ਬਠਿੰਡਾ

ਇਹ ਨਕਸ਼ਾ ੨੦੦੧ ਦੀ ਮਰਦਮਸ਼ੁਮਾਰੀ ਤੇ ਅਧਾਰਤ ਹੈ। ਸਾਡੇ ਵਿਧੀ ਗਿਆਨ ਵਾਸਤੇ ਅੱਗੇ ਪੜ੍ਹੋ।


ਬਠਿੰਡਾ, ੧੪੦ ਜ਼ਿਲ੍ਹਾ ਵਿੱਚ ਦਰਜ ਕੀਤੇ ਹੋਏ ਕੇਸ

ਬਠਿੰਡਾ ਤਹਿਸੀਲ, ੬੮ ਦਰਜ ਕੀਤੇ ਕੇਸ

ਬਠਿੰਡਾ ਜ਼ਿਲ੍ਹਾ ਵਿੱਚ ਦਰਜ ਕੀਤੇ ਹੋਏ ਕੇਸਾਂ ਦੇ ਮੁੱਖ ਅੰਕੜੇ

ਪੀੜਤਾਂ ਦੇ ਜਨ ਅੰਕੜੇ 

ਲਿੰਗ

੯੯.੩% ਮਰਦ ੧੩੯
 
 
੦.੭% ਇਸਤਰੀ

ਵਿਆਹਿਆ/ਵਿਆਹੀ

੫੮.੬% ਕੁਆਰਾ/ਕੁਆਰੀ ੮੨
 
 
੪੧.੪% ਵਿਆਹਿਆ/ਵਿਆਹੀ ੫੮

ਜੇ ਪੀੜਤ ਵਿਆਹਿਆ/ਵਿਆਹੀ ਸੀ ਕੀ ਉਹਨਾਂ ਦੇ ਬੱਚੇ ਸਨ?

੩੨.੯% ਹਾਂ ਜੀ ੪੬
 
 
੫.੭% ਨਹੀਂ ਜੀ


ਪੀੜਤਾਂ ਦੇ ਕੁਲ ਬੱਚੇ ਜਿਹੜੇ ਜਿਊਂਦੇ ਹਨ: ੧੨੨


ਧਰਮ

੯੬.੪% ਸਿੱਖ ੧੩੫
 
 
੩.੬% ਹੋਰ

ਜਾਤ

੫੯.੩% ਜੱਟ ੮੩
 
 
੪੦.੭% ਹੋਰ ੫੭

ਉਮਰ

੦.੭% ਉਮਰ ਪਤਾ ਨਹੀਂ
 
੫.੭% ੦-੧੭
 
੭੩.੬% ੧੮-੩੩ ੧੦੩
 
੧੨.੯% ੩੪-੪੯ ੧੮
 
੨.੯% ੫੦-੬੪
 
੨.੧% ੬੫+
 

ਪੜ੍ਹਾਈ

੨੫.੦% ਅਨਪੜ੍ਹ ੩੫
 
੧੭.੯% ਪ੍ਰਾਇਮਰੀ ਸਕੂਲ ੨੫
 
੧੦.੭% ਮਿਡਲ ਸਕੂਲ ੧੫
 
੩੪.੩% ਹਾਈ ਸਕੂਲ ੪੮
 
੪.੩% ਥੋੜ੍ਹਾ ਬਹੁਤਾ ਕਾਲਜ
 
੨.੯% ਕਾਲਜ ਡਿਗਰੀ
 
੧.੪% ਗਰੈਜੂਏਟ ਡਿਗਰੀ
 
੨.੯% ਵਿਅਵਸਾਇਕ ਡਿਗਰੀ
 

ਕਿੱਤਾ/ਨੌਕਰੀ

੪੧.੪% ਕਿਸਾਨ ੫੮
 
੧੨.੯% ਮਜ਼ਦੂਰ ੧੮
 
੯.੩% ਵਿਦਿਆਰਥੀ ੧੩
 
੫.੭% ਬੇਰੁਜ਼ਗਾਰ
 
੪.੩% ਦੁਕਾਨਦਾਰ
 
੪.੩% ਡਰਾਈਵਰ (ਬੱਸ/ਟਰੱਕ/ਗੱਡੀ)
 
