੀੜਤ ਨੂੰ ਮਾਰ ਦਿੱਤਾ
 

ਪੀੜਤ ਨੂੰ ਜੱਜ ਜਾਂ ਮਜਿਸਟਰੇਟ ਸਾਮ੍ਹਣੇ ਪੇਸ਼ ਕੀਤਾ ਗਿਆ

੬.੪% ਹਾਂ ਜੀ
 
 
੬੭.੨% ਨਹੀਂ ਜੀ ੮੪

ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ 

ਗ਼ੈਰ ਕਾਨੂੰਨੀ ਹੱਤਿਆ/ਲਾਪਤਾ

੮੬.੪% ਗ਼ੈਰ ਕਾਨੂੰਨੀ ਹੱਤਿਆ ੧੦੮
 
 
੧੩.੬% ਲਾਪਤਾ ੧੭

ਪਰਿਵਾਰਾਂ ਵਿੱਚ ਪੀੜਤਾਂ ਦੀ ਸੰਖਿਆ

੮੪.੦% ੧ ਪੀੜਤ ੧੦੫
 
੧੧.੨% ੨ ਪੀੜਤ ੧੪
 
੪.੮% ੩ ਪੀੜਤ
 

ਸੰਬੰਧਿਤ ਹਾਦਸੇ

੩.੨% ਪਰਿਵਾਰ ਵਿੱਚ ਅਸਲ ਮੁਕਾਬਲੇ
 
 
੯੬.੦% ਪਰਿਵਾਰ ਵਿੱਚ ਕੋਈ ਅਸਲ ਮੁਕਾਬਲਾ ਨਹੀਂ ੧੨੦

ਸਰੀਰ ਨਾਲ ਕੀ ਕੀਤਾ 

ਸੁਰੱਖਿਅਕ ਦਸਤਿਆਂ ਨੇ ਸਰੀਰ ਵਾਪਸ ਕੀਤਾ

੧੨.੮% ਹਾਂ ਜੀ ੧੬
 
੦.੦% ਹਾਂਜੀ/ਹਾਂ ਪਰ ਤੁਰੰਤ ਹੀ ਸਸਕਾਰ ਕਰਵਾ ਦਿੱਤਾ
 
੭੨.੦% ਨਹੀਂ ਜੀ ੯੦
 

ਸੁਰੱਖਿਆ ਬਲਾਂ ਨੇ ਸਰੀਰ ਵਾਪਸ ਮੋੜ ਦਿੱਤਾ

੨੪.੦% ਸਰੀਰ ਦਾ ਸਸਕਾਰ ਕਰ ਦਿੱਤਾ ਗਿਆ ੩੦
 
੨.੪% ਸਰੀਰ ਨੂੰ ਨਹਿਰ/ਦਰਿਆ (ਨਦੀ) ਵਿੱਚ ਸੁੱਟ ਦਿੱਤਾ ਗਿਆ
 

ਸਰੀਰ ਦੀ ਹਾਲਤ

੮.੦% ਗੋਲੀਆਂ ਦੇ ਨਿਸ਼ਾਨ ੧੦
 
੫.੬% ਚੀਰਾ/ਜ਼ਖਮ
 
੩.੨% ਮੂੰਹ ਜਾਂ ਸਿਰ ਦੇ ਕੇਸ ਪੁੱਟੇ ਗਏ
 
੨.੪% ਟੁੱਟੀਆਂ ਹੱਡੀਆਂ
 
੧.੬% ਨੀਲ
 
੦.੮% ਜਲਣ ਦੇ ਘਾਵ/ਨਿਸ਼ਾਨ
 
੦.੮% ਹੋਰ
 

ਸੁਰੱਖਿਅਕ ਦਸਤੇ ਜੋ ਕਾਰਵਾਈ ਵਿੱਚ ਸ਼ਾਮਲ ਸਨ 

ਕੀ ਸੁਰੱਖਿਅਕ ਅਫਸਰਾਂ ਦੇ ਨਾਮ ਪਤਾ ਹੈ ਜਿਹੜੇ ਹਾਦਸੇ ਵਿੱਚ ਸ਼ਾਮਲ ਸਨ

