ਬਠਿੰਡਾ

ਜ਼ਿਲ੍ਹਾ: ਬਠਿੰਡਾ

ਇਹ ਨਕਸ਼ਾ ੨੦੦੧ ਦੀ ਮਰਦਮਸ਼ੁਮਾਰੀ ਤੇ ਅਧਾਰਤ ਹੈ। ਸਾਡੇ ਵਿਧੀ ਗਿਆਨ ਵਾਸਤੇ ਅੱਗੇ ਪੜ੍ਹੋ।


ਬਠਿੰਡਾ ਤਹਿਸੀਲ ਵਿੱਚ ਦਰਜ ਕੀਤੇ ਹੋਏ ਕੇਸਾਂ ਦੇ ਮੁੱਖ ਅੰਕੜੇ

ਪੀੜਤਾਂ ਦੇ ਜਨ ਅੰਕੜੇ 

ਲਿੰਗ

੯੮.੬% ਮਰਦ ੬੮
 
 
੧.੪% ਇਸਤਰੀ

ਵਿਆਹਿਆ/ਵਿਆਹੀ

੪੭.੮% ਕੁਆਰਾ/ਕੁਆਰੀ ੩੩
 
 
੫੨.੨% ਵਿਆਹਿਆ/ਵਿਆਹੀ ੩੬

ਜੇ ਪੀੜਤ ਵਿਆਹਿਆ/ਵਿਆਹੀ ਸੀ ਕੀ ਉਹਨਾਂ ਦੇ ਬੱਚੇ ਸਨ?

੪੦.੬% ਹਾਂ ਜੀ ੨੮
 
 
੫.੮% ਨਹੀਂ ਜੀ


ਪੀੜਤਾਂ ਦੇ ਕੁਲ ਬੱਚੇ ਜਿਹੜੇ ਜਿਊਂਦੇ ਹਨ: ੭੦


ਧਰਮ

੯੭.੧% ਸਿੱਖ ੬੭
 
 
੨.੯% ਹੋਰ

ਜਾਤ

੬੨.੩% ਜੱਟ ੪੩
 
 
੩੬.੨% ਹੋਰ ੨੫

ਉਮਰ

੧.੪% ਉਮਰ ਪਤਾ ਨਹੀਂ
 
੭.੨% ੦-੧੭
 
੬੯.੬% ੧੮-੩੩ ੪੮
 
੧੭.੪% ੩੪-੪੯ ੧੨
 
੨.੯% ੫੦-੬੪
 
੧.੪% ੬੫+
 

ਪੜ੍ਹਾਈ

੨੧.੭% ਅਨਪੜ੍ਹ ੧੫
 
੨੩.੨% ਪ੍ਰਾਇਮਰੀ ਸਕੂਲ ੧੬
 
੪.੩% ਮਿਡਲ ਸਕੂਲ
 
੩੦.੪% ਹਾਈ ਸਕੂਲ ੨੧
 
੭.੨% ਥੋੜ੍ਹਾ ਬਹੁਤਾ ਕਾਲਜ
 
੫.੮% ਕਾਲਜ ਡਿਗਰੀ
 
੨.੯% ਗਰੈਜੂਏਟ ਡਿਗਰੀ
 
੪.੩% ਵਿਅਵਸਾਇਕ ਡਿਗਰੀ
 

ਕਿੱਤਾ/ਨੌਕਰੀ

੪੦.੬% ਕਿਸਾਨ ੨੮
 
੧੪.੫% ਵਿਦਿਆਰਥੀ ੧੦
 
੫.੮% ਮਜ਼ਦੂਰ
 
੫.੮% ਬੇਰੁਜ਼ਗਾਰ
 
੪.੩% ਦੁਕਾਨਦਾਰ
 
੧.੪% ਡਰਾਈਵਰ (ਬੱਸ/ਟਰੱਕ/ਗੱਡੀ)
 