੦.੭% ਮਕੈਨਿਕ
 
੦.੭% ਘਰੇਲੂ ਔਰਤ
 
੨੬.੪% ਹੋਰ ੩੭
 

ਸ਼ਹਿਰ/ਪਿੰਡ

੮੮.੬% ਪਿੰਡ ੧੨੪
 
 
੧੧.੪% ਸ਼ਹਿਰ ੧੬

ਗ਼ੈਰ ਕਾਨੂੰਨੀ ਗ੍ਰਿਫਤਾਰੀ, ਹਿਰਾਸਤ ਅਤੇ ਤਸ਼ੱਦਦ 

ਪੁਰਾਣੀਆਂ ਗ੍ਰਿਫ਼ਤਾਰੀਆਂ

੫੨.੯% ਹਾਂ ਜੀ ੭੪
 
 
੪੭.੧% ਨਹੀਂ ਜੀ ੬੬

ਪੁਰਾਣੇ ਤਸ਼ੱਦਦ

੩੩.੬% ਹਾਂ ਜੀ ੪੭
 
 
੧੯.੩% ਨਹੀਂ ਜੀ ੨੭

ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ ਤੋਂ ਪਹਿਲਾਂ ਗ੍ਰਿਫਤਾਰੀ

੮੦.੭% ਹਾਂ ਜੀ ੧੧੩
 
 
੧੨.੯% ਨਹੀਂ ਜੀ ੧੮

ਸੁਰੱਖਿਅਕ ਦਸਤਿਆਂ ਨੇ ਗਵਾਹਾਂ ਨੂੰ ਦੱਸਿਆ ਕਿ ੳਹ ਪੀੜਤ ਨੂੰ ਕਿੱਥੇ ਲੈ ਕੇ ਜਾ ਰਹੇ ਹਨ

੧੯.੨% ਹਾਂ ਜੀ ੧੯
 
 
੭੨.੭% ਨਹੀਂ ਜੀ ੭੨

ਗ੍ਰਿਫਤਾਰੀ ਦੇ ਗਵਾਹ

੭੦.੭% ਹਾਂ ਜੀ ੯੯
 
 
੩.੬% ਨਹੀਂ ਜੀ

ਪੀੜਤ ਦੇ ਚੁੱਕੇ ਜਾਣ ਵਾਲੀ ਜਗ੍ਹਾ

੨੬.੪% ਪੀੜਤ ਦਾ ਘਰ ੩੭
 
੧੦.੭% ਦੋਸਤ ਜਾਂ ਰਿਸ਼ਤੇਦਾਰ ਦਾ ਘਰ ੧੫
 
੮.੬% ਸੜਕ ਕਿਨਾਰੇ ੧੨
 
੭.੯% ਪਿੰਡ ਦੇ ਖੇਤ ੧੧
 
੪.੩% ਬੱਸ ਅੱਡਾ
 
੪.੩% ਪੁਲਿਸ ਥਾਨਾ
 
੨.੧% ਦੁਕਾਨ/ਬਜ਼ਾਰ
 
੧.੪% ਨਾਕਾ
 
੦.੭% ਪਿੰਡ ਦਾ ਨਾਲਾ
 
੯.੩% ਹੋਰ ੧੩
 

ਹਿਰਾਸਤ ਦੀ ਜਗ੍ਹਾ

ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ


ਹਿਰਾਸਤ ਵਾਲੀ ਜਗ੍ਹਾ ਦੀ ਜਾਣਕਾਰੀ ਪਤਾ ਹੈ

੩੯.੩% ਹਾਂ ਜੀ ੫੫
 
 
੪੧.੪% ਨਹੀਂ ਜੀ ੫੮

ਲਾਪਤਾ/ਗੈਰ ਕਾਨੂੰਨੀ ਹੱਤਿਆ ਹੋਣ ਤੋਂ ਪਹਿਲਾਂ ਹਿਰਾਸਤ ਦਾ ਗਵਾਹ

ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ


ਸੁਰੱਖਿਅਕ ਦਸਤਿਆਂ ਦਾ ਪੀੜਤ ਬਾਰੇ ਜਵਾਬ

੨੦.੦% ਕੋਈ ਜਵਾਬ ਨਹੀਂ ਦਿੱਤਾ ੨੮
 