੫੭.੬% ਹਾਂ ਜੀ ੭੨
 
 
੨੩.੨% ਨਹੀਂ ਜੀ ੨੯

ਕੀ ਸੁਰੱਖਿਆ ਬਲਾਂ ਨੇ ਵਰਦੀ ਪਾਈ ਸੀ

੯੮.੬% ਹਾਂ ਜੀ ੭੩
 
 
੬.੮% ਨਹੀਂ ਜੀ

ਕਿਸ ਤਰਾਂ ਦੇ ਸੁਰੱਖਿਆ ਬਲ/ਅਫਸਰ ਗਿ੍ਰਫਤਾਰੀ ਵਿੱਚ ਸ਼ਾਮਲ ਸਨ

੭੪.੪% ਪੰਜਾਬ ਪੁਲਿਸ ੯੩
 
੭.੨% ਸੀ.ਆਰ.ਪੀ.ਐਫ਼
 
੨.੪% ਹੋਰ
 
੧.੬% ਬਾਡਰ ਸਿਕਿਓਰਟੀ ਫੋਰਸ
 
੧.੬% ਅਪਰਾਧਿਕ ਜਾਂਚ ਏਜੰਸੀ
 
੦.੮% ਆਰਮੀ
 
੦.੮% Cat
 

ਕਿਸ ਤਰਾਂ ਦੇ ਸੁਰੱਖਿਆ ਬਲ ਗੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ

੮੩.੨% ਪੰਜਾਬ ਪੁਲਿਸ ੧੦੪
 
੬.੪% ਸੀ.ਆਰ.ਪੀ.ਐਫ਼
 
੪.੮% ਬਾਡਰ ਸਿਕਿਓਰਟੀ ਫੋਰਸ
 
੦.੮% ਆਰਮੀ
 
੦.੮% ਅਪਰਾਧਿਕ ਜਾਂਚ ਏਜੰਸੀ
 

ਖਾੜਕੂ ਲਹਿਰ ਨਾਲ ਸੰਬੰਧਿਤ 

ਖਾੜਕੂਆਂ ਨਾਲ ਸੰਬੰਧ

੩੬.੦% ਖਾੜਕੂ ੪੫
 
 
੬੨.੪% ਨਹੀਂ ਜੀੀ ੭੮

ਖਾੜਕੂ ਨਹੀਂ ਸੀ ਪਰ ਖਾੜਕੂਆਂ ਦੀ ਸਹਾਇਤਾ ਕਰਦਾ/ਕਰਦੀ ਸੀ

੧੬.੦% ਹਾਂ ਜੀ ੨੦
 
 
੪੪.੮% ਨਹੀਂ ਜੀ ੫੬

ਜੇ ਸਹਾਇਤਾ ਕੀਤੀ ਸੀ ਕੀ ਉਹ ਆਪਣੀ ਮਰਜ਼ੀ ਨਾਲ ਸੀ?

੧੨.੮% ਹਾਂ ਜੀ ੧੬
 
 
੩.੨% ਨਹੀਂ ਜੀ

ਹੀਲਾ ਅਤੇ ਅਸਰ 

ਕਚਹਿਰੀ/ਅਦਾਲਤ ਜਾਂ ਕਮਿਸ਼ਨ ਤਕ ਪਹੁੰਚ ਕੀਤੀ

੧੫.੨% ਹਾਂ ਜੀ ੧੯
 
 
੮੪.੮% ਨਹੀਂ ਜੀ ੧੦੬

ਸੁਰੱਖਿਆਂ ਬਲਾਂ ਤਕ ਪਹੁੰਚ ਕੀਤੀ

੪੫.੬% ਹਾਂ ਜੀ ੫੭
 
 
੫੪.੪% ਨਹੀਂ ਜੀ ੬੮

ਕੀ ਵਜ੍ਹਾ/ਕਾਰਨ ਸੀ ਕਿ ਪਰਿਵਾਰ ਨੇ ਪੁੱਛ ਪੜਤਾਲ ਨਹੀਂ ਕੀਤੀ?