੧.੪% ਘਰੇਲੂ ਔਰਤ
 
੨੯.੦% ਹੋਰ ੨੦
 

ਸ਼ਹਿਰ/ਪਿੰਡ

੭੯.੭% ਪਿੰਡ ੫੫
 
 
੨੦.੩% ਸ਼ਹਿਰ ੧੪

ਗ਼ੈਰ ਕਾਨੂੰਨੀ ਗ੍ਰਿਫਤਾਰੀ, ਹਿਰਾਸਤ ਅਤੇ ਤਸ਼ੱਦਦ 

ਪੁਰਾਣੀਆਂ ਗ੍ਰਿਫ਼ਤਾਰੀਆਂ

੫੦.੭% ਹਾਂ ਜੀ ੩੫
 
 
੪੭.੮% ਨਹੀਂ ਜੀ ੩੩

ਪੁਰਾਣੇ ਤਸ਼ੱਦਦ

੩੪.੮% ਹਾਂ ਜੀ ੨੪
 
 
੧੫.੯% ਨਹੀਂ ਜੀ ੧੧

ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ ਤੋਂ ਪਹਿਲਾਂ ਗ੍ਰਿਫਤਾਰੀ

੭੫.੪% ਹਾਂ ਜੀ ੫੨
 
 
੧੫.੯% ਨਹੀਂ ਜੀ ੧੧

ਸੁਰੱਖਿਅਕ ਦਸਤਿਆਂ ਨੇ ਗਵਾਹਾਂ ਨੂੰ ਦੱਸਿਆ ਕਿ ੳਹ ਪੀੜਤ ਨੂੰ ਕਿੱਥੇ ਲੈ ਕੇ ਜਾ ਰਹੇ ਹਨ

੨੦.੮% ਹਾਂ ਜੀ ੧੦
 
 
੬੬.੭% ਨਹੀਂ ਜੀ ੩੨

ਗ੍ਰਿਫਤਾਰੀ ਦੇ ਗਵਾਹ

੬੯.੬% ਹਾਂ ਜੀ ੪੮
 
 
੪.੩% ਨਹੀਂ ਜੀ

ਪੀੜਤ ਦੇ ਚੁੱਕੇ ਜਾਣ ਵਾਲੀ ਜਗ੍ਹਾ

੨੧.੭% ਪੀੜਤ ਦਾ ਘਰ ੧੫
 
੧੦.੧% ਦੋਸਤ ਜਾਂ ਰਿਸ਼ਤੇਦਾਰ ਦਾ ਘਰ
 
੭.੨% ਸੜਕ ਕਿਨਾਰੇ
 
੭.੨% ਪਿੰਡ ਦੇ ਖੇਤ
 
੭.੨% ਪੁਲਿਸ ਥਾਨਾ
 
੪.੩% ਬੱਸ ਅੱਡਾ
 
੨.੯% ਦੁਕਾਨ/ਬਜ਼ਾਰ
 
੧.੪% ਨਾਕਾ
 
੭.੨% ਹੋਰ
 

ਹਿਰਾਸਤ ਦੀ ਜਗ੍ਹਾ

ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ


ਹਿਰਾਸਤ ਵਾਲੀ ਜਗ੍ਹਾ ਦੀ ਜਾਣਕਾਰੀ ਪਤਾ ਹੈ

੩੬.੨% ਹਾਂ ਜੀ ੨੫
 
 
੩੯.੧% ਨਹੀਂ ਜੀ ੨੭

ਲਾਪਤਾ/ਗੈਰ ਕਾਨੂੰਨੀ ਹੱਤਿਆ ਹੋਣ ਤੋਂ ਪਹਿਲਾਂ ਹਿਰਾਸਤ ਦਾ ਗਵਾਹ

ਅੱਗੇ ਜਾ ਕੇ/ਨਿਕਟ ਭਵਿੱਖ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ


ਸੁਰੱਖਿਅਕ ਦਸਤਿਆਂ ਦਾ ਪੀੜਤ ਬਾਰੇ ਜਵਾਬ