੧੭.੧% ਪਰਿਵਾਰ ਨੂੰ ਕਿਸੇ ਹੋਰ ਪੁਲਿਸ ਥਾਣੇ ਜਾਣ ਨੂੰ ਕਹਿਆ ੨੪
 
੫.੭% ਗੈਰ ਕਾਨੂੰਨੀ ਹੱਤਿਆ ਨੂੰ ਮੰਨ ਲਿਆ ਪਰ ਕੋਈ ਵਜਾ ਨਹੀਂ ਦਿੱਤੀ
 
੩.੬% ਹੋਰ
 
੨.੯% ਪੀੜਤ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ
 
੨.੯% ਪੀੜਤ ਫਰਾਰ ਹੋ ਗਿਆ
 
੨.੧% ਹਾਦਸੇ ਵਿੱਚ ਹੱਥ ਹੋਣ ਤੋਂ ਇਨਕਾਰ ਕਰ ਦਿੱਤਾ
 
੧.੪% ਸਿਰਫ਼ ਹਿਰਾਸਤ ਮੰਨੀ
 
੦.੭% ਪੀੜਤ ਫਰਾਰ ਹੁੰਦੇ ਵਕਤ ਮਾਰਿਆ ਗਿਆ
 
੦.੭% ਹਿਰਾਸਤ ਵਿੱਚ ਪੀੜਤ ਗਲਤੀ ਨਾਲ ਮਾਰਿਆ ਗਿਆ
 

ਪੀੜਤ ਨੂੰ ਜੱਜ ਜਾਂ ਮਜਿਸਟਰੇਟ ਸਾਮ੍ਹਣੇ ਪੇਸ਼ ਕੀਤਾ ਗਿਆ

੩.੬% ਹਾਂ ਜੀ
 
 
੬੦.੦% ਨਹੀਂ ਜੀ ੮੪

ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ 

ਗ਼ੈਰ ਕਾਨੂੰਨੀ ਹੱਤਿਆ/ਲਾਪਤਾ

੬੪.੩% ਗ਼ੈਰ ਕਾਨੂੰਨੀ ਹੱਤਿਆ ੯੦
 
 
੩੫.੭% ਲਾਪਤਾ ੫੦

ਪਰਿਵਾਰਾਂ ਵਿੱਚ ਪੀੜਤਾਂ ਦੀ ਸੰਖਿਆ

੮੦.੭% ੧ ਪੀੜਤ ੧੧੩
 
੧੪.੩% ੨ ਪੀੜਤ ੨੦
 
੨.੯% ੩ ਪੀੜਤ
 
੨.੧% ੪ ਪੀੜਤ
 

ਸੰਬੰਧਿਤ ਹਾਦਸੇ

੫.੦% ਪਰਿਵਾਰ ਵਿੱਚ ਅਸਲ ਮੁਕਾਬਲੇ
 
 
੯੫.੦% ਪਰਿਵਾਰ ਵਿੱਚ ਕੋਈ ਅਸਲ ਮੁਕਾਬਲਾ ਨਹੀਂ ੧੩੩

ਸਰੀਰ ਨਾਲ ਕੀ ਕੀਤਾ 

ਸੁਰੱਖਿਆ ਬਲਾਂ ਨੇ ਸਰੀਰ ਵਾਪਸ ਮੋੜ ਦਿੱਤਾ

੧੫.੭% ਸਰੀਰ ਦਾ ਸਸਕਾਰ ਕਰ ਦਿੱਤਾ ਗਿਆ ੨੨
 
੦.੭% ਸਰੀਰ ਨੂੰ ਨਹਿਰ/ਦਰਿਆ (ਨਦੀ) ਵਿੱਚ ਸੁੱਟ ਦਿੱਤਾ ਗਿਆ
 

ਸੁਰੱਖਿਅਕ ਦਸਤਿਆਂ ਨੇ ਸਰੀਰ ਵਾਪਸ ਕੀਤਾ

੬.੪% ਹਾਂ ਜੀ
 
੧.੪% ਹਾਂਜੀ/ਹਾਂ ਪਰ ਤੁਰੰਤ ਹੀ ਸਸਕਾਰ ਕਰਵਾ ਦਿੱਤਾ
 
੫੬.੪% ਨਹੀਂ ਜੀ ੭੯
 

ਸਰੀਰ ਦੀ ਹਾਲਤ

੫.੭% ਗੋਲੀਆਂ ਦੇ ਨਿਸ਼ਾਨ
 
੩.੬% ਹੋਰ
 
੧.੪% ਨਹੁੰ ਪੁੱਟੇ ਗਏ
 