੬੪.੦% ਬਦਲੇ ਤੋਂ ਡਰ (ਜਿਵੇਂ ਕਿ: ਝੂਠੇ ਕੇਸ, ਤਸ਼ੱਦਦ, ਹਿਰਾਸਤ ਆਦਿ) ੮੦
 
੨੪.੦% ਪਤਾ ਨਹੀਂ ਸੀ ਕਿ ਕੀ ਕਰਨਾ ੩੦
 
੨੨.੪% ਖ਼ਰਚਾ ਚੁੱਕਣ ਤੋਂ ਅਸਮਰਥ ੨੮
 
੧੪.੪% ਪਰਿਵਾਰ ਨੂੰ ਇਹ ਲੱਗਦਾ ਸੀ ਕਿ ਕੋਈ ਨਤੀਜਾ ਨਹੀਂ ਨਿਕਲਨਾ ੧੮
 
੨.੪% ਲਾਜ਼ਮੀ ਨਹੀਂ
 

ਸਰਕਾਰ ਤੋਂ ਕੀ ਮੰਗ

੮੦.੮% ਸੱਚ ਸਾਮ੍ਹਣੇ ਲਿਆਉਣ ਲਈ ਕਮਿਸ਼ਨ ਬਣਾਇਆ ਜਾਵੇੇ ੧੦੧
 
੬੯.੬% ਪਰਿਵਾਰ ਨੂੰ/ਲਈ ਮੁਆਵਜ਼ਾ ੮੭
 
੫੫.੨% ਕਿੱਤਾ/ਨੌਕਰੀ ੬੯
 
੪੭.੨% ਸਰਕਾਰੀ ਧੱਕੇਸ਼ਾਹੀ ਦੀ ਪੁੱਛ ਪੜਤਾਲ ਕੀਤੀ ਜਾਵੇ ੫੯
 
੨੯.੬% ਗੈਰ ਕਾਨੂੰਨੀ ਹੱਤਿਆਵਾਂ ਨੂੰ ਜਨਤਕ ਕੀਤਾ ਜਾਵੇ ੩੭
 
੨੩.੨% ਸਰਕਾਰ ਤੋਂ ਕੋਈ ਉਮੀਦ ਨਹੀਂ ੨੯
 
੧੮.੪% ਪਰਿਵਾਰਕ ਮੈਂਬਰਾਂ ਲਈ ਪੁਨਰਵਾਸ ਸੇਵਾਵਾਂ/ਪਰਿਵਾਰਕ ਮੈਂਬਰਾਂ ਦੇ ਮੁੜਵਸੇਬੇ ਲਈ ਸਹਾਇਤਾ ੨੩
 
੧੭.੬% ਪੀੜਤਾਂ ਲਈ ਯਾਦਗਾਰ ੨੨
 
੨.੪% ਗੁਨਾਹਗਾਰਾਂ ਉੱਤੇ ਫ਼ੌਜਦਾਰੀ ਮੁਕੱਦਮਾ ਚਲਾਇਆ ਜਾਵੇ (ਗੁਨਾਹਗਾਰਾਂ ਨੂੰ ਸਜ਼ਾ ਦਿੱਤੀ ਜਾਵੇ)
 
੦.੮% ਹੋਰ
 

ਸਮਾਂ ਅਤੇ ਸਥਾਨ 

ਜ਼ਿਲ੍ਹਾ

੧੦੦.੦% ਮੋਗਾ ੧੨੫
 

ਸੰਨ

੦.੦% ੧੯੮੧
 
੧.੬% ੧੯੮੨
 
੦.੦% ੧੯੮੩
 
੬.੪% ੧੯੮੪
 
੧.੬% ੧੯੮੫
 
੩.੨% ੧੯੮੬
 
੧੨.੦% ੧੯੮੭ ੧੫
 
੬.੪% ੧੯੮੮
 
੧੭.੬% ੧੯੮੯ ੨੨
 
੩.੨% ੧੯੯੦
 
੧੭.੬% ੧੯੯੧ ੨੨
 
੧੨.੦% ੧੯੯੨ ੧੫
 
੧੨.੦% ੧੯੯੩ ੧੫
 
੧.੬% ੧੯੯੪
 
੦.੮% ੧੯੯੫
 
੦.੦% ੧੯੯੬
 
੦.੦% ੧੯੯੭
 
੦.੮% ੧੯੯੮
 
੦.੦% ੧੯੯੯
 
੦.੦% ੨੦੦੦
 
੦.੮% ੨੦੦੧
 
੦.੦% ੨੦੦੨
 
੦.੦% ੨੦੦੩
 
੦.੦% ੨੦੦੪
 
੦.੦% ੨੦੦੫
 
੦.੦% ੨੦੦੬
 
੦.੦% ੨੦੦੭
 
੦.੦% ੨੦੧੨
 
੨.੪% Year Unknown