੨੩.੨% ਕੋਈ ਜਵਾਬ ਨਹੀਂ ਦਿੱਤਾ ੧੬
 
੮.੭% ਗੈਰ ਕਾਨੂੰਨੀ ਹੱਤਿਆ ਨੂੰ ਮੰਨ ਲਿਆ ਪਰ ਕੋਈ ਵਜਾ ਨਹੀਂ ਦਿੱਤੀ
 
੮.੭% ਪਰਿਵਾਰ ਨੂੰ ਕਿਸੇ ਹੋਰ ਪੁਲਿਸ ਥਾਣੇ ਜਾਣ ਨੂੰ ਕਹਿਆ
 
੫.੮% ਪੀੜਤ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ
 
੨.੯% ਪੀੜਤ ਫਰਾਰ ਹੋ ਗਿਆ
 
੨.੯% ਹੋਰ
 
੧.੪% ਹਿਰਾਸਤ ਵਿੱਚ ਪੀੜਤ ਗਲਤੀ ਨਾਲ ਮਾਰਿਆ ਗਿਆ
 

ਪੀੜਤ ਨੂੰ ਜੱਜ ਜਾਂ ਮਜਿਸਟਰੇਟ ਸਾਮ੍ਹਣੇ ਪੇਸ਼ ਕੀਤਾ ਗਿਆ

੫.੮% ਹਾਂ ਜੀ
 
 
੪੭.੮% ਨਹੀਂ ਜੀ ੩੩

ਲਾਪਤਾ ਜਾਂ ਫਿਰ ਗੈਰ ਕਾਨੂੰਨੀ ਹੱਤਿਆ 

ਗ਼ੈਰ ਕਾਨੂੰਨੀ ਹੱਤਿਆ/ਲਾਪਤਾ

੬੬.੭% ਗ਼ੈਰ ਕਾਨੂੰਨੀ ਹੱਤਿਆ ੪੬
 
 
੩੩.੩% ਲਾਪਤਾ ੨੩

ਪਰਿਵਾਰਾਂ ਵਿੱਚ ਪੀੜਤਾਂ ਦੀ ਸੰਖਿਆ

੭੮.੩% ੧ ਪੀੜਤ ੫੪
 
੧੫.੯% ੨ ਪੀੜਤ ੧੧
 
੪.੩% ੩ ਪੀੜਤ
 
੧.੪% ੪ ਪੀੜਤ
 

ਸੰਬੰਧਿਤ ਹਾਦਸੇ

੫.੮% ਪਰਿਵਾਰ ਵਿੱਚ ਅਸਲ ਮੁਕਾਬਲੇ
 
 
੯੨.੮% ਪਰਿਵਾਰ ਵਿੱਚ ਕੋਈ ਅਸਲ ਮੁਕਾਬਲਾ ਨਹੀਂ ੬੪

ਸਰੀਰ ਨਾਲ ਕੀ ਕੀਤਾ 

ਸੁਰੱਖਿਅਕ ਦਸਤਿਆਂ ਨੇ ਸਰੀਰ ਵਾਪਸ ਕੀਤਾ

੭.੨% ਹਾਂ ਜੀ
 
੨.੯% ਹਾਂਜੀ/ਹਾਂ ਪਰ ਤੁਰੰਤ ਹੀ ਸਸਕਾਰ ਕਰਵਾ ਦਿੱਤਾ
 
੫੬.੫% ਨਹੀਂ ਜੀ ੩੯
 

ਸੁਰੱਖਿਆ ਬਲਾਂ ਨੇ ਸਰੀਰ ਵਾਪਸ ਮੋੜ ਦਿੱਤਾ

੨੧.੭% ਸਰੀਰ ਦਾ ਸਸਕਾਰ ਕਰ ਦਿੱਤਾ ਗਿਆ ੧੫
 
੧.੪% ਸਰੀਰ ਨੂੰ ਨਹਿਰ/ਦਰਿਆ (ਨਦੀ) ਵਿੱਚ ਸੁੱਟ ਦਿੱਤਾ ਗਿਆ
 

ਸਰੀਰ ਦੀ ਹਾਲਤ

੭.੨% ਗੋਲੀਆਂ ਦੇ ਨਿਸ਼ਾਨ
 
੪.੩% ਹੋਰ
 
੧.੪% ਚੀਰਾ/ਜ਼ਖਮ
 