੦.੭% ਨੀਲ
 
੦.੭% ਚੀਰਾ/ਜ਼ਖਮ
 
੦.੭% ਮੂੰਹ ਜਾਂ ਸਿਰ ਦੇ ਕੇਸ ਪੁੱਟੇ ਗਏ
 

ਸੁਰੱਖਿਅਕ ਦਸਤੇ ਜੋ ਕਾਰਵਾਈ ਵਿੱਚ ਸ਼ਾਮਲ ਸਨ 

ਕੀ ਸੁਰੱਖਿਅਕ ਅਫਸਰਾਂ ਦੇ ਨਾਮ ਪਤਾ ਹੈ ਜਿਹੜੇ ਹਾਦਸੇ ਵਿੱਚ ਸ਼ਾਮਲ ਸਨ

੪੩.੬% ਹਾਂ ਜੀ ੬੧
 
 
੨੧.੪% ਨਹੀਂ ਜੀ ੩੦

ਕੀ ਸੁਰੱਖਿਆ ਬਲਾਂ ਨੇ ਵਰਦੀ ਪਾਈ ਸੀ

੭੯.੮% ਹਾਂ ਜੀ ੭੯
 
 
੯.੧% ਨਹੀਂ ਜੀ

ਕਿਸ ਤਰਾਂ ਦੇ ਸੁਰੱਖਿਆ ਬਲ/ਅਫਸਰ ਗਿ੍ਰਫਤਾਰੀ ਵਿੱਚ ਸ਼ਾਮਲ ਸਨ

੭੭.੧% ਪੰਜਾਬ ਪੁਲਿਸ ੧੦੮
 
੫.੭% ਸੀ.ਆਰ.ਪੀ.ਐਫ਼
 
੪.੩% ਅਪਰਾਧਿਕ ਜਾਂਚ ਏਜੰਸੀ
 
੨.੯% ਹੋਰ
 
੧.੪% ਬਲੈਕ ਕੈਟ
 
੦.੭% ਬਾਡਰ ਸਿਕਿਓਰਟੀ ਫੋਰਸ
 
੦.੭% ਆਰਮੀ
 

ਕਿਸ ਤਰਾਂ ਦੇ ਸੁਰੱਖਿਆ ਬਲ ਗੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ

੬੩.੬% ਪੰਜਾਬ ਪੁਲਿਸ ੮੯
 
੨.੯% ਅਪਰਾਧਿਕ ਜਾਂਚ ਏਜੰਸੀ
 
੨.੧% ਸੀ.ਆਰ.ਪੀ.ਐਫ਼
 
੨.੧% ਬਲੈਕ ਕੈਟ
 
੦.੭% ਆਰਮੀ
 

ਖਾੜਕੂ ਲਹਿਰ ਨਾਲ ਸੰਬੰਧਿਤ 

ਖਾੜਕੂਆਂ ਨਾਲ ਸੰਬੰਧ

੨੭.੯% ਖਾੜਕੂ ੩੯
 
 
੭੧.੪% ਨਹੀਂ ਜੀੀ ੧੦੦

ਖਾੜਕੂ ਨਹੀਂ ਸੀ ਪਰ ਖਾੜਕੂਆਂ ਦੀ ਸਹਾਇਤਾ ਕਰਦਾ/ਕਰਦੀ ਸੀ

੧੨.੯% ਹਾਂ ਜੀ ੧੮
 
 
੫੨.੯% ਨਹੀਂ ਜੀ ੭੪

ਜੇ ਸਹਾਇਤਾ ਕੀਤੀ ਸੀ ਕੀ ਉਹ ਆਪਣੀ ਮਰਜ਼ੀ ਨਾਲ ਸੀ?

੧੧.੪% ਹਾਂ ਜੀ ੧੬
 
 
੧.੪% ਨਹੀਂ ਜੀ

ਹੀਲਾ ਅਤੇ ਅਸਰ 

ਕਚਹਿਰੀ/ਅਦਾਲਤ ਜਾਂ ਕਮਿਸ਼ਨ ਤਕ ਪਹੁੰਚ ਕੀਤੀ

੧੯.੩% ਹਾਂ ਜੀ ੨੭
 
 
੮੦.੭% ਨਹੀਂ ਜੀ ੧੧੩

ਸੁਰੱਖਿਆਂ ਬਲਾਂ ਤਕ ਪਹੁੰਚ ਕੀਤੀ

੫੨.੯% ਹਾਂ ਜੀ ੭੪
 
 
੪੭.੧% ਨਹੀਂ ਜੀ ੬੬

ਕੀ ਵਜ੍ਹਾ/ਕਾਰਨ ਸੀ ਕਿ ਪਰਿਵਾਰ ਨੇ ਪੁੱਛ ਪੜਤਾਲ ਨਹੀਂ ਕੀਤੀ?