੧.੪% ਮੂੰਹ ਜਾਂ ਸਿਰ ਦੇ ਕੇਸ ਪੁੱਟੇ ਗਏ
 
੧.੪% ਨਹੁੰ ਪੁੱਟੇ ਗਏ
 

ਸੁਰੱਖਿਅਕ ਦਸਤੇ ਜੋ ਕਾਰਵਾਈ ਵਿੱਚ ਸ਼ਾਮਲ ਸਨ 

ਕੀ ਸੁਰੱਖਿਅਕ ਅਫਸਰਾਂ ਦੇ ਨਾਮ ਪਤਾ ਹੈ ਜਿਹੜੇ ਹਾਦਸੇ ਵਿੱਚ ਸ਼ਾਮਲ ਸਨ

੪੦.੬% ਹਾਂ ਜੀ ੨੮
 
 
੨੧.੭% ਨਹੀਂ ਜੀ ੧੫

ਕੀ ਸੁਰੱਖਿਆ ਬਲਾਂ ਨੇ ਵਰਦੀ ਪਾਈ ਸੀ

੭੦.੮% ਹਾਂ ਜੀ ੩੪
 
 
੧੨.੫% ਨਹੀਂ ਜੀ

ਕਿਸ ਤਰਾਂ ਦੇ ਸੁਰੱਖਿਆ ਬਲ/ਅਫਸਰ ਗਿ੍ਰਫਤਾਰੀ ਵਿੱਚ ਸ਼ਾਮਲ ਸਨ

੭੧.੦% ਪੰਜਾਬ ਪੁਲਿਸ ੪੯
 
੨.੯% ਸੀ.ਆਰ.ਪੀ.ਐਫ਼
 
੨.੯% ਅਪਰਾਧਿਕ ਜਾਂਚ ਏਜੰਸੀ
 
੧.੪% ਬਾਡਰ ਸਿਕਿਓਰਟੀ ਫੋਰਸ
 
੧.੪% ਆਰਮੀ
 
੧.੪% ਹੋਰ
 

ਕਿਸ ਤਰਾਂ ਦੇ ਸੁਰੱਖਿਆ ਬਲ ਗੈਰ ਕਾਨੂੰਨੀ ਹੱਤਿਆ ਵਿੱਚ ਸ਼ਾਮਲ ਸਨ

੬੫.੨% ਪੰਜਾਬ ਪੁਲਿਸ ੪੫
 
੪.੩% ਸੀ.ਆਰ.ਪੀ.ਐਫ਼
 
੪.੩% Cat
 
੨.੯% ਅਪਰਾਧਿਕ ਜਾਂਚ ਏਜੰਸੀ
 
੧.੪% ਆਰਮੀ
 

ਖਾੜਕੂ ਲਹਿਰ ਨਾਲ ਸੰਬੰਧਿਤ 

ਖਾੜਕੂਆਂ ਨਾਲ ਸੰਬੰਧ

੩੪.੮% ਖਾੜਕੂ ੨੪
 
 
੬੩.੮% ਨਹੀਂ ਜੀੀ ੪੪

ਖਾੜਕੂ ਨਹੀਂ ਸੀ ਪਰ ਖਾੜਕੂਆਂ ਦੀ ਸਹਾਇਤਾ ਕਰਦਾ/ਕਰਦੀ ਸੀ

੧੩.੦% ਹਾਂ ਜੀ
 
 
੪੪.੯% ਨਹੀਂ ਜੀ ੩੧

ਜੇ ਸਹਾਇਤਾ ਕੀਤੀ ਸੀ ਕੀ ਉਹ ਆਪਣੀ ਮਰਜ਼ੀ ਨਾਲ ਸੀ?

੧੩.੦% ਹਾਂ ਜੀ
 
 
੦.੦% ਨਹੀਂ ਜੀ

ਹੀਲਾ ਅਤੇ ਅਸਰ 

ਕਚਹਿਰੀ/ਅਦਾਲਤ ਜਾਂ ਕਮਿਸ਼ਨ ਤਕ ਪਹੁੰਚ ਕੀਤੀ

੨੦.੩% ਹਾਂ ਜੀ ੧੪
 
 
੭੯.੭% ਨਹੀਂ ਜੀ ੫੫

ਸੁਰੱਖਿਆਂ ਬਲਾਂ ਤਕ ਪਹੁੰਚ ਕੀਤੀ

੫੦.੭% ਹਾਂ ਜੀ ੩੫
 
 
੪੯.੩% ਨਹੀਂ ਜੀ ੩੪

ਕੀ ਵਜ੍ਹਾ/ਕਾਰਨ ਸੀ ਕਿ ਪਰਿਵਾਰ ਨੇ ਪੁੱਛ ਪੜਤਾਲ ਨਹੀਂ ਕੀਤੀ?

੬੦.੯% ਬਦਲੇ ਤੋਂ ਡਰ (ਜਿਵੇਂ ਕਿ: ਝੂਠੇ ਕੇਸ, ਤਸ਼ੱਦਦ, ਹਿਰਾਸਤ ਆਦਿ) ੪੨
 
੨੭.੫% ਪਰਿਵਾਰ ਨੂੰ ਇਹ ਲੱਗਦਾ ਸੀ ਕਿ ਕੋਈ ਨਤੀਜਾ ਨਹੀਂ ਨਿਕਲਨਾ ੧੯
 
੨੧.੭% ਪਤਾ ਨਹੀਂ ਸੀ ਕਿ ਕੀ ਕਰਨਾ ੧੫
 
੧੮.੮% ਖ਼ਰਚਾ ਚੁੱਕਣ ਤੋਂ ਅਸਮਰਥ ੧੩
 
੧.੪% ਹੋਰ
 

ਸਰਕਾਰ ਤੋਂ ਕੀ ਮੰਗ

੮੭.੦% ਸੱਚ ਸਾਮ੍ਹਣੇ ਲਿਆਉਣ ਲਈ ਕਮਿਸ਼ਨ ਬਣਾਇਆ ਜਾਵੇੇ ੬੦
 
੫੬.੫% ਕਿੱਤਾ/ਨੌਕਰੀ ੩੯
 
੫੨.੨% ਸਰਕਾਰੀ ਧੱਕੇਸ਼ਾਹੀ ਦੀ ਪੁੱਛ ਪੜਤਾਲ ਕੀਤੀ ਜਾਵੇ ੩੬
 
੪੪.੯% ਪਰਿਵਾਰ ਨੂੰ/ਲਈ ਮੁਆਵਜ਼ਾ ੩੧
 
੨੯.੦% ਪਰਿਵਾਰਕ ਮੈਂਬਰਾਂ ਲਈ ਪੁਨਰਵਾਸ ਸੇਵਾਵਾਂ/ਪਰਿਵਾਰਕ ਮੈਂਬਰਾਂ ਦੇ ਮੁੜਵਸੇਬੇ ਲਈ ਸਹਾਇਤਾ ੨੦
 
੧੫.੯% ਗੈਰ ਕਾਨੂੰਨੀ ਹੱਤਿਆਵਾਂ ਨੂੰ ਜਨਤਕ ਕੀਤਾ ਜਾਵੇ ੧੧
 
੧੩.੦% ਗੁਨਾਹਗਾਰਾਂ ਉੱਤੇ ਫ਼ੌਜਦਾਰੀ ਮੁਕੱਦਮਾ ਚਲਾਇਆ ਜਾਵੇ (ਗੁਨਾਹਗਾਰਾਂ ਨੂੰ ਸਜ਼ਾ ਦਿੱਤੀ ਜਾਵੇ)
 
੮.੭% ਪੀੜਤਾਂ ਲਈ ਯਾਦਗਾਰ
 
੫.੮% ਸਰਕਾਰ ਤੋਂ ਕੋਈ ਉਮੀਦ ਨਹੀਂ
 

ਸਮਾਂ ਅਤੇ ਸਥਾਨ 

ਜ਼ਿਲ੍ਹਾ

੧੦੦.੦% ਬਠਿੰਡਾ ੬੯
 

ਸੰਨ

੦.੦% ੧੯੮੧
 
੦.੦% ੧੯੮੨
 
੦.੦% ੧੯੮੩
 
੦.੦% ੧੯੮੪
 
੧.੪% ੧੯੮੫
 
੦.੦% ੧੯੮੬
 
੧.੪% ੧੯੮੭
 
੨.੯% ੧੯੮੮
 
੨.੯% ੧੯੮੯
 
੭.੨% ੧੯੯੦
 
੨੭.੫% ੧੯੯੧ ੧੯
 
੨੧.੭% ੧੯੯੨ ੧੫
 
੧੭.੪% ੧੯੯੩ ੧੨
 
੧.੪% ੧੯੯੪
 
੧.੪% ੧੯੯੫
 
੧.੪% ੧੯੯੬
 
੦.੦% ੧੯੯੭
 
੦.੦% ੧੯੯੮
 
੦.੦% ੧੯੯੯
 
੦.੦% ੨੦੦੦
 
੦.੦% ੨੦੦੧
 
੦.੦% ੨੦੦੨
 
੦.੦% ੨੦੦੩
 
੦.੦% ੨੦੦੪
 
੧.੪% ੨੦੦੫
 
੦.੦% ੨੦੦੬
 
੦.੦% ੨੦੦੭
 
੦.੦% ੨੦੧੨
 
੧੧.੬% Year Unknown