੬੩.੬% ਬਦਲੇ ਤੋਂ ਡਰ (ਜਿਵੇਂ ਕਿ: ਝੂਠੇ ਕੇਸ, ਤਸ਼ੱਦਦ, ਹਿਰਾਸਤ ਆਦਿ) ੮੯
 
੩੨.੯% ਪਤਾ ਨਹੀਂ ਸੀ ਕਿ ਕੀ ਕਰਨਾ ੪੬
 
੩੧.੪% ਖ਼ਰਚਾ ਚੁੱਕਣ ਤੋਂ ਅਸਮਰਥ ੪੪
 
੨੦.੭% ਪਰਿਵਾਰ ਨੂੰ ਇਹ ਲੱਗਦਾ ਸੀ ਕਿ ਕੋਈ ਨਤੀਜਾ ਨਹੀਂ ਨਿਕਲਨਾ ੨੯
 
੧.੪% ਹੋਰ
 
੦.੭% ਲਾਜ਼ਮੀ ਨਹੀਂ
 

ਸਰਕਾਰ ਤੋਂ ਕੀ ਮੰਗ

੮੯.੩% ਸੱਚ ਸਾਮ੍ਹਣੇ ਲਿਆਉਣ ਲਈ ਕਮਿਸ਼ਨ ਬਣਾਇਆ ਜਾਵੇੇ ੧੨੫
 
੬੫.੦% ਸਰਕਾਰੀ ਧੱਕੇਸ਼ਾਹੀ ਦੀ ਪੁੱਛ ਪੜਤਾਲ ਕੀਤੀ ਜਾਵੇ ੯੧
 
੫੮.੬% ਕਿੱਤਾ/ਨੌਕਰੀ ੮੨
 
੫੫.੦% ਪਰਿਵਾਰ ਨੂੰ/ਲਈ ਮੁਆਵਜ਼ਾ ੭੭
 
੩੨.੯% ਗੈਰ ਕਾਨੂੰਨੀ ਹੱਤਿਆਵਾਂ ਨੂੰ ਜਨਤਕ ਕੀਤਾ ਜਾਵੇ ੪੬
 
੩੨.੯% ਗੁਨਾਹਗਾਰਾਂ ਉੱਤੇ ਫ਼ੌਜਦਾਰੀ ਮੁਕੱਦਮਾ ਚਲਾਇਆ ਜਾਵੇ (ਗੁਨਾਹਗਾਰਾਂ ਨੂੰ ਸਜ਼ਾ ਦਿੱਤੀ ਜਾਵੇ) ੪੬
 
੨੦.੭% ਪਰਿਵਾਰਕ ਮੈਂਬਰਾਂ ਲਈ ਪੁਨਰਵਾਸ ਸੇਵਾਵਾਂ/ਪਰਿਵਾਰਕ ਮੈਂਬਰਾਂ ਦੇ ਮੁੜਵਸੇਬੇ ਲਈ ਸਹਾਇਤਾ ੨੯
 
੯.੩% ਪੀੜਤਾਂ ਲਈ ਯਾਦਗਾਰ ੧੩
 
੨.੯% ਸਰਕਾਰ ਤੋਂ ਕੋਈ ਉਮੀਦ ਨਹੀਂ
 

ਸਮਾਂ ਅਤੇ ਸਥਾਨ 

ਜ਼ਿਲ੍ਹਾ

੧੦੦.੦% ਬਠਿੰਡਾ ੧੪੦
 

ਸੰਨ

੦.੦% ੧੯੮੧
 
੦.੦% ੧੯੮੨
 
੦.੦% ੧੯੮੩
 
੦.੦% ੧੯੮੪
 
੦.੭% ੧੯੮੫
 
੦.੭% ੧੯੮੬
 
੧.੪% ੧੯੮੭
 
੧.੪% ੧੯੮੮
 
੨.੧% ੧੯੮੯
 
੬.੪% ੧੯੯੦
 
੨੨.੧% ੧੯੯੧ ੩੧
 
੨੯.੩% ੧੯੯੨ ੪੧
 
੧੫.੦% ੧੯੯੩ ੨੧
 
੦.੭% ੧੯੯੪
 
੦.੭% ੧੯੯੫
 
੦.੭% ੧੯੯੬
 
੦.੦% ੧੯੯੭
 
੦.੦% ੧੯੯੮
 
੦.੦% ੧੯੯੯
 
੦.੦% ੨੦੦੦
 
੦.੦% ੨੦੦੧
 
੦.੦% ੨੦੦੨
 
੦.੦% ੨੦੦੩
 
੦.੦% ੨੦੦੪
 
੦.੭% ੨੦੦੫
 
੦.੦% ੨੦੦੬
 
੦.੦% ੨੦੦੭
 
੦.੦% ੨੦੧੨
 
੧੭.੯% ਤਾਰੀਖ਼ ਪਤਾ ਨਹੀਂ ੨